ਨੀਲਮ ਸੰਜੀਵ ਰੈਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਲਮ ਸੰਜੀਵਾ ਰੈਡੀ
నీలం సంజీవరెడ్డి
NeelamSanjeevaReddy.jpg
6ਵਾਂ ਭਾਰਤ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
25 ਜੁਲਾਈ 1977 – 25 ਜੁਲਾਈ 1982
ਪ੍ਰਾਈਮ ਮਿਨਿਸਟਰ ਮੋਰਾਰਜੀ ਦੇਸਾਈ
ਚਰਨ ਸਿੰਘ
ਇੰਦਰਾ ਗਾਂਧੀ
ਮੀਤ ਪਰਧਾਨ Basappa Danappa Jatti
Mohammad Hidayatullah
ਸਾਬਕਾ Basappa Danappa Jatti (Acting)
ਉੱਤਰਾਧਿਕਾਰੀ ਜੈਲ ਸਿੰਘ
ਚੌਥਾ ਲੋਕ ਸਭਾ ਸਪੀਕਰ
ਦਫ਼ਤਰ ਵਿੱਚ
26 ਮਾਰਚ 1977 – 13 ਜੁਲਾਈ 1977
ਸਾਬਕਾ ਬਲੀ ਰਾਮ ਭਗਤ
ਉੱਤਰਾਧਿਕਾਰੀ Kawdoor Sadananda Hegde
ਦਫ਼ਤਰ ਵਿੱਚ
17 ਮਾਰਚ 1967 – 19 ਜੁਲਾਈ 1969
ਸਾਬਕਾ ਸਰਦਾਰ ਹੁਕਮ ਸਿੰਘ
ਉੱਤਰਾਧਿਕਾਰੀ ਗੁਰਦਿਆਲ ਸਿੰਘ ਢਿਲੋਂ
Chief Minister of Andhra Pradesh
ਦਫ਼ਤਰ ਵਿੱਚ
12 ਮਾਰਚ 1962 – 20 ਫਰਵਰੀ 1964
ਗਵਰਨਰ ਭੀਮ ਸੈਨ ਸੱਚਰ
Satyawant Mallannah Shrinagesh
ਸਾਬਕਾ Damodaram Sanjivayya
ਉੱਤਰਾਧਿਕਾਰੀ Kasu Brahmananda Reddy
ਦਫ਼ਤਰ ਵਿੱਚ
1 ਨਵੰਬਰ 1956 – 11 ਜਨਵਰੀ 1960
ਗਵਰਨਰ Chandulal Madhavlal Trivedi
ਭੀਮ ਸੈਨ ਸੱਚਰ
ਸਾਬਕਾ Burgula Ramakrishna Rao (Hyderabad)
Bezawada Gopala Reddy (Andhra)
ਉੱਤਰਾਧਿਕਾਰੀ Damodaram Sanjivayya
ਨਿੱਜੀ ਜਾਣਕਾਰੀ
ਜਨਮ (1913-05-19)19 ਮਈ 1913
Illur, Madras Presidency, British India
(now in Andhra Pradesh, India)
ਮੌਤ 1 ਜੂਨ 1996(1996-06-01) (ਉਮਰ 83)
Bangalore, Karnataka, India
ਕੌਮੀਅਤ ਭਾਰਤੀ
ਸਿਆਸੀ ਪਾਰਟੀ ਜਨਤਾ ਪਾਰਟੀ (1977–ਅੰਤ ਤੱਕ)
ਹੋਰ ਸਿਆਸੀ ਭਾਰਤੀ ਰਾਸ਼ਟਰੀ ਕਾਂਗਰਸ (1977 ਤੋਂ ਪਹਿਲਾਂ)
ਅਲਮਾ ਮਾਤਰ Government Arts College, Anantapuram, University of Madras

ਨੀਲਮ ਸੰਜੀਵ ਰੈਡੀ ( Telugu: నీలం సంజీవరెడ్డి ) ਇਸ ਅਵਾਜ਼ ਬਾਰੇ pronunciation (27 ਅਕਤੂਬਰ 1920 - 1 ਜੂਨ 1996) ਭਾਰਤ ਦੇ ਛੇਵਾਂ ਰਾਸ਼ਟਰਪਤੀ ਸੀ। ਉਸ ਦਾ ਕਾਰਜਕਾਲ 25 ਜੁਲਾਈ 1977 ਤੋਂ 25 ਜੁਲਾਈ 1982 ਤੱਕ ਰਿਹਾ। ਉਹ ਦੋ-ਵਾਰ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ, ਦੋ-ਵਾਰ ਲੋਕ ਸਭਾ ਸਪੀਕਰ ਅਤੇ ਇੱਕ ਵਾਰ ਕੇਂਦਰੀ ਮੰਤਰੀ ਵੀ ਰਿਹਾ। ਨਿਰਵਿਰੋਧ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਜਾਣ ਵਾਲਾ ਉਹ ਪਹਿਲਾ ਵਿਅਕਤੀ ਹੈ।[1]

ਹਵਾਲੇ[ਸੋਧੋ]