ਕੋਟਲਾ ਮੇਹਰ ਸਿੰਘ ਵਾਲਾ
ਦਿੱਖ
ਕੋਟਲਾ ਮੇਹਰ ਸਿੰਘ ਵਾਲਾ | |
---|---|
ਪਿੰਡ | |
ਦੇਸ਼ | India |
State | ਪੰਜਾਬ |
District | ਮੋਗਾ |
ਬਾਨੀ | ਮੇਹਰ ਸਿੰਘ |
ਆਬਾਦੀ (2011) | |
• ਕੁੱਲ | 2,689 |
Languages | |
• Official | ਪੰਜਾਬ |
ਸਮਾਂ ਖੇਤਰ | ਯੂਟੀਸੀ+5:30 (IST) |
PIN | 142038 |
Telephone code | 01636 |
ਵਾਹਨ ਰਜਿਸਟ੍ਰੇਸ਼ਨ | PB29 |
Sex ratio | 1000:918 ♂/♀ |
ਸਾਖਰਤਾ | 70% |
ਲੋਕ ਸਭਾ ਹਲਕਾ | ਫਰੀਦਕੋਟ |
ਵਿਧਾਨ ਸਭਾ ਹਲਕਾ | ਬਾਘਾ ਪੁਰਾਣਾ |
ਬੈਂਕ | ਓਰੀਐਂਟਲ ਬੈਂਕ ਆਫ਼ ਕਾਮਰਸ |
IFSC Code | ORBC0101747 |
Website | kotlamswala |
ਮੇਹਰ ਸਿੰਘ ਵਾਲਾ ਪੰਜਾਬ ਰਾਜ ਦੇ ਮਾਲਵਾ ਖੇਤਰ ਦਾ ਇੱਕ ਪਿੰਡ ਹੈ। ਇਹ ਮੋਗਾ ਜ਼ਿਲ੍ਹਾ 'ਚ ਮੋਗਾ-ਕੋਟਕਪੂਰਾ ਮਾਰਗ ਤੋਂ ਥੋੜਾ ਹੱਟਵਾਂ ਸਥਿਤ ਹੈ। ਇਹ ਮੋਗਾ ਤੋਂ ਲਗਪੱਗ 30 ਕਿਲੋਮੀਟਰ ਦੂਰ ਹੈ। ਪਿੰਡ ਨੂੰ ਪੰਜ ਪੱਟੀਆਂ ਵਿੱੱਚ ਵੰਡਿਆ ਗਿਆ ਹੈ। ਵਿਸਾਵਾ ਪੱਟੀ,ਵੱਡੀ ਪੱਟੀ ਛੋਟੀ ਪੱਟੀ, ਸੁਹੇਲ ਪੱਟੀ ਬਾਬੇ ਕੀ ਪੱਟੀ ਆਦਿ। ਪਿੰਡ ਦੇ ਲੋਕ ਵੱਖ-ਵੱਖ ਧਰਮਾਂ ਨਾਲ ਸਬੰਧਿਤ ਹਨ। ਬਹੁਤੇ ਬਰਾੜ ਗੋਤ ਦੇ ਸਿੱਖ ਹਨ। ਪਿੰਡ ਵਿੱਚ ਸ਼ੁੱਧ ਪਾਣੀ ਸਪਲਾਈ ਪਿੰਡ ਵਿੱੱਚ ਦੋ ਵਾਟਰ ਵਰਕਸ ਕਰਦੇ ਹਨ। ਪਿੰਡ ਦੀਆਂ ਗਲੀਆਂ ਕੰਕਰੀਟ ਦੀਆਂ ਬਣੀਆਂ ਹਨ।
ਇਤਿਹਾਸ
[ਸੋਧੋ]ਪਿੰਡ ਦਾ ਪਿਛੋਕੜ ਬਰਾੜ ਜੱਟਾਂ ਦਾ ਹੈ। ਕੋਟਲਾ ਮੇਹਰ ਸਿੰਘ ਵਾਲਾ ਦਾ ਸਾਖਰਤਾ ਦਰ 70% ਹੈ।ਇਹ ਪਿੰਡ ਲਗਭਗ 500 ਸਾਲ ਪੁਰਾਣਾ ਹੈ ਅਤੇ ਇਸ ਪਿੰਡ ਦੇ ਬਾਨੀ ਮੇਹਰ ਸਿੰਘ ਸਨ।