ਕਿਊਬਾ ਦਾ ਇਨਕਲਾਬ
Jump to navigation
Jump to search
| ||||||||||||||||||||||||||
ਕਿਊਬਾ ਦਾ ਇਨਕਲਾਬ ਫੀਦਲ ਕਾਸਤਰੋ ਅਤੇ ਚੀ ਗੁਵੇਰਾ ਦੇ ਛੱਬੀ ਜੁਲਾਈ ਅੰਦੋਲਨ ਅਤੇ ਇਸ ਦੇ ਸਹਿਯੋਗੀਆਂ ਵਲੋਂ ਕਿਊਬਾ ਦੀ ਬਤਿਸਤਾ ਤਾਨਾਸ਼ਾਹੀ ਦਾ ਤਖਤਾ ਪਲਟਣ ਲਈ ਚਲੇ ਸੰਘਰਸ਼ ਦਾ ਨਾਮ ਹੈ। ਇਹ ਜੁਲਾਈ 1953 ਵਿੱਚ ਸ਼ੁਰੂ ਹੋਇਆ ਸੀ (1953 ਵਿੱਚ ਫੀਦਲ ਕਾਸਤਰੋ ਅਤੇ ਚੀ ਗੁਵੇਰਾ ਦੀ ਅਗਵਾਈ ਵਿੱਚ ਕਿਊਬਾ ਦੇ ਤਾਨਾਸ਼ਾਹ ਫੁਲਗੇਂਸਯੋ ਬਤਿਸਤਾ ਦੀ ਸੱਤਾ ਦੇ ਖਿਲਾਫ ਜਨਤਕ ਕਰਾਂਤੀ ਸ਼ੁਰੂ ਕਰਨ ਦੇ ਇਰਾਦੇ ਨਾਲ 26 ਜੁਲਾਈ ਨੂੰ ਉਹਨਾਂ ਨੇ ਆਪਣੇ 100 ਸਾਥੀਆਂ ਦੇ ਨਾਲ ਸੈਂਟੀਯਾਗੋ ਡੀ ਕਿਊਬਾ ਵਿੱਚ ਫੌਜੀ ਬੈਰਕ ਉੱਤੇ ਹਮਲਾ ਕਰ ਦਿੱਤਾ ਸੀ, ਲੇਕਿਨ ਨਾਕਾਮ ਰਹੇ ਸਨ)।[4] ਅਤੇ ਅਖੀਰ 1 ਜਨਵਰੀ 1959 ਨੂੰ ਤਾਨਾਸ਼ਾਹੀ ਹਟਾ ਕੇ ਕਾਸਟਰੋ ਦੀ ਇਨਕਲਾਬੀ ਸਰਕਾਰ ਬਣ ਗਈ ਸੀ। ਕਾਸਟਰੋ ਦੀ ਸਰਕਾਰ ਬਾਅਦ ਵਿੱਚ ਕਮਿਊਨਿਸਟ ਲੀਹਾਂ ਉੱਤੇ ਪੁਨਰ-ਸੰਗਠਿਤ ਕਰ ਲਈ ਗਈ ਅਤੇ ਅਕਤੂਬਰ 1965 ਵਿੱਚ ਕਿਊਬਾ ਦੀ ਕਮਿਊਨਿਸਟ ਪਾਰਟੀ ਦੀ ਸਰਕਾਰ ਦਾ ਰੂਪ ਧਾਰ ਲਿਆ।[5]
ਕਾਰਨ[ਸੋਧੋ]
ਹਵਾਲੇ[ਸੋਧੋ]
- ↑ Jacob Bercovitch and Richard Jackson (1997). International Conflict: A Chronological Encyclopedia of Conflicts and Their Management, 1945-1995. Congressional Quarterly.
- ↑ Singer, Joel David and Small, Melvin (1974). The Wages of War, 1816-1965. Inter-University Consortium for Political Research.
- ↑ Eckhardt, William, in Sivard, Ruth Leger (1987). World Military and Social Expenditures, 1987-88 (12th edition). World Priorities.
- ↑ http://haciendapublishing.com/articles/fidel-castro-and-26th-july-movement
- ↑ Audio: Cuba Marks 50 Years Since 'Triumphant Revolution' by Jason Beaubien, NPR All Things Considered, 1 January 2009.
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |