ਖ਼ੁਦਮੁਖ਼ਤਿਆਰਸ਼ਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਖ਼ੁਦਮੁਖ਼ਤਿਆਰਸ਼ਾਹੀ ਇੱਕ ਸਰਕਾਰੀ ਪ੍ਰਬੰਧ ਹੈ ਜਿਸ ਵਿੱਚ ਸਰਬਉੱਚ ਤਾਕਤਾਂ ਇੱਕ ਜਣੇ ਦੇ ਹੱਥ ਵਿੱਚ ਹੁੰਦੀਆਂ ਹਨ ਜੀਹਦੇ ਫ਼ੈਸਲੇ ਨਾ ਬਾਹਰੀ ਕਨੂੰਨੀ ਰੋਕਾਂ ਦੇ ਅਧੀਨ ਹੁੰਦੇ ਹਨ ਅਤੇ ਨਾ ਹੀ ਲੋਕ-ਪ੍ਰਬੰਧ ਦੀਆਂ ਨਿਯਮਬੱਧ ਵਿਧੀਆਂ ਹੇਠ (ਸ਼ਾਇਦ ਤਖ਼ਤ ਪਲਟੀ ਜਾਂ ਬਗ਼ਾਵਤ ਦੇ ਲੁਪਤ ਭੈਅ ਤੋਂ ਸਿਵਾਏ)।[1]

ਹਵਾਲੇ[ਸੋਧੋ]