ਸਮੱਗਰੀ 'ਤੇ ਜਾਓ

ਗੁਰਦਿਆਲ ਸਿੰਘ ਢਿੱਲੋਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰਦਿਆਲ ਸਿੰਘ ਢਿੱਲੋਂ
ਖੇਤੀਬਾੜੀ ਮੰਤਰੀ
ਦਫ਼ਤਰ ਵਿੱਚ
12 ਮਈ 1986 – 14 ਫਰਵਰੀ 1988[1]
ਪ੍ਰਧਾਨ ਮੰਤਰੀਰਾਜੀਵ ਗਾਂਧੀ
ਲੋਕ ਸਭਾ ਸਪੀਕਰ
ਦਫ਼ਤਰ ਵਿੱਚ
8 ਅਗਸਤ 1969 – 19 ਮਾਰਚ 1971[2]
ਪ੍ਰਧਾਨ ਮੰਤਰੀਇੰਦਰਾ ਗਾਂਧੀ
ਤੋਂ ਪਹਿਲਾਂਨੀਲਮ ਸੰਜੀਵ ਰੈਡੀ
ਤੋਂ ਬਾਅਦਖੁਦ
ਲੋਕ ਸਭਾ ਸਪੀਕਰ
ਦਫ਼ਤਰ ਵਿੱਚ
22 ਮਾਰਚ 1971 – 1 ਦਸੰਬਰ 1975[2]
ਪ੍ਰਧਾਨ ਮੰਤਰੀਇੰਦਰਾ ਗਾਂਧੀ
ਤੋਂ ਪਹਿਲਾਂਖੁਦ
ਤੋਂ ਬਾਅਦਬਲੀ ਰਾਮ ਭਗਤ
ਨਿੱਜੀ ਜਾਣਕਾਰੀ
ਜਨਮ(1915-08-06)6 ਅਗਸਤ 1915
ਪੰਜਵੜ੍ਹ , ਅੰਮ੍ਰਿਤਸਰਜ਼ਿਲ੍ਹਾ, ਪੰਜਾਬ
ਮੌਤ23 ਮਾਰਚ 1992(1992-03-23) (ਉਮਰ 76)
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਅਲਮਾ ਮਾਤਰਪੰਜਾਬ ਯੂਨੀਵਰਸਿਟੀ ਲਾ ਕਾਲਜ
ਕਿੱਤਾਸਿਆਸਤਦਾਨ
ਡਿਪਲੋਮੈਟ

ਡਾ. ਗੁਰਦਿਆਲ ਸਿੰਘ ਢਿੱਲੋਂ (1915–1992) ਭਾਰਤੀ ਰਾਸ਼ਟਰੀ ਕਾਂਗਰਸ ਨਾਲ ਸੰਬੰਧਿਤ ਪੰਜਾਬ ਤੋਂ ਭਾਰਤੀ ਸਿਆਸਤਦਾਨ ਸੀ। ਉਹ ਅੰਤਰ-ਪਾਰਲੀਮਾਨੀ ਯੂਨੀਅਨ (1973–76) ਦੇ ਪ੍ਰਧਾਨ[3] ਅਤੇ ਕੈਨੇਡਾ ਚ ਭਾਰਤੀ ਹਾਈ ਕਮਿਸ਼ਨਰ (1980–82) ਵੀ ਰਹੇ।[1]

ਅਰੰਭਕ ਜੀਵਨ

[ਸੋਧੋ]

ਗੁਰਦਿਆਲ ਸਿੰਘ ਢਿਲੋ 6 ਅਗਸਤ 1915 ਨੂੰ ਪੰਜਵੜ ਦੇ ਖੇਤਰ ਵਿੱਚ ਪੈਦਾ ਹੋਏ ਸੀ। ਇਹ ਪਿੰਡ ਪੰਜਾਬ ਅੰਮ੍ਰਿਤਸਰ' ਸ਼ਹਿਰ ਤੋਂ ਪੱਛਮ ਵੱਲ ਲਗਪਗ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਉਸ ਨੇ ਖਾਲਸਾ ਕਾਲਜ, ਅੰਮ੍ਰਿਤਸਰ ਅਤੇ ਸਰਕਾਰੀ ਕਾਲਜ, ਲਾਹੌਰ ਤੋਂ ਪੜ੍ਹਾਈ ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ ਲਾ ਕਾਲਜ, ਲਾਹੌਰ ਤੋਂ ਕਾਨੂੰਨ ਦੀ ਡਿਗਰੀ ਕੀਤੀ। ਉਸ ਨੇ 1947 ਵਿੱਚ ਹਰਸਾ ਛੀਨਾ ਮੋਘਾ ਮੋਰਚਾ ਵਿੱਚ ਇੱਕ ਸਰਗਰਮ ਭੂਮਿਕਾ ਨਿਭਾਈ।[4]

ਹਵਾਲੇ

[ਸੋਧੋ]
  1. 1.0 1.1 The Office of Speaker Lok Sabha
  2. 2.0 2.1 The Office of Speaker Lok Sabha
  3. Organizations A-L[permanent dead link]
  4. Mukherjee, Mridula; Peasants in।ndia's Non-violent Revolution: Practice and Theory p. 233; Sage 2004।SBN 0-7619-9686-9