ਸਮੱਗਰੀ 'ਤੇ ਜਾਓ

ਰੇਨਮਿਨਬੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਚੀਨੀ ਯੂਆਨ ਤੋਂ ਮੋੜਿਆ ਗਿਆ)
ਰੇਨਮਿਨਬੀ
人民币 (ਚੀਨੀ (PRC))
ਤਸਵੀਰ:Renminbi yuan.JPG
Renminbi banknotes of the 2005 series
ISO 4217
ਕੋਡCNY (numeric: 156)
ਉਪ ਯੂਨਿਟ0.01
Unit
ਬਹੁਵਚਨThe language(s) of this currency do(es) not have a morphological plural distinction.
ਨਿਸ਼ਾਨ¥
ਛੋਟਾ ਨਾਮਕੋਈ ਨਹੀਂ
Denominations
ਉਪਯੂਨਿਟ
 1ਯੁਆਨ (元,圆)
 1/10ਜਿਆਓ (角)
 1/100ਫਨ (分)
ਛੋਟਾ ਨਾਮ
 ਯੁਆਨ (元,圆)ਕੁਆਈ (块)
 ਜਿਆਓ (角)ਮਾਓ (毛)
ਬੈਂਕਨੋਟ
 Freq. used¥0.1, ¥0.5, ¥1, ¥5, ¥10, ¥20, ¥50, ¥100
 Rarely used¥0.2, ¥2
Coins
 Freq. used¥0.1, ¥0.5, ¥1
 Rarely used¥0.01, ¥0.02, ¥0.05
Demographics
ਅਧਿਕਾਰਤ ਵਰਤੋਂਕਾਰ ਚੀਨ
ਗ਼ੈਰ-ਅਧਿਕਾਰਤ ਵਰਤੋਂਕਾਰ
 North Korea (ਨਵੰਃ 2009 ਤੱਕ)
ਫਰਮਾ:Country data ਬਰਮਾ (ਕੋਕਾਂਗ ਅਤੇ ਵਾ ਵਿੱਚ)
 ਹਾਂਗਕਾਂਗ
 ਮਕਾਉ
Issuance
ਕੇਂਦਰੀ ਬੈਂਕਚੀਨ ਦਾ ਲੋਕ ਬੈਂਕ
 ਵੈੱਬਸਾਈਟwww.pbc.gov.cn
Valuation
Inflation1.7%, ਅਕਤੂਬਰ 2012
 ਸਰੋਤਬੀਬੀਸੀ ਖਬਰਾਂ
 ਵਿਧੀCPI
Pegged withਅੰਸ਼ਕ, to a basket of trade-weighted international currencies
ਰੇਨਮਿਨਬੀ
Lua error in package.lua at line 80: module 'Module:Lang/data/iana scripts' not found.

ਰੇਨਮਿਨਬੀ (RMB, ਨਿਸ਼ਾਨ: ¥; ਕੋਡ: CNY; ਜਾਂ CN¥, ਅਤੇ CN元) ਚੀਨ (ਚੀਨ ਦਾ ਲੋਕ-ਗਣਰਾਜ) ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ਇਸ ਮੁਦਰਾ ਵਿੱਚ ਖਾਤੇ ਬਣਾਉਣ ਦੀ ਆਗਿਆ ਦਿੰਦੀ ਹੈ। ਇਹਨੂੰ ਚੀਨ ਦਾ ਲੋਕ ਬੈਂਕ ਜਾਰੀ ਕਰਦਾ ਹੈ ਜੋ ਚੀਨ ਦੀ ਮਾਲੀ ਪ੍ਰਭੁਤਾ ਹੈ।[1] ਇਹਦੇ ਨਾਂ (ਸਰਲ ਚੀਨੀ: Lua error in package.lua at line 80: module 'Module:Lang/data/iana scripts' not found.; ਰਿਵਾਇਤੀ ਚੀਨੀ: Lua error in package.lua at line 80: module 'Module:Lang/data/iana scripts' not found.; ਪਿਨਯਿਨ: rénmínbì) ਦਾ ਅੱਖਰੀ ਅਰਥ "ਲੋਕਾਂ ਦੀ ਮੁਦਰਾ" ਹੈ।

ਹਵਾਲੇ

[ਸੋਧੋ]
  1. Article 2, "The People's Bank of China Law of the People's Republic of China". 2003-12-27. Archived from the original on 2007-03-20. Retrieved 2013-05-24. {{cite web}}: Unknown parameter |dead-url= ignored (|url-status= suggested) (help)