ਕੇਸੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੇਸੂ
ਬੰਗਲੌਰ, ਭਾਰਤ ਵਿਖੇ
ਵਿਗਿਆਨਕ ਵਰਗੀਕਰਨ
ਜਗਤ: ਪੌਦਾ
(ਨਾ-ਦਰਜ): ਐਨਜੀਓਸਪਰਮ
(ਨਾ-ਦਰਜ): ਯੂਡੀਕੋਟਸ
(ਨਾ-ਦਰਜ): ਰੋਜਿਡਸ
ਗਣ: ਫੇਬਾਲੇਸ
ਟੱਬਰ: ਫੇਬਾਸੀਆ
ਜਿਨਸ: ਬੂਟੀਆ
ਜਾਤੀ: ਬੀ ਮੋਨੋਸਪਰਮਾ
ਦੋਨਾਂਵੀਆ ਨਾਂ
ਬੂਟੀਆ ਮੋਨੋਸਪਰਮਾ
(ਲੈਮ.) ਟੌਬ
ਸਮਾਨਾਰਥੀ ਸ਼ਬਦ

ਬੂਟੀਆ ਫ਼ਰੋਨਡੋਸਾ ਰੋਕਸਬ. ਐਕਸ ਵਾਈਲਡ.
ਏਰੀਥਰੀਨਾ ਮੋਨੋਸਪਰਮਾ ਲੈਮ.[੧]
ਪਲਾਸੋ ਮੋਨੋਸਪਰਮਾ

ਫੈਜ਼ਾਬਾਦ, ਭਾਰਤ ਵਿੱਚ ਫੁੱਲਾਂ ਲੱਦਿਆ ਪਲਾਹ ਦਾ ਰੁੱਖ

ਕੇਸੂ (ਵਿਗਿਆਨਕ ਨਾਮ :Butea monosperma, ਸੰਸਕ੍ਰਿਤ: किंशुक, ਤੇਲਗੂ : మోదుగ/మోదుగు, ਹਿੰਦੀ: पलाश, ਬੰਗਾਲੀ : পলাশ, ਮਰਾਠੀ : पळस, ਬਰਮੀ: ပေါက်ပင်) ਇੱਕ ਰੁੱਖ ਹੈ ਜਿਸਦੇ ਫੁੱਲ ਬਹੁਤ ਹੀ ਆਕਰਸ਼ਕ ਹੁੰਦੇ ਹਨ। ਇਸਦੇ ਅੱਗ ਵਾਂਗ ਦਗਦੇ ਫੁੱਲਾਂ ਦੇ ਕਾਰਨ ਇਸਨੂੰ ਜੰਗਲ ਦੀ ਅੱਗ ਵੀ ਕਿਹਾ ਜਾਂਦਾ ਹੈ। ਪ੍ਰਾਚੀਨ ਕਾਲ ਤੋਂ ਹੀ ਹੋਲੀ ਦੇ ਰੰਗ ਇਸਦੇ ਫੁੱਲਾਂ ਤੋਂ ਤਿਆਰ ਕੀਤੇ ਜਾਂਦੇ ਰਹੇ ਹਨ।[੨] ਇਹ ਹਿੰਦ ਉਪਮਹਾਂਦੀਪ ਦੇ ਦੱਖਣ ਪੂਰਬੀ ਏਸ਼ੀਆ ਦੇ ਊਸ਼ਣਕਟੀਬੰਧੀ ਅਤੇ ਉਪ ਊਸ਼ਣਕਟੀਬੰਧੀ ਭਾਗਾਂ, ਭਾਰਤ, ਬੰਗਲਾਦੇਸ਼, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਮਿਆਂਮਾਰ, ਥਾਈਲੈਂਡ, ਲਾਓਸ, ਕੰਬੋਡੀਆ, ਵਿਅਤਨਾਮ, ਮਲੇਸ਼ੀਆ, ਅਤੇ ਪੱਛਮੀ ਇੰਡੋਨੇਸ਼ੀਆ ਤੱਕ ਪਾਈ ਜਾਂਦੀ ਬਿਊਟੀਆ ਦੀ ਇੱਕ ਪ੍ਰਜਾਤੀ ਹੈ।[੧]
ਬਿਊਟੀਆ ਦੀਆਂ ਦੋ ਪ੍ਰਜਾਤੀਆਂ ਹੁੰਦੀਆਂ ਹਨ। ਇੱਕ ਤਾਂ ਲਾਲ ਫੁੱਲਾਂ ਵਾਲੀ ਅਤੇ ਦੂਜਾ ਚਿੱਟੇ ਫੁੱਲਾਂ ਵਾਲੀ। ਲਾਲ ਫੁੱਲਾਂ ਵਾਲੇ ਪਲਾਹ ਦਾ ਵਿਗਿਆਨਕ ਨਾਮ ਬਿਊਟੀਆ ਮੋਨੋਸਪਰਮਾ ਹੈ। ਪੰਜਾਬੀ ਵਿੱਚ ਇਸਨੂੰ ਢੱਕ, ਟੇਸੂ ਜਾਂ ਪਲਾਹ ਵੀ ਕਿਹਾ ਜਾਂਦਾ ਹੈ।

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png