ਗ੍ਰਿਸੇਲਡਾ ਪੋਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2018 ਵਿੱਚ ਗ੍ਰਿਸੇਲਡਾ ਪੋਲੋਕ

ਗ੍ਰਿਸੇਲਡਾ ਪੋਲੋਕ (ਜਨਮ 11 ਮਾਰਚ 1949)[1] ਇੱਕ ਦਿੱਖ ਸਾਸ਼ਤਰੀ, ਸੱਭਿਆਚਾਰਕ ਵਿਸ਼ਲੇਸ਼ਕ ਅਤੇ ਦ੍ਰਿਸ਼ ਕਲਾ ਦੀ ਅੰਤਰਰਾਸ਼ਟਰੀ, ਉੱਤਰ-ਬਸਤੀਵਾਦੀ ਨਾਰੀਵਾਦੀ ਅਧਿਐਨ ਦੀ ਵਿਦਵਾਨ ਹੈ। ਇੰਗਲੈਂਡ ਅਧਾਰਿਤ ਲੇਖਿਕਾ ਹੈ, ਉਸ ਨੂੰ ਵਿਸ਼ੇਸ਼ ਤੌਰ 'ਤੇ ਸਿਧਾਂਤਕਾਰ ਅਤੇ ਵਿਧੀ ਅਨੁਸਾਰ ਨਵੀਨਤਾ ਵਜੋਂ ਜਾਣਿਆ ਜਾਂਦਾ ਹੈ, ਇਸ ਦੇ ਨਾਲ ਉਸ ਨੂੰ ਇਤਿਹਾਸਕ ਅਤੇ ਸਮਕਾਲੀ ਕਲਾ, ਫ਼ਿਲਮ ਅਤੇ ਸੱਭਿਆਚਾਰ ਸਿਧਾਂਤ 'ਤੇ ਕੰਮ ਕੀਤਾ ਹੈ। 1977 ਤੋਂ ਲੈਕੇ, ਪੋਲੋਕ ਆਧੁਨਿਕ, ਐਵਾਂ ਗਾਰਦ ਕਲਾ ਅਤੇ ਉੱਤਰ-ਆਧੁਨਿਕ ਕਲਾ ਅਤੇ ਸਮਕਾਲੀ ਕਲਾ ਦੀ ਸਭ ਤੋਂ ਪ੍ਰਭਾਵਸ਼ਾਲੀ ਵਿਦਵਾਨ ਹੈ। ਉਸ 'ਤੇ ਨਾਰੀਵਾਦੀ ਸਿਧਾਂਤ, ਨਾਰੀਵਾਦੀ ਕਲਾ ਇਤਿਹਾਸ ਅਤੇ ਜੈਂਡਰ ਅਧਿਐਨ ਦਾ ਵੀ ਵੱਡਾ ਪ੍ਰਭਾਵ ਹੈ।[2]

ਜੀਵਨ ਅਤੇ ਕੰਮ[ਸੋਧੋ]

ਪੋਲੋਕ ਦਾ ਜਨਮ ਦੱਖਣੀ ਅਫ਼ਰੀਕਾ ਵਿੱਚ ਹੋਇਆ ਅਤੇ ਉਸ ਦੀ ਪਰਵਰਿਸ਼ ਫ਼ਰਾਂਸ ਅਤੇ ਅੰਗਰੇਜ਼ੀ ਕੈਨੇਡਾ ਦੋਵਾਂ ਵਿੱਚ ਹੋਈ। ਉਹ ਆਪਣੀ ਕਿਸ਼ੋਰ ਜੀਵਨ ਦੌਰਾਨ ਬ੍ਰਿਟੇਨ ਚਲੀ ਗਈ, ਪੋਲੋਕ ਨੇ ਆਕਸਫ਼ੋਰਡ ਯੂਨੀਵਰਸਿਟੀ ਤੋਂ ਆਧੁਨਿਕ ਇਤਿਹਾਸ ਵਿੱਚ ਸਿੱਖਿਆ ਹਾਸਿਲ ਕੀਤੀ (1967-1970) ਅਤੇ ਕੋਰਟੌਲਡ ਇੰਸਟੀਚਿਉਟ ਆਫ਼ ਆਰਟ ਵਿੱਖੇ ਕਲਾ ਦਾ ਇਤਿਹਾਸ ਦਾ ਅਧਿਐਨ (1970-72) ਕੀਤਾ। ਉਸ ਨੇ 1980 ਵਿੱਚ ਵਿਨਸੰਟ ਵੈਨ ਗਾਗ ਅਤੇ ਡੱਚ ਆਰਟ: ਏ ਰੀਡਿੰਗ ਆਫ਼ ਹਿਜ਼ ਨੋਸ਼ਨਸ ਆਫ਼ ਦ ਮਾਡਰਨ ਉੱਤੇ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ 1977 ਵਿੱਚ ਲੀਡਸ ਯੂਨੀਵਰਸਿਟੀ ਵਿਖੇ ਕਲਾ ਤੇ ਫ਼ਿਲਮ ਦਾ ਇਤਿਹਾਸ ਦੀ ਲੈਕਚਰਾਰ ਵਜੋਂ ਨਿਯੁਕਤ ਕੀਤੀ ਗਈ। ਇਸ ਦੇ ਨਾਲ 1990 ਵਿੱਚ ਉਸ ਨੂੰ ਕਲਾ ਦੇ ਸਮਾਜਿਕ ਅਤੇ ਸਮੀਖਿਆ ਇਤਿਹਾਸਾਂ ਦੀ ਨਿੱਜੀ ਪ੍ਰਧਾਨ ਚੁਣੀ ਗਈ। 2001 ਵਿੱਚ, ਉਹ ਲੀਡਸ ਯੂਨੀਵਰਸਿਟੀ ਵਿਖੇ ਸੱਭਿਆਚਾਰ ਵਿਸ਼ਲੇਸ਼ਣ, ਸਿਧਾਂਤ ਅਤੇ ਇਤਿਹਾਸ  ਦੀ ਡਾਇਰੇਕਟਰ ਬਣੀ ਜਿੱਥੇ ਉਹ ਕਲਾ ਦੇ ਸਮਜਿਕ ਅਤੇ ਸਮੀਖਿਆ ਇਤਿਹਾਸਾਂ ਦੀ ਪ੍ਰੋਫੈਸਰ ਹੈ।[3] 

ਨਿੱਜੀ ਜ਼ਿੰਦਗੀ[ਸੋਧੋ]

ਉਸ ਨੇ ਐਂਟੋਨੀ ਬ੍ਰਯਾਂਤ ਨਾਲ ਵਿਆਹ ਕਰਵਾਇਆ।[4]

ਪ੍ਰਕਾਸ਼ਨ[ਸੋਧੋ]

  • Millet, London: Oresko Books, 1977.
  • (with Fred Orton) Vincent van Gogh: Artist of his Time, Oxford: Phaidon Press, 1978; US-edition: E. P. Dutton ISBN 0-7148-1883-60-7148-1883-6. Edited and re-published in: Orton & Pollock 1996, pp. 3–51
  • (with Fred Orton) "Les Données Bretonnantes: La Prairie de Représentation", in: Art History।II/3, 1980, pp. 314–344. Reprinted in: Orton & Pollock 1996, pp. 53–88
  • Mary Cassatt, London: Jupiter Books, 1980
  • "Artists mythologies and media genius, madness and art history", in: Screen XXI/3, 1980, pp. 57–96
  • Vincent van Gogh in zijn Hollandse jaren: Kijk op stad en land door Van Gogh en zijn tijdgenoten 1870–1890, exh. cat. Amsterdam, Rijksmuseum Vincent van Gogh, 1980/1981 (no।SBN)
  • Old Mistresses; Women, Art and।deology, London: Routledge & Kegan (Griselda Pollock with Rozsika Parker), 1981. Reissued by।.B. Tauris in 2013.
  • (with Fred Orton) "Cloisonism?", in: Art History V/3, 1982, pp. 341–348. Reprinted in: Orton & Pollock, 1996, pp. 115–124
  • The Journals of Marie Bashkirtseff, London: Virago (newly introduced with Rozsika Parker), 1985.
  • Framing Feminism: Art & the Women’ s Movement 1970–85 (Griselda Pollock with Rozsika Parker), 1987.
  • Vision and Difference: [Femininity, Feminism, and Histories of Art], London: Routledge, and New York: Methuen, 1987.
  • "Inscriptions in the Feminine".।n Catherine de Zegher (ed.), Inside the Visible. MIT, 1996. 67–87.
  • Agency and the Avant-Garde: Studies in Authorship and History by Way of Van Gogh, in Block 1989/15, pp. 5–15. Reprinted in: Orton & Pollock 1996, pp. 315–342
  • "Oeuvres Autistes."।n: Versus 3, 1994, pp. 14–18
  • (Edited with Richard Kendall)Dealing with Degas: Representations of Women and the Politics of Vision. London: Pandora Books, 1992 (now Rivers Oram Press).
  • Avant-Garde Gambits: Gender and the Colour of Art History, London: Thames and Hudson, 1993.
  • "Trouble in the archives". differences: A Journal of Feminist Cultural Studies, special issue. Duke University Press. 4 (3). 1992. OCLC 936734168. 
  • (Edited), Generations and Geographies: Critical Theories and Critical Practices in Feminism and the Visual Arts, Routledge, 1996. ISBN 0-415-14128-10-415-14128-1
  • (with Fred Orton) Avant-Gardes and Partisans Reviewed, Manchester University Press, 1996. ISBN 0-7190-4398-00-7190-4398-0
  • The Ambivalence of Pleasure, Getty Art History Oral Documentation Project, interview by Richard Cándida Smith, Getty Research।nstitute, 1997.
  • Mary Cassatt Painter of Modern Women, London: Thames & Hudson: World of Art, 1998.
  • (Edited with Richard Thomson), On not seeing Provence: Van Gogh and the landscape of consolation, 1888–1889, in: Framing France: The representation of landscape in France, 1870–1914, Manchester University Press, 1998, pp. 81–118 ISBN 0-7190-4935-00-7190-4935-0
  • Aesthetics. Politics. Ethics Julia Kristeva 1966–96, Special।ssue Guest Edited parallax, no. 8, 1998.
  • Differencing the Canon: Feminism and the Histories of Art, London: Routledge, 1999.
  • Looking Back to the Future: Essays by Griselda Pollock from the 1990s, New York: G&B New Arts, introduced by Penny Florence, 2000. ISBN 90-5701-132-890-5701-132-8.
  • (Edited with Valerie Mainz), Work and the।mage, 2 vols. London: Ashgate Press, 2000.
  • Vision and Difference: Feminism, Femininity and the Histories of Art (Chapter 1: Feminist interventions in the histories of art: an introduction, Chapter 3: Modernity and the spaces of femininity), Routledge Classics, 2003.
  • (Edited), Psychoanalysis and the।mage, Boston and Oxford: Blackwell, 2006. ISBN 1-4051-3461-51-4051-3461-5
  • A Very Long Engagement: Singularity and Difference in the Critical Writing on Eva Hesse in Griselda Pollock with Vanessa Corby (eds), Encountering Eva Hesse, London and Munich: Prestel, 2006.
  • (Edited with Joyce Zemans), Museums after Modernism, Boston: Blackwells, 2007.
  • Encounters in the Virtual Feminist Museum Time, Space and the Archive, London: Routledge, 2007. ISBN 978-0-415-41374-9978-0-415-41374-9
  • (Edited, with Victoria Turvey-Sauron), The Sacred and the Feminine, London:।.B. Tauris, 2008.
  • "Opened, Closed and Opening: Reflections on Feminist Pedagogy in a UK University". n.paradoxa international feminist art journal, special issue: Feminist Pedagogies. KT Press. 27: 20–28. July 2010. 
  • Digital and Other Virtualities: Renegotiating the।mage, edited by Griselda Pollock and Antony Bryant,।.B. Tauris, 2010. 9781845115685.
  • After-effects/After-images: Trauma and aesthetic transformation in the Virtual Feminist Museum, Manchester: Manchester University Press, 2013. 978-0-7190-8798-1
  • "Is feminism a trauma, a bad memory, or a virtual future?". differences: A Journal of Feminist Cultural Studies. Duke University Press. 27 (2): 27–61. September 2016. doi:10.1215/10407391-3621697. 
  • Charlotte Salomon and the Theatre of Memory, Yale University Press, 2018. ISBN 978-0300100723978-0300100723.

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. "Birthdays", The Guardian: 33, 11 March 2014 
  2. See Sue Malvern, "Griselda Pollock", in Chris Murray (ed.), Key Writers on Art: The Twentieth Century (London: Routledge, 2002) p. 199f.
  3. Griselda Pollock, Looking Back to the Future (London: Routledge, 2001) p. 363.
  4. "Griselda Pollock - Dictionary of Art Historians". arthistorians.info. Retrieved 2017-03-11. 

ਬਾਹਰੀ ਲਿੰਕ[ਸੋਧੋ]