ਰੌਇਲ ਚੈਲੇਂਜਰਜ਼ ਬੰਗਲੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾੲਿਲ ਚੈਲੰਜ਼ਰਜ ਬੰਗਲੌਰ
ರಾಯಲ್ ಚಾಲೆಂಜರ್ಸ್ ಬೆಂಗಳೂರು
ਲੀਗੲਿੰਡੀਅਨ ਪ੍ਰੀਮੀਅਰ ਲੀਗ
ਖਿਡਾਰੀ ਅਤੇ ਸਟਾਫ਼
ਕਪਤਾਨਵਿਰਾਟ ਕੋਹਲੀ
ਕੋਚਡੇਨੀਅਲ ਵਿਟੋਰੀ
ਮਾਲਿਕਰਾੲਿਲ ਚੈਲੰਜ਼ਰਜ ਸਪੋਰਟਸ ਪ੍ਰਾੲੀਵੇਟ ਲਿਮਿ:
Team information
ਸ਼ਹਿਰਬੰਗਲੋਰ, ਕਰਨਾਟਕ
RCB (home) RCB (away)
2008
ਚਿਨਾਸਵਾਮੀ ਸਟੇਡੀਅਮ
(ਸਮਰੱਥਾ: 50,000)[1]
ਸਰਕਾਰੀ ਵੈਬਸਾਈਟ:www.royalchallengers.com
ਰਾੲਿਲ ਚੈਲੰਜ਼ਰਜ ਬੰਗਲੌਰ 2016
ਰੌਇਲ ਚੈਲੇਂਜਰ ਦਾ ਟੀਮ ਲੋਗੋ

ਰੌਇਲ ਚੈਲੇਂਜਰ ਬੰਗਲੌਰ (Royal Challengers Bangalore) ਬੰਗਲੋਰ ਵਿੱਚ ਆਧਾਰਿਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਅੱਠ ਟੀਮਾਂ ਵਿੱਚੋਂ ਇੱਕ ਹੈ। ਇਸ ਟੀਮ ਦਾ ਮੁੱਖ ਖਿਡਾਰੀ ਅਤੇ ਕੈਪਟਨ ਵਿਰਾਟ ਕੋਹਲੀ ਹੈ। ਟੀਮ ਦਾ ਕੋਚ ਡੇਨੀਅਲ ਵਿਟੋਰੀ ਹੈ, ਜੋ ਨਿਊਜ਼ੀਲੈਂਡ ਦਾ ਪੁਰਾਣਾ ਖਿਡਾਰੀ ਹੈ। [2][3] ਟੀਮ ਦਾ ਨਿੱਜੀ ਖੇਡ ਮੈਦਾਨ 'ਚਿਨਾਸਵਾਮੀ ਸਟੇਡੀਅਮ' ਹੈ।[4]

ਮੁੱਖ ਕੋਚ[ਸੋਧੋ]

  • ਨਿਊਜ਼ੀਲੈਂਡ ਮਾਰਟਿਨ ਕਰੋਵੇ - 2008
  • ਭਾਰਤ ਵੈਂਕਟੇਸ਼ ਪ੍ਰਸਾਦ - 2008 - 2009, 2011 - 2013
  • ਦੱਖਣੀ ਅਫ਼ਰੀਕਾ ਰੇ ਜੈਂਨਿੰਗਸ - 2009 - 2013
  • ਨਿਊਜ਼ੀਲੈਂਡ ਡੈਨੀਅਲ ਵੈਟਟੋਰੀ - 2014– 2018
  • ਦੱਖਣੀ ਅਫ਼ਰੀਕਾ ਗੈਰੀ ਕਿਰਸਟੇਨ - 2019
  • ਆਸਟਰੇਲੀਆ ਸਾਇਮਨ ਕੈਟਜ - 2019–ਮੌਜੂਦਾ

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2016-03-26. Retrieved 2016-05-28. 
  2. G. Krishnan (20 February 2008). "Bangalore team named 'Royal Challengers'". Hindustan Times. India. p. 3. Retrieved 20 February 2008. [ਮੁਰਦਾ ਕੜੀ]
  3. "Jadeja hits it big in closely fought IPL 5 auction". The Hindu Business Line. 
  4. "Karnataka State Cricket Association". www.ksca.cricket. Archived from the original on 2016-03-26. Retrieved 2016-03-19.