ਗਰੁੱਪ 4 ਤੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਗਰੁੱਪ 4 ਮਿਆਦੀ ਪਹਾੜੀ
Hydrogen (diatomic nonmetal)
ਹੀਲੀਅਮ (noble gas)
Lithium (alkali metal)
Beryllium (alkaline earth metal)
Boron (metalloid)
Carbon (polyatomic nonmetal)
Nitrogen (diatomic nonmetal)
Oxygen (diatomic nonmetal)
Fluorine (diatomic nonmetal)
Neon (noble gas)
Sodium (alkali metal)
Magnesium (alkaline earth metal)
Aluminium (post-transition metal)
Silicon (metalloid)
Phosphorus (polyatomic nonmetal)
Sulfur (polyatomic nonmetal)
Chlorine (diatomic nonmetal)
Argon (noble gas)
Potassium (alkali metal)
Calcium (alkaline earth metal)
Scandium (transition metal)
Titanium (transition metal)
Vanadium (transition metal)
Chromium (transition metal)
Manganese (transition metal)
Iron (transition metal)
Cobalt (transition metal)
Nickel (transition metal)
Copper (transition metal)
Zinc (transition metal)
Gallium (post-transition metal)
Germanium (metalloid)
Arsenic (metalloid)
Selenium (polyatomic nonmetal)
Bromine (diatomic nonmetal)
Krypton (noble gas)
Rubidium (alkali metal)
Strontium (alkaline earth metal)
Yttrium (transition metal)
Zirconium (transition metal)
Niobium (transition metal)
Molybdenum (transition metal)
Technetium (transition metal)
Ruthenium (transition metal)
Rhodium (transition metal)
Palladium (transition metal)
Silver (transition metal)
Cadmium (transition metal)
Indium (post-transition metal)
Tin (post-transition metal)
Antimony (metalloid)
Tellurium (metalloid)
Iodine (diatomic nonmetal)
Xenon (noble gas)
Caesium (alkali metal)
Barium (alkaline earth metal)
Lanthanum (lanthanide)
Cerium (lanthanide)
Praseodymium (lanthanide)
Neodymium (lanthanide)
Promethium (lanthanide)
Samarium (lanthanide)
Europium (lanthanide)
Gadolinium (lanthanide)
Terbium (lanthanide)
Dysprosium (lanthanide)
Holmium (lanthanide)
Erbium (lanthanide)
Thulium (lanthanide)
Ytterbium (lanthanide)
Lutetium (lanthanide)
Hafnium (transition metal)
Tantalum (transition metal)
Tungsten (transition metal)
Rhenium (transition metal)
Osmium (transition metal)
Iridium (transition metal)
Platinum (transition metal)
Gold (transition metal)
Mercury (transition metal)
Thallium (post-transition metal)
Lead (post-transition metal)
Bismuth (post-transition metal)
Polonium (post-transition metal)
Astatine (metalloid)
Radon (noble gas)
Francium (alkali metal)
Radium (alkaline earth metal)
Actinium (actinide)
Thorium (actinide)
Protactinium (actinide)
Uranium (actinide)
Neptunium (actinide)
Plutonium (actinide)
Americium (actinide)
Curium (actinide)
Berkelium (actinide)
Californium (actinide)
Einsteinium (actinide)
Fermium (actinide)
Mendelevium (actinide)
Nobelium (actinide)
Lawrencium (actinide)
Rutherfordium (transition metal)
Dubnium (transition metal)
Seaborgium (transition metal)
Bohrium (transition metal)
Hassium (transition metal)
Meitnerium (unknown chemical properties)
Darmstadtium (unknown chemical properties)
Roentgenium (unknown chemical properties)
Copernicium (transition metal)
Ununtrium (unknown chemical properties)
Flerovium (post-transition metal)
Ununpentium (unknown chemical properties)
Livermorium (unknown chemical properties)
Ununseptium (unknown chemical properties)
Ununoctium (unknown chemical properties)
ਆਈਯੂਪੈਕ ਸਮੂਹ ਸੰਖਿਆ 4
ਤੱਤ ਪੱਖੋਂ ਨਾਂ ਟਾਈਟੇਨੀਅਮ ਗਰੁੱਪ
ਕੈਸ ਸਮੂਹ ਸੰਖਿਆ
(ਯੂ.ਐੱਸ.; pattern A-B-A)
IVB
ਪੁਰਾਣਾ ਆਈਯੂਪੈਕ ਨੰਬਰ
(ਯੂਰਪ; pattern A-B)
IVA

↓ ਮਿਆਦੀ ਪਹਾੜਾ
4
Image: Titanium crystal bar
ਟਾਈਟੇਨੀਅਮ (Ti)
22 ਬਦਲੀ ਧਾਤ
5
Image: Zirconium crystal bar
ਜ਼ਰਕੋਨੀਅਮ (Zr)
40 ਬਦਲੀ ਧਾਤ
6
Image: Hafnium crystal bar
ਹਾਫ਼ਨੀਅਮ (Hf)
72 ਬਦਲੀ ਧਾਤ
7 ਰਦਰਫ਼ੋਰਡੀਅਮ (Rf)
104 ਬਦਲੀ ਧਾਤ

Legend
ਪ੍ਰਾਈਮੋਡੀਅਮ ਤੱਤ
ਬਣਾਇਆ ਹੋਇਆ ਤੱਤ
ਪ੍ਰਮਾਣੂ ਅੰਕ ਰੰਗ
black=solid

ਗਰੁਪੱ 4 ਤੱਤ ਮਿਆਦੀ ਪਹਾੜਾ ਦੇ ਤੱਤਾਂ ਦਾ ਗਰੁੱਪ ਹੈ ਜਿਸ ਵਿੱਚ ਟਾਈਟੇਨੀਅਮ TiO2, ਜ਼ਰਕੋਨੀਅਮ ZrO2, ਹਾਫ਼ਨੀਅਮ HfO2, ਅਤੇ ਰਦਰਫ਼ੋਰਡੀਅਮ Rf ਤੱਤ ਹਨ। ਇਹ ਗਰੁੱਪ ਮਿਆਦੀ ਪਹਾੜਾ ਦੇ d-ਬਲਾਕ ਵਿੱਚ ਆਉਂਦਾ ਹੈ। ਇਸ ਗਰੁੱਪ ਦੇ ਪਹਿਲੇ ਤਿੰਨ ਤੱਤ ਕੁਦਰਤੀ ਅਤੇ ਇਹਨਾਂ ਦੇ ਗੁਣ ਸਮਾਨ ਹਨ ਇਹ ਸਾਰੀਆ ਸਖ਼ਤ ਧਾਤਾਂ ਹਨ। ਪਰੰਤੂ ਚੌਥਾ ਤੱਤ ਰਦਰਫ਼ੋਰਡੀਅਮ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਸਾਰੇ ਆਈਸੋਟੋਪ ਰੇਡੀਓ ਐਕਟਿਵ ਹਨ। ਇਸ ਗਰੁੱਪ ਦਾ ਅਗਲਾ ਤੱਤ ਅਣਪੈਂਥੇਕਸੀਅਮ (Uph) ਅਤੇ ਤੱਕ ਨਹੀਂ ਬਣਾਇਆ ਗਿਆ ਪਰੰਤੂ ਸੰਭਾਵਨਾ ਹੈ।[1]

ਇਤਿਹਾਸ[ਸੋਧੋ]

ਸਮਾਂ 1791-1795 ਵਿੱਚ ਵਿਲੀਅਮ ਗਰੇਗੋਰ, ਫ਼੍ਰਾਂਜ਼ ਜੋਸਫ ਮੁਲਰ ਅਤੇ ਮਰਟਿਨ ਹੈਂਰਿਚ ਕਲਾਪਰੋਥ ਨੇ ਵੱਖ ਵੱਖ ਤੌਰ 'ਤੇ ਟਾਈਟੇਨੀਅਮ ਦੀ ਖੋਜ ਕੀਤੀ ਅਤੇ ਕਲਾਪਰੋਥ ਨੇ ਇਸ ਦਾ ਨਾਮ ਯੂਨਾਨ ਦੇ ਟਾਈਟਨ ਦੇ ਨਾਮ ਤੇ ਰੱਖਿਆ। ਇਸ ਨੇ ਹੀ ਜ਼ਰਕੋਨੀਅਮ ਦੀ ਖੋਜ ਜ਼ਿਰਕੋਨ ਖ਼ਣਿਜ ਤੋਂ 1789 ਵਿੱਚ ਕੀਤੀ ਅਤੇ ਇਸ ਦਾ ਨਾਮ ਪਹਿਲਾ ਹੀ ਜ਼ਿਰਕੋਨੇਰਦਾ ਸੀ। 1869 ਵਿੱਚ ਦਮਿਤਰੀ ਇਵਾਨੋਵਿੱਚ ਮੈਂਡਲੀਵ ਨੇ ਮਿਆਦੀ ਪਹਾੜਾ ਦੀ ਤਰਤੀਵ ਸਮੇਂ ਹਾਫ਼ਨੀਅਮ ਦੀ ਭਵਿਖਬਾਣੀ ਕੀਤੀ ਸੀ। ਹੈਨਰੀ ਮੋਸੇਲੇ ਨੇ 1914 ਵਿੱਚ ਇਸ ਦਾ ਐਕਰੇ ਸਪੈਕਟ੍ਰੋਸਕੋਪੀ ਨਾਲ ਪ੍ਰਮਾਣੂ ਅੰਕ 72 ਲੱਭਿਆ ਅਤੇ ਇਸ ਨੂੰ ਲੁਟੇਸ਼ੀਅਮ ਅਤੇ ਟੈਂਟਲਮ ਦੇ ਵਿਚਕਾਰ ਰੱਖਿਆ। ਡਿਰਕ ਕੋਸਟਰ ਅਤੇ ਜਿਉਰਜ਼ ਵੋਨ ਹੇਵੈਸੀ ਨੇ ਇਸ ਤੱਤ ਨੂੰ ਜ਼ਿਰਕੋਨੀਅਮ ਕੱਚੀ ਧਾਤ ਵਿੱਚ ਖੋਜਿਆ। Hafnium was discovered by the two in 1923 ਵਿੱਚ ਕੋਪਰਨਹੈਗਨ ਵਿੱਚ ਇਸ ਦੀ ਖੋਜ ਹੋਈ।

ਰਸਾਇਣਿਕ ਵਿਗਿਆਨ[ਸੋਧੋ]

ਇਸ ਗਰੁਪੱ ਦੇ ਸਾਰੇ ਤੱਤਾਂ ਦਾ ਇਲੈਕਟ੍ਰਾਨ ਤਰਤੀਬ ਅਨੁਸਾਰ ਸਭ ਬਾਹਰੀ ਸੈੱਲ ਵਿੱਚ ਦੋ ਦੋ ਇਲੈਕਟ੍ਰਾਨ ਹਨ। ਜਿਸ ਕਾਰਨ ਸਭ ਦਾ ਰਸਾਇਣਿਕ ਗੁਣ ਸਮਾਨ ਹਨ।

Z ਤੱਤ ਇਲੈਨਟ੍ਰਾਨ ਸੈੱਲ ਵਿੱਚ ਇਲੈਕਟ੍ਰਾਨ ਤਰਤੀਬ
22 ਟਾਈਟੇਨੀਅਮ 2, 8, 10, 2
40 ਜ਼ਰਕੋਨੀਅਮ 2, 8, 18, 10, 2
72 ਹਾਫ਼ਨੀਅਮ 2, 8, 18, 32, 10, 2
104 ਰਦਰਫ਼ਰਡੀਅਮ 2, 8, 18, 32, 32, 10, 2

ਭੌਤਿਕ ਗੁਣ[ਸੋਧੋ]

ਗਰੁੱਪ 4 ਦੇ ਤੱਤਾਂ ਦੇ ਗੁਣ
ਨਾਮ ਟਾਈਟੇਨੀਅਮ ਜ਼ਰਕੋਨੀਅਮ ਹਾਫ਼ਨੀਅਮ ਰਦਰਫ਼ੋਰਡੀਅਮ
ਪਿਘਲਣ ਦਰਜਾ 1941 K (1668 °C) 2130 K (1857 °C) 2506 K (2233 °C) 2400 K (2100 °C)?
ਉਬਾਲ ਦਰਜਾ 3560 K (3287 °C) 4682 K (4409 °C) 4876 K (4603 °C) 5800 K (5500 °C)?
ਘਣਤਾ 4.507 g·cm−3 6.511 g·cm−3 13.31 g·cm−3 23.2 g·cm−3?
ਦਿੱਖ ਚਾਂਦੀ ਧਾਤਵੀ ਚਾਂਦੀ ਰੰਗ ਚਿੱਟਾ ਚਾਂਦੀ ਰੰਗਾ ਧੁਏ ਵਰਗਾ ?
ਪ੍ਰਮਾਣੂ ਅਰਧ ਵਿਆਸ 140 pm 155 pm 155 pm 150 pm?

ਹਵਾਲੇ[ਸੋਧੋ]

  1. Holleman, Arnold F.; Wiberg, Egon; Wiberg, Nils (1985). Lehrbuch der Anorganischen Chemie (in German) (91–100 ed.). Walter de Gruyter. pp. 1056–1057. ISBN 3-11-007511-3.{{cite book}}: CS1 maint: unrecognized language (link)