ਸਮੱਗਰੀ 'ਤੇ ਜਾਓ

ਲੋਕੇਸ਼ ਰਾਹੁਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕੇ.ਐਲ. ਰਾਹੁਲ ਤੋਂ ਮੋੜਿਆ ਗਿਆ)
ਕੇਐੱਲ ਰਾਹੁਲ
ਕੇਐੱਲ ਰਾਹੁਲ 2019 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਮ
ਕੰਨੌਰ ਲੋਕੇਸ਼ ਰਾਹੁਲ
ਜਨਮ (1992-04-18) 18 ਅਪ੍ਰੈਲ 1992 (ਉਮਰ 32)
ਬੰਗਲੌਰ, ਕਰਨਾਟਕ, India
ਛੋਟਾ ਨਾਮਕੈ.ਐੱਲ.
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਭੂਮਿਕਾਵਿਕਟਕੀਪਰ-ਬੱਲੇਬਾਜ਼
ਪਰਿਵਾਰ
(ਵਿ. 2023)
(ਪਤਨੀ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 284)26 ਦਸੰਬਰ 2014 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 213)11 ਜੂਨ 2016 ਬਨਾਮ ਜ਼ਿੰਬਾਬਵੇ
ਓਡੀਆਈ ਕਮੀਜ਼ ਨੰ.1
ਪਹਿਲਾ ਟੀ20ਆਈ ਮੈਚ (ਟੋਪੀ 63)18 ਜੂਨ 2016 ਬਨਾਮ ਜ਼ਿੰਬਾਬਵੇ
ਟੀ20 ਕਮੀਜ਼ ਨੰ.1
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2010–ਹੁਣਕਰਨਾਟਕ
2013ਰੌਇਲ ਚੈਲੇਂਜਰਜ਼ ਬੰਗਲੌਰ
2014–2015ਸਨਰਾਈਜ਼ਰਸ ਹੈਦਰਾਬਾਦ
2016ਰੌਇਲ ਚੈਲੇਂਜਰਜ਼ ਬੰਗਲੌਰ
2018–2021ਪੰਜਾਬ ਕਿੰਗਜ਼
2022ਲਖਨਊ ਸੁਪਰ ਜਾਇੰਟਸ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟੀ20ਆਈ FC
ਮੈਚ 43 45 70 86
ਦੌੜਾਂ 2,547 1,665 2,209 6,444
ਬੱਲੇਬਾਜ਼ੀ ਔਸਤ 35.37 45.00 38.08 45.70
100/50 7/13 5/10 2/21 17/31
ਸ੍ਰੇਸ਼ਠ ਸਕੋਰ 199 112 110* 337
ਕੈਚਾਂ/ਸਟੰਪ 50/– 24/2 23/1 90/–
ਸਰੋਤ: ESPNcricinfo, 15 ਜਨਵਰੀ 2023

ਕੰਨੌਰ ਲੋਕੇਸ਼ ਰਾਹੁਲ (ਜਨਮ 18 ਅਪ੍ਰੈਲ 1992), ਜਿਸਨੂੰ ਕਿ ਕੇਐੱਲ ਰਾਹੁਲ ਅਤੇ ਲੋਕੇਸ਼ ਰਾਹੁਲ ਦੇ ਨਾਂਮ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ, ਜੋ ਕਿ ਭਾਰਤੀ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ।[1]ਲੋਕੇਸ਼ ਘਰੇਲੂ ਕ੍ਰਿਕਟ ਵਿੱਚ ਕਰਨਾਟਕ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ। ਰਾਹੁਲ ਭਾਰਤ ਵੱਲੋਂ 2010 ਅੰਡਰ-19 ਕ੍ਰਿਕਟ ਵਿਸ਼ਵ ਕੱਪ ਵਿੱਚ ਵੀ ਖੇਡ ਚੁੱਕਾ ਹੈ।

ਅੰਤਰਰਾਸ਼ਟਰੀ ਕੈਰੀਅਰ

[ਸੋਧੋ]

ਰਾਹੁਲ ਨੇ 2014 ਵਿੱਚ ਮੈਲਬਰਨ ਕ੍ਰਿਕਟ ਗਰਾਉਂਡ ਦੇ ਬਾਕਸਿੰਗ ਡੇਅ ਟੈਸਟ ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ।ਉਸਨੇ ਰੋਹਿਤ ਸ਼ਰਮਾ ਦੀ ਜਗ੍ਹਾ ਲਈ ਅਤੇ ਉਸ ਨੂੰ ਐਮ ਐਸ ਧੋਨੀ ਨੇ ਆਪਣੀ ਟੈਸਟ ਕੈਪ ਪੇਸ਼ ਕੀਤੀ। ਉਸਨੇ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕੀਤੀ ਅਤੇ ਪਹਿਲੀ ਪਾਰੀ ਵਿਚ ਤਿੰਨ ਦੌੜਾਂ ਬਣਾਈਆਂ; ਦੂਜੀ ਪਾਰੀ ਵਿਚ ਉਸਨੇ ਤੀਜੇ ਨੰਬਰ 'ਤੇ ਖੇਡਦਿਆ ਸਿਰਫ 1 ਦੌੜ ਹੀ ਬਣਾਈ, ਪਰ ਸਿਡਨੀ ਵਿਚ ਅਗਲੇ ਟੈਸਟ ਲਈ ਆਪਣੀ ਜਗ੍ਹਾ ਬਣਾਈ ਰੱਖੀ ਜਿਥੇ ਉਸਨੇ ਮੁਰਲੀ ​​ਵਿਜੇ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਅਤੇ 110 ਦੌੜਾਂ ਬਣਾਈਆਂ, ਜੋ ਉਸਦਾ ਪਹਿਲਾ ਅੰਤਰਰਾਸ਼ਟਰੀ ਸੈਂਕੜਾ ਹੈ।

ਹਵਾਲੇ

[ਸੋਧੋ]
  1. "India vs Zimbabwe 2016: KL Rahul creates history on ODI debut". ABP Live. 2016-06-11. Archived from the original on 2019-05-03. Retrieved 2016-06-11. {{cite web}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ

[ਸੋਧੋ]