ਧਨਾਢਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਧਨਾਢਰਾਜ (ਧਨਾਢਤੰਤਰ ਜਾਂ ਕੁਬੇਰਸ਼ਾਹੀ ਹੋਰ ਨਾਂ ਹਨ) (ਪਲੂਟੋਕਰੇਸੀ) (plutocracy) ਇੱਕ ਅਜਿਹੇ ਪ੍ਰਬੰਧ ਜਾਂ ਸਮਾਜ ਨੂੰ ਆਖਿਆ ਜਾਂਦਾ ਹੈ ਜਿਸ ਉੱਤੇ ਇੱਕ ਛੋਟੇ ਅਤੇ ਘੱਟ-ਗਿਣਤੀ ਧਨਾਢ ਵਰਗ ਦਾ ਰਾਜ ਹੋਵੇ।

ਉਪਯੋਗਤਾ[ਸੋਧੋ]

ਸ਼ਬਦ ਧਨਾਢਰਾਜ ਆਮ ਤੌਰ 'ਤੇ ਇੱਕ ਅਨਚਾਹੀ ਹਾਲਤ ਵਿਰੁੱਧ ਚੇਤਾਵਨੀ ਦੇਣ ਲਈ, ਇੱਕ ਮੰਦੇ ਬੋਲ ਦੇ ਤੌਰ 'ਤੇ ਵਰਤਿਆ ਜਾਂਦਾ ਹੈ।[1][2]

ਹਵਾਲੇ[ਸੋਧੋ]

  1. Fiske, Edward B.; Mallison, Jane; Hatcher, David (2009). Fiske 250 words every high school freshman needs to know. Naperville, Ill.: Sourcebooks. p. 250. ISBN 1402218400.
  2. Coates, ed. by Colin M. (2006). Majesty in Canada: essays on the role of royalty. Toronto: Dundurn. p. 119. ISBN 1550025864. {{cite book}}: |first= has generic name (help)