ਯੋਗਤਾਰਾਜ
ਦਿੱਖ
| ਸਿਆਸਤ ਲੜੀ ਦਾ ਹਿੱਸਾ |
| ਸਰਕਾਰ ਦੇ ਮੂਲ ਰੂਪ |
|---|
| ਹਕੂਮਤੀ ਢਾਂਚਾ |
| ਹਕੂਮਤੀ ਸਰੋਤ |
| ਸਿਆਸਤ ਫਾਟਕ |
ਯੋਗਤਾਰਾਜ ਜਾਂ ਯੋਗਤਾਤੰਤਰ (ਅੰਗਰੇਜ਼ੀ: Meritocracy) ਇੱਕ ਸਿਆਸੀ ਫ਼ਲਸਫ਼ਾ ਹੈ ਜੀਹਦੇ ਮੁਤਾਬਕ ਸੱਤਾ ਦੀ ਵਾਗਡੋਰ ਕਾਬਲੀਅਤ ਅਤੇ ਯੋਗਤਾ ਦੇ ਅਧਾਰ ਉੱਤੇ ਸੌਂਪੀ ਜਾਣੀ ਚਾਹੀਦੀ ਹੈ।[1] ਅਜਿਹੇ ਪ੍ਰਬੰਧ ਵਿੱਚ ਤਰੱਕੀ ਦਾ ਅਧਾਰ ਅਕਲੀ ਜੌਹਰ ਹੁੰਦਾ ਹੈ ਜਿਹਨੂੰ ਪ੍ਰੀਖਿਆ ਅਤੇ/ਜਾਂ ਪ੍ਰਦਰਸ਼ਿਤ ਪ੍ਰਾਪਤੀ ਰਾਹੀਂ ਮਾਪਿਆ ਜਾਂਦਾ ਹੈ।
ਹਵਾਲੇ
[ਸੋਧੋ]- ↑ "Definition of merit - attribute, positive aspect and score (British & World English)". British & World English. Oxford Dictionaries. Archived from the original on 6 ਦਸੰਬਰ 2014. Retrieved 8 December 2012.
{{cite web}}: More than one of|archivedate=and|archive-date=specified (help); More than one of|archiveurl=and|archive-url=specified (help); Unknown parameter|dead-url=ignored (|url-status=suggested) (help)