ਚੀਨ ਦੀ ਆਰਥਿਕਤਾ
ਚੀਨ ਦੀ ਅਰਥਚਾਰਾ | |
---|---|
ਮੁਦਰਾ | ਰੇਨਮਿਨਬੀ (RMB); ਇਕਾਈ: ਯੂਆਨ |
ਮਾਲੀ ਵਰ੍ਹਾ | ਕਲੰਡਰ ਸਾਲ (1 ਜਨਵਰੀ ਤੋਂ 31 ਦਸੰਬਰ) |
ਵਪਾਰ organisations | ਡਬਲਿਊ ਟੀ ਓ, ਏਸ਼ੀਆ ਪੇਸਿਫਿਕ ਆਰਥਿਕ ਸਹਿਯੋਗ , ਜੀ-20 ਅਤੇ ਹੋਰ s |
ਅੰਕੜੇ | |
ਜੀਡੀਪੀ | 11.4 ਟ੍ਰਿਲੀਅਨ ਯੂ.ਐਸ.ਡਾਲਰ (nominal; 2016)[1] $21.3 trillion (PPP; 2016)[2] |
ਜੀਡੀਪੀ ਵਾਧਾ | 6.9% (2015) 7.3% (2014)[3] |
ਜੀਡੀਪੀ ਪ੍ਰਤੀ ਵਿਅਕਤੀ | $9,000 (ਨੋਮੀਨਲ ; 2016)[1] $16,000 (ਪੀਪੀਪੀ; 2016)[2] |
ਜੀਡੀਪੀ ਖੇਤਰਾਂ ਪੱਖੋਂ | ਖੇਤੀਬਾੜੀ: 9%, ਉਦਯੋਗ: 40.5%, ਸੇਵਾਵਾਂ: 50.5% (2015)[4] |
ਫੈਲਾਅ (ਸੀਪੀਆਈ) | 1.4%(2015)[5] |
ਗਰੀਬੀ ਰੇਖਾ ਤੋਂ ਹੇਠਾਂ ਅਬਾਦੀ | 5.1% (2015) |
ਜਿਨੀ ਅੰਕ | 46.2 (2015) |
ਲੇਬਰ ਬਲ | 807 ਮਿਲੀਅਨ (1ਲਾ; 2015)[6] |
ਲੇਬਰ ਬਲ ਕਿੱਤੇ ਪੱਖੋਂ | ਖੇਤੀਬਾੜੀ: 29.5%, ਉਦਯੋਗ: 29.9%, ਸੇਵਾਵਾਂ: 40.6% (2014) |
ਬੇਰੁਜ਼ਗਾਰੀ | 4.05% (2015)[7] |
ਔਸਤ ਅਸਲ ਆਮਦਨ | $6,000, ਸਲਾਨਾ (2016)[8] |
ਮੁੱਖ ਉਦਯੋਗ | ਖਣਿਜ, ਲੋਹਾ, ਸਟੀਲ, ਅਲਮੁਨੀਅਮ, ਅਤੇ ਹੋਰ ਧਾਤਾਂ,ਕੋਲਾ,ਟੈਕਸਟਾਇਲ,ਪੇਟ੍ਰੋਲੀਅਮ,ਸੀਮਿੰਟ,ਕੇਮਿਕਲ,ਖਾਦਾਂ,ਉਪਭੋਗ ਵਸਤਾਂ,ਇਲੇਕਟ੍ਰਾਨਿਕ,ਖਾਧ-ਖੁਰਾਕ,ਯਾਤਾਯਤ ਯੰਤਰ,ਰੇਲਵੇ ਜਹਾਜਰਾਣੀ,ਟੇਲੀਕਮੀਊਨੀਕੇਸ਼ਨ ਅਤੇ ਉਦਯੋਗਿਕ ਮਸ਼ੀਨਰੀ ਆਦਿ |
ਵਪਾਰ ਕਰਨ ਦੀ ਸੌਖ ਦਾ ਸੂਚਕ | 90th (2015)[9] |
ਬਾਹਰੀ | |
ਨਿਰਯਾਤ | $2.3 ਟ੍ਰਿਲੀਅਨ (2015[10]) |
ਨਿਰਯਾਤੀ ਮਾਲ | ਇਲੇਕਟ੍ਰਾਨਿਕ ਅਤੇ ਹੋਰ ਮਸ਼ੀਨਰੀ,ਲੋਹਾ ਅਤੇ ਸਟੀਲ,ਆਦਿ |
ਮੁੱਖ ਨਿਰਯਾਤ ਜੋੜੀਦਾਰ | ਫਰਮਾ:Country data ਅਮਰੀਕਾ 16.9% ਹਾਂਗਕਾਂਗ 15.5% ਜਪਾਨ 6.4% ਦੱਖਣੀ ਕੋਰੀਆ 4.3% (2014 est.)[11] |
ਅਯਾਤ | $1.7 ਟ੍ਰਿਲੀਅਨ (2015[10]) |
ਅਯਾਤੀ ਮਾਲ | ਇਲੇਕਟ੍ਰਾਨਿਕ ਅਤੇ ਹੋਰ ਮਸ਼ੀਨਰੀ, ਤੇਲ,ਪਲਾਸਟਿਕ, ਧਾਤਾਂ |
ਮੁੱਖ ਅਯਾਤੀ ਜੋੜੀਦਾਰ | ਦੱਖਣੀ ਕੋਰੀਆ 9.7% ਜਪਾਨ 8.3% ਫਰਮਾ:Country data ਅਮਰੀਕਾ 8.1% ਫਰਮਾ:Country data ਤਾਇਵਾਨ 7.8% ਜਰਮਨੀ 5.4% ਫਰਮਾ:Country data ਆਸਟ੍ਰੇਲੀਆ 5% (2014 est.)[12] |
ਐੱਫ਼.ਡੀ.ਆਈ. ਭੰਡਾਰ | $1.3 ਟ੍ਰਿਲੀਅਨ (2012)[13] |
ਕੁੱਲ ਬਾਹਰੀ ਕਰਜ਼ਾ | $0.9 ਟ੍ਰਿਲੀਅਨ (2013) |
ਪਬਲਿਕ ਵਣਜ | |
ਪਬਲਿਕ ਕਰਜ਼ਾ | 16.7% ਜੀਡੀਪੀ ਦਾ (2015 .)[14] |
ਆਮਦਨ | $2.1 ਟ੍ਰਿਲੀਅਨ (2013 est.) |
ਖਰਚਾ | $2.3 ਟ੍ਰਿਲੀਅਨ (2013 est.) |
ਕਰਜ਼ ਦਰਜਾ | AA- (ਘਰੇਲੂ) AA- (ਵਿਦੇਸ਼ੀ) AA- (T&C Assessment) (Standard & Poor's)[15] |
ਵਿਦੇਸ਼ੀ ਰਿਜ਼ਰਵ | $3.3 trillion (1st; March 2015)[16] |
ਮੁੱਖ ਸਮੱਗਰੀ ਸਰੋਤ: CIA ਵਰਲਡ ਫੈਕਟ ਬੁਕ ਸਾਰੇ ਅੰਕੜੇ, ਜਦ ਤੱਕ ਕਿਹਾ ਨਾ ਜਾਵੇ, ਅਮਰੀਕੀ ਡਾਲਰਾਂ ਵਿਚ ਹਨ |
ਚੀਨ ਦੀ ਸਮਾਜਵਾਦੀ ਮੰਡੀ ਮੁਖੀ ਆਰਥਿਕਤਾ ਹੈ[17] ਅਤੇ ਵਿਸ਼ਵ ਮੁਦਰਾ ਕੋਸ਼ ਅਨੁਸਾਰ ਇਹ ਵਿਸ਼ਵ ਦੀ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਹੈ [2][18][19] ਅਤੇ ਕਰੰਸੀ ਦੀ ਖਰੀਦ ਸ਼ਕਤੀ (PPP) ਦੀ ਸਮਰਥਾ ਦੇ ਲਿਹਾਜ ਨਾਲ ਇਹ ਵਿਸ਼ਵ ਦੀ ਪਹਿਲੇ ਦਰਜੇ ਦੀ ਆਰਥਿਕਤਾ ਹੈ[20] ਚੀਨ ਵਿਸ਼ਵ ਦਾ ਉਦਯੋਗਿਕ ਧੁਰਾ ਹੈ ਅਤੇ ਇਹ ਸੰਸਾਰ ਵਿੱਚ ਸਭ ਤੋਂ ਵਧ ਸਨਅਤੀ ਉਤਪਾਦਨ ਪੈਦਾ ਕਰਦਾ ਹੈ ਅਤੇ ਵਸਤਾਂ ਦਾ ਨਿਰਯਾਤ ਕਰਦਾ ਹੈ। [21] ਚੀਨ ਵਿਸ਼ਵ ਦੀ ਤੇਜੀ ਨਾਲ ਵਧ ਰਹੀ ਉਪਭੋਗ ਮੰਡੀ ਵੀ ਹੈ ਅਤੇ ਸੰਸਾਰ ਦੀ ਦੂਜੀ ਵੱਡੀ ਆਯਾਤ ਕਰਨ ਵਾਲੀ ਆਰਥਿਕਤਾ ਵੀ ਹੈ[22].[23]
ਚੀਨ ਸਭ ਤੋਂ ਵੱਡਾ ਨਿਰਯਾਤ ਕਰਨ ਵਾਲਾ ਦੇਸ ਹੈ ਜੋ ਅੰਤਰਰਾਸ਼ਟਰੀ ਵਪਾਰ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ,[24] .[25][26]
ਪ੍ਰਸ਼ਾਸ਼ਕੀ ਵੰਡ ਅਨੁਸਾਰ ਜੀ.ਡੀ.ਪੀ.
[ਸੋਧੋ]ਚੀਨ ਵਿੱਚ 33 ਪ੍ਰਸ਼ਾਸ਼ਕੀ ਖੇਤਰ ਹਨ।2015 ਵਿੱਚ ਜੀ.ਡੀ.ਪੀ.ਵੰਡ ਅਨੁਸਾਰ ਇਹਨਾਂ ਦਾ ਵੇਰਵਾ ਦਿੱਤਾ ਗਿਆ ਹੈ।[27][28]
ਪੀਪੀਪੀ: ਖਰੀਦ ਸ਼ਕਤੀ ਸਮਾਨਤਾ ; ਨੋਮੀਨਲ:ਸੀਐਨਵਾਈ 6.2284 ਪ੍ਰਤੀ ਯੁ ਐਸ ਡਾਲਰ ; ਪੀਪੀਪੀ: ਸੀਐਨਵਾਈ 3.5353 ਪ੍ਰਤੀ Intl. dollar (ਅੰਤਰਰਾਸ਼ਟਰੀ ਮੁਦਰਾ ਕੋਸ਼ ਅਕਤੂਬਰ 2016 ਅਨੁਮਾਨ)[28] | ||||||||||||
ਸੂਬੇ | ਜੀਡੀਪੀ (ਬਿਲੀਅਨ) | ਜੀਡੀਪੀ ਪ੍ਰਤੀ ਜੀਅ | ਮੱਧ ਸਾਲ ਵੱਸੋਂ (*1000) | |||||||||
ਦਰਜਾ | ਸੀਐਨਵਾਈ | ਨੋਮੀਨਲ (ਯੁ ਐਸ ਡਾਲਰ) |
ਪੀਪੀਪੀ (intl$.) |
ਅਸਲ ਵਾਧਾ (%) |
ਹਿੱਸਾ (%) |
ਦਰਜਾ | ਸੀਐਨਵਾਈ¥ | ਨੋਮੀਨਲ (US$) |
ਪੀਪੀਪੀ (intl$.) |
ਹਿੱਸਾ (%) | ||
ਮੇਨਲੈਂਡ ਚੀਨ | 68,550.58 | 11,006.13 | 19,390.42 | 6.9 | 100 | 49,992 | 8,027 | 14,141 | 100 | 1,371,220 | ||
ਗੌਂਗਡੋਂਗ | 1 | 7,281.26 | 1,169.04 | 2,059.59 | 8.0 | 10.62 | 8 | 67,503 | 10,838 | 19,094 | 135 | 107,865 |
ਜੀਆਂਗਸੂ | 2 | 7,011.64 | 1,125.75 | 1,983.32 | 8.5 | 10.23 | 4 | 87,995 | 14,128 | 24,890 | 176 | 79,682 |
ਸ਼ੰਦੋਂਗ | 3 | 6,300.23 | 1,011.53 | 1,782.09 | 8.0 | 9.19 | 10 | 64,168 | 10,302 | 18,151 | 128 | 98,183 |
ਜਹਿਜੀਆਂਗ | 4 | 4,288.65 | 688.56 | 1,213.09 | 8.0 | 6.26 | 5 | 77,644 | 12,466 | 21,962 | 155 | 55,235 |
ਹੇਨਾਨ | 5 | 3,701.03 | 594.22 | 1,046.88 | 8.3 | 5.40 | 22 | 39,131 | 6,283 | 11,069 | 78 | 94,580 |
ਸਿਚੁਆਨ | 6 | 3,010.31 | 483.32 | 851.50 | 7.9 | 4.39 | 23 | 36,836 | 5,914 | 10,419 | 74 | 81,721 |
ਹੇਬੀਈ | 7 | 2,980.61 | 478.55 | 843.10 | 6.8 | 4.35 | 19 | 40,255 | 6,463 | 11,387 | 81 | 74,043 |
ਹੇਬੀਈ | 8 | 2,955.02 | 474.44 | 835.86 | 8.9 | 4.31 | 13 | 50,653 | 8,133 | 14,328 | 101 | 58,338 |
ਹੁਨਾਨ | 9 | 2,904.72 | 466.37 | 821.63 | 8.6 | 4.24 | 16 | 42,969 | 6,899 | 12,154 | 86 | 67,601 |
ਲਿਆਓਨਿੰਗ | 10 | 2,874.34 | 461.49 | 813.04 | 3.0 | 4.19 | 9 | 65,524 | 10,520 | 18,534 | 131 | 43,867 |
ਮੈਕਰੋ ਆਰਥਿਕ ਰੁਝਾਨ
[ਸੋਧੋ]ਹੇਠਾਂ ਦਿੱਤੀ ਸਾਰਨੀ ਚੀਨ ਦੀ ਆਰਥਿਕਤਾ ਵਿੱਚ ਆਮਦਨ (ਜੀਡੀਪੀ) ਰੁਝਾਨ ਦਰਸਾਉਂਦੀ ਹੈ:(ਚੀਨੀ ਯੂਆਨ,ਮਿਲੀਅਨ) [29][30] See also.[31]
ਚੀਨ ਦਾ 1952-ਤੋਂ ਹੁਣ ਤੱਕ ਜੀਡੀਪੀ ਰੁਝਾਨ [32] (SNA2008)[33][34]) | |||||||||||
ਸਾਲ | ਜੀਡੀਪੀ | ਜੀਡੀਪੀ ਪ੍ਰਤੀ ਜੀਅ ਮਧ ਸਾਲ ਵੱਸੋਂ ਤੇ ਅਧਾਰਤ |
ਹਵਾਲਾ ਸੂਚਕ | ||||||||
ਜੀਡੀਪੀਬਿਲੀਅਨ | ਅਸਲ ਵਾਧਾ (%) |
ਜੀਡੀਪੀ ਪ੍ਰਤੀ ਜੀਅ | ਅਸਲ ਵਾਧਾ (%) |
ਮਧ ਸਾਲ ਵੱਸੋਂ ਹਜ਼ਾਰਾਂ ਵਿਚ |
ਤਬਾਦਲਾ ਦਰ 1 ਵਿਦੇਸ਼ੀ ਮੁਦਰਾ ਸੀਐਨਵਾਈ ਨੂੰ | ||||||
ਸੀਐਨਵਾਈ | ਅਮਰੀਕੀ ਡਾਲਰ | ਪੀਪੀਪੀ | (ਪੀਪੀਪੀ) | ||||||||
p2015 | 68,550.60 | 11,006.13 | 19,437.05 | 6.9 | 49,992 | 8,027 | 14,175 | 6.4 | 1,371,220 | 6.2284 | 3.5268 |
r2014 | 64,397.40 | 10,483.40 | 18,052.65 | 7.3 | 47,203 | 7,684 | 13,232 | 6.8 | 1,364,270 | 6.1428 | 3.5672 |
2013 | 59,524.44 | 9,611.26 | 16,621.83 | 7.8 | 43,852 | 7,081 | 12,246 | 7.3 | 1,357,380 | 6.1932 | 3.5811 |
2012 | 54,036.74 | 8,560.28 | 15,203.63 | 7.9 | 40,007 | 6,338 | 11,256 | 7.4 | 1,350,695 | 6.3125 | 3.5542 |
2011 | 48,930.06 | 7,575.72 | 13,958.08 | 9.5 | 36,403 | 5,636 | 10,384 | 9.0 | 1,344,130 | 6.4588 | 3.5055 |
2010 | 41,303.03 | 6,101.34 | 12,473.36 | 10.6 | 30,876 | 4,561 | 9,324 | 10.1 | 1,337,705 | 6.7695 | 3.3113 |
2009 | 34,908.14 | 5,110.25 | 11,051.08 | 9.4 | 26,222 | 3,839 | 8,301 | 8.9 | 1,331,260 | 6.8310 | 3.1588 |
2008 | 31,951.55 | 4,600.59 | 10,041.03 | 9.7 | 24,121 | 3,473 | 7,580 | 9.1 | 1,324,655 | 6.9451 | 3.1821 |
2007 | 27,023.23 | 3,553.82 | 8,944.24 | 14.2 | 20,505 | 2,697 | 6,787 | 13.6 | 1,317,885 | 7.6040 | 3.0213 |
2006 | 21,943.85 | 2,752.68 | 7,608.30 | 12.7 | 16,738 | 2,100 | 5,803 | 12.1 | 1,311,020 | 7.9718 | 2.8842 |
2005 | 18,731.89 | 2,286.69 | 6,533.62 | 11.4 | 14,368 | 1,754 | 5,012 | 10.7 | 1,303,720 | 8.1917 | 2.8670 |
2004 | 16,184.02 | 1,955.35 | 5,708.85 | 10.1 | 12,487 | 1,509 | 4,405 | 9.4 | 1,296,075 | 8.2768 | 2.8349 |
2003 | 13,742.20 | 1,660.29 | 5,038.20 | 10.0 | 10,666 | 1,289 | 3,910 | 9.3 | 1,288,400 | 8.2770 | 2.7276 |
2002 | 12,171.74 | 1,470.55 | 4,496.89 | 9.1 | 9,506 | 1,149 | 3,512 | 8.4 | 1,280,400 | 8.2770 | 2.7067 |
2001 | 11,086.31 | 1,339.41 | 4,062.41 | 8.3 | 8,717 | 1,053 | 3,194 | 7.5 | 1,271,850 | 8.2770 | 2.7290 |
2000 | 10,028.01 | 1,211.35 | 3,668.29 | 8.5 | 7,942 | 959 | 2,905 | 7.6 | 1,262,645 | 8.2784 | 2.7337 |
1995 | 6,133.99 | 734.52 | 2,231.92 | 11.0 | 5,091 | 610 | 1,852 | 9.8 | 1,204,855 | 8.3510 | 2.7483 |
1990 | 1,887.29 | 394.57 | 1,102.78 | 3.9 | 1,663 | 348 | 971 | 2.4 | 1,135,185 | 4.7832 | 1.7114 |
1985 | 909.89 | 309.84 | 646.64 | 13.4 | 866 | 295 | 615 | 11.9 | 1,051,040 | 2.9366 | 1.4071 |
1980 | 458.76 | 306.17 | 306.02 | 7.8 | 468 | 312 | 312 | 6.5 | 981,235 | 1.4984 | 1.4991 |
1978 | 367.87 | 218.50 | 11.7 | 385 | 229 | 10.2 | 956,165 | 1.6836 | |||
1970 | 227.97 | 92.60 | 19.3 | 279 | 113 | 16.1 | 818,320 | 2.4618 | |||
1960 | 147.01 | 59.72 | 0.0 | 220 | 90 | -0.2 | 667,070 | 2.4618 | |||
1955 | 91.16 | 35.01 | 6.9 | 150 | 58 | 4.6 | 608,660 | 2.6040 | |||
1952 | 67.91 | 30.55 | 119 | 54 | 568,910 | 2.2227 |
ਵਿਸ਼ਵ ਆਰਥਿਕਤਾ ਵਿੱਚ ਚੀਨ
[ਸੋਧੋ]ਚੀਨ ਸੰਸਾਰ ਦਾ ਸਭ ਵੱਡੀ ਵਪਾਰਕ ਸ਼ਕਤੀ ਵਾਲਾ ਦੇਸ ਹੈ ਜਿਸਦਾ ਸਾਲ 2012 ਵਿੱਚ ਟ੍ਰਿਲੀਅਨ ਯੂਐਸ$3.87 ਦਾ ਅੰਤਰਰਾਸ਼ਟਰੀ ਵਪਾਰ ਸੀ।[35] ਇਸਦਾ ਅੰਤਰਰਾਸ਼ਟਰੀ ਮੁਦਰਾ ਕੋਸ਼ ਵਿਸ਼ਵ ਵਿੱਚ ਸਭ ਤੋਂ ਜਿਆਦਾ ਸੀ ਸਾਲ 2010 ਵਿੱਚ ਯੂਐਸ$2.85  ਤੱਕ ਪਹੁੰਚ ਗਿਆ ਸੀ ਜੋ ਕਿ ਪਿਛਲੇ ਸਾਲ ਨਾਲੋਂ 18.7% ਤੋ ਵਧ ਦਰ ਨਾਲ ਵਧਿਆ ਸੀ।[36][37] ਸਾਲ 2012 ਵਿੱਚ ਚੀਨ ਨੇ ਵਿਸ਼ਵ ਦੇ ਬਾਕੀ ਦੇਸਾਂ ਦੇ ਮੁਕਾਬਲੇ ਸਭ ਤੋਂ ਵਧ ਸਿੱਧਾ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕੀਤਾ ਜੋ $253 ਬਿਲੀਅਨ ਡਾਲਰ ਸੀ।[38] 2014 ਵਿੱਚ ਚੀਨੀ ਮੂਲ ਦੇ ਹੋਰਨਾ ਦੇਸਾਂ ਵਿੱਚ ਵੱਸੇ ਵਿੱਚ ਪ੍ਰਵਾਸੀਆਂ ਵੱਲੋਂ ਆਪਣੇ ਦੇਸ ਵਿੱਚ ਭੇਜਿਆ ਪ੍ਰਵਾਸੀ-ਧਨ (ਅੰਗਰੇਜ਼ੀremittances) 64 ਯੂ.ਐਸ.ਡਾਲਰ ਸੀ ਜੋ ਇਸ ਮਦ ਵਿੱਚ ਵਿਸ਼ਵ ਵਿੱਚ ਦੂਜੀ ਸਭ ਤੋਂ ਵੱਡੀ ਰਕਮ ਸੀ[39] ਅਤੇ ਚੀਨ ਦੀਆਂ ਕੰਪਨੀਆਂ ਨੇ ਹੋਰਨਾ ਮੁਲਕਾਂ ਦੀਆਂ ਕੰਪਨੀਆਂ ਦੀ ਵੱਡੀ ਪਧਰ ਤੇ ਮਾਲਕੀ ਵੀ ਹਾਸਲ ਕੀਤੀ ਸੀ[40] 2009, ਵਿੱਚ ਚੀਨ ਕੋਲ ਅਨੁਮਾਨਤ 1.6 ਟ੍ਰਿਲੀਅਨ ਯੂ.ਐਸ .ਡਾਲਰ ਦੀਆਂ ਸਕਿਓਰਟੀਆਂ (ਅੰਗਰੇਜ਼ੀSecurities) ਦੀ ਮਲਕੀਅਤ ਸੀ,[41]
ਚੀਨ ਦੀ ਮੁਦਰਾ ਵਟਾਂਦਰੇ ਦੀ ਦਰ ਘੱਟ ਕਰਨ ਦੀ ਨੀਤੀ ਕਰਨ ਬਾਕੀ ਵੱਡੇ ਦੇਸਾਂ ਦੀਆਂ ਆਰਥਿਕਤਾਵਾਂ ਵਿੱਚ ਕੁਝ ਕੁੜਤਨ ਪੈਦਾ ਹੋਈ ਸੀ[42][43][44]
2009 ਵਿੱਚ ਚੀਨ ਵਿਸ਼ਵ ਮੁਕਾਬਲੇਬਾਜ਼ੀ ਸੂਚਕ ਪੱਖੋਂ 29 ਦਰਜੇ ਤੇ ਸੀ। [46] ਭਾਂਵੇਂ ਕਿ ਆਰਥਿਕ ਅਜ਼ਾਦੀ ਸੂਚਕ (2011) ਪੱਖੋਂ ਇਹ 179 ਦੇਸਾਂ ਵਿਚੋਂ ਸਾਲ 136 ਵੇਂ ਦਰਜੇ ਤੇ ਸੀ।[47]
ਹਵਾਲੇ
[ਸੋਧੋ]- ↑ 1.0 1.1 http://www.imf.org/external/pubs/ft/weo/2016/02/weodata/weorept.aspx?pr.x=82&pr.y=16&sy=2014&ey=2021&scsm=1&ssd=1&sort=country&ds=%2C&br=1&c=924&s=NGDPD%2CNGDPDPC%2CPPPGDP%2CPPPPC%2CPPPSH&grp=0&a=
- ↑ 2.0 2.1 2.2 "Report for Selected Countries and Subjects". IMF.
- ↑ "World Bank forecasts for China, June 2016" (PDF). World Bank. Retrieved 27 September 2016.
- ↑ "GDP - COMPOSITION, BY SECTOR OF ORIGIN". CIA World Factbook. CIA World Factbook. Archived from the original on 11 ਅਕਤੂਬਰ 2018. Retrieved 29 August 2014.
{{cite web}}
: Unknown parameter|dead-url=
ignored (|url-status=
suggested) (help) - ↑ "।nflation in China jumps to 6-month high". National Bureau of Statistics. Retrieved 11 January 2013.
- ↑ "Labor force, total". World Bank. World Bank. Retrieved 2 September 2014.
- ↑ "Theglobeandmail.com". Toronto: Theglobeandmail.com. Archived from the original on 4 ਫ਼ਰਵਰੀ 2011. Retrieved 28 February 2012.
{{cite news}}
: Unknown parameter|dead-url=
ignored (|url-status=
suggested) (help) - ↑ "Report results". http://www.stats.gov.cn/. Archived from the original on 15 ਮਈ 2013. Retrieved 20 June 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ "Doing Business in China 2014" (PDF). World Bank.
- ↑ 10.0 10.1 "Weakened RMB Helped China Data". livetradingnews.com. Archived from the original on 2016-04-12. Retrieved 2016-11-16.
{{cite web}}
: Unknown parameter|dead-url=
ignored (|url-status=
suggested) (help) - ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "Foreign Direct।nvestment in China". US-China Business Council. Archived from the original on 2013-06-24. Retrieved 2016-11-16.
{{cite web}}
: Unknown parameter|dead-url=
ignored (|url-status=
suggested) (help) - ↑ [1] Archived 2007-06-13 at the Wayback Machine., CIA, accessed on 2015.
- ↑ "Sovereigns rating list". Standard & Poor's. Retrieved 26 May 2011.
- ↑ "中国人民银行 - 黄金和外汇储备 (Gold & Foreign Exchange Reserves)". pbc.gov.cn.
- ↑ "The Changing of the Guard: China's New Leadership". INSEAD Knowledge.
- ↑ "How is China shaping the global economic order?". CSIS China Power.
- ↑ "GDP ranking". worldbank.org.
- ↑ "Report for Selected Countries and Subjects". Imf.org. April 2014. Retrieved 12 April 2014.
- ↑ "China Widens Lead as World's Largest Manufacturer". thomasnet.com. Archived from the original on 2013-07-27. Retrieved 2016-11-17.
- ↑ "China: Fastest Growing Consumer Market in the World". iMFdirect - The।MF Blog.
- ↑ intracen.org.
- ↑ Angela Monaghan. "China surpasses US as world's largest trading nation". the Guardian.
- ↑ "WTO - China - Member information". wto.org.
- ↑ "China, Switzerland sign free trade agreement". eubusiness.com. Archived from the original on 2016-06-30. Retrieved 2016-11-17.
{{cite web}}
: Unknown parameter|dead-url=
ignored (|url-status=
suggested) (help) - ↑ 27.0 27.1 All GDP-2015 figures by province are Preliminary estimations from National Data - Regional - Quarterly by Province (China NBS); Data for comparison between Chinese provinces and world economies are according to Monetary Fund (IMF) World Economic Outlook Database October 2016 (IMF-WEO October 2016)
- ↑ 28.0 28.1 2014 ਵਿੱਚ ਤਬਾਦਲਾ ਡਰ: ⑴ਨੋਮੀਨਲ: the annual average exchange rate (Nominal) is CNY6.1428 per US dollar in 2014, publicated on Statistical Communiqué of the People's Republic of China on the 2013 National Economic and Social Development; ⑵PPP: the purchasing power parity is CNY 3.5353 per Intl. dollar, according to (October 2016).
- ↑ "Edit/Review Countries". Imf.org. 14 September 2006. Retrieved 27 December 2011.
- ↑ "China's gross domestic product (GDP) growth". Chinability.com. 5 November 2011. Archived from the original on 16 ਜੁਲਾਈ 2013. Retrieved 28 February 2012.
{{cite web}}
: Unknown parameter|dead-url=
ignored (|url-status=
suggested) (help) - ↑ Chinese GDP and CPI Archived 2010-08-24 at the Wayback Machine.. Measuring Worth. Retrieved on 6 August 2010.
- ↑ the annual data of China'GDP: published on China NBS: National data - annual - national accounts - Cross Domestic Product; Figures for the current year 2015 are based on the Statistical Communiqué of the People's Republic of China on the 2015 National Economic and Social Development.
- ↑ China NBS Announcement: GDP Revision according to SNA2008 (Chinese), China revises Historical GDP according to SNA2008 Archived 2016-10-16 at the Wayback Machine.
- ↑ Purchasing power parity (PPP) for Chinese yuan is estimate according to IMF WEO (April 2016) data; Exchange rate of CN¥ to US$ is according to State Administration of Foreign Exchange, pubulished on China Statistical Yearbook.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedChinaBiggestTrader
- ↑ "China's Foreign-Exchange Reserves Surge, Exceeding $2 Trillion". Bloomberg L.P. 15 July 2009. Retrieved 19 July 2010.
- ↑ "China's forex reserves reach USD 2.85 trillion". Smetimes.tradeindia.com. Retrieved 1 November 2011.
- ↑ "FDI in Figures" (PDF). OECD. Retrieved 28 November 2013.
- ↑ Sakib Sherani. "Pakistan's remittances". dawn.com. Retrieved 17 December 2015.
- ↑ "Being eaten by the dragon". The Economist. 11 November 2010.
- ↑ "China must keep buying US Treasuries for now-paper". Reuters. 20 August 2009. Retrieved 19 August 2009.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedCurrencyManipulator
- ↑ "2007 trade surplus hits new record – $262.2B". China Daily. 11 January 2008. Retrieved 19 July 2010.
- ↑ "China widens yuan, non-dollar trading range to 3%". 23 September 2005. Retrieved 19 July 2010.
- ↑ "Nominal GDP comparison of China, Germany, France, Japan and USA". World Economic Outlook. International Monetary Fund. October 2014. Retrieved 18 February 2015.
- ↑ The Global Competitiveness Report 2009–2010 World Economic Forum. Retrieved on 24 September 2009.
- ↑ "2011।ndex of Economic Freedom" Archived 2017-09-16 at the Wayback Machine.. The Heritage Foundation. Retrieved 17 April 2011.