ਚੈਸਲਾ ਮਿਲੋਸ
Czesław Miłosz | |
---|---|
ਜਨਮ | Szetejnie, Kovno Governorate, ਰੂਸੀ ਸਾਮਰਾਜ | 30 ਜੂਨ 1911
ਮੌਤ | 14 ਅਗਸਤ 2004 ਪੋਲੈਂਡ | (ਉਮਰ 93)
ਕਿੱਤਾ | ਕਵੀ, ਵਾਰਤਕਕਾਰ, ਲੇਖਕ |
ਰਾਸ਼ਟਰੀਅਤਾ | ਪੋਲਿਸ਼ / ਲਿਥੁਆਨੀਅਨ |
ਨਾਗਰਿਕਤਾ | ਪੋਲਿਸ਼, ਅਮਰੀਕੀ |
ਪ੍ਰਮੁੱਖ ਅਵਾਰਡ | ਨਾਈਕ ਪੁਰਸਕਾਰ (1998) ਸਾਹਿਤ ਲਈ ਨੋਬਲ ਪੁਰਸਕਾਰ (1980) Neustadt International Prize for Literature (1978) |
ਦਸਤਖ਼ਤ | |
ਚੈਸਲਾ ਮਿਲੋਸ ([30 ਜੂਨ 1911 – 14 ਅਗਸਤ 2004) ਇੱਕ ਪੋਲੈਂਡੀ[1][2] ਕਵੀ, ਵਾਰਤਕ ਲੇਖਕ, ਅਨੁਵਾਦਕ ਅਤੇ ਡਿਪਲੋਮੈਟ ਸੀ। ਉਸ ਦੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੀ ਵਾਰਤਾ 'ਦ ਵਰਲਡ' ਬੀਹ "ਨੇਵ" ਕਵਿਤਾਵਾਂ ਦਾ ਸੰਗ੍ਰਹਿ ਹੈ। ਜੰਗ ਦੇ ਬਾਅਦ, ਉਸਨੇ ਪੈਰਿਸ ਅਤੇ ਵਾਸ਼ਿੰਗਟਨ, ਡੀ.ਸੀ. ਵਿੱਚ ਪੋਲਿਸ਼ ਸੰਸਕ੍ਰਿਤਕ ਅਟੈਚੀ ਦੇ ਤੌਰ ਤੇ ਕੰਮ ਕੀਤਾ, ਫਿਰ 1951 ਵਿੱਚ ਪੱਛਮੀ ਪਾਲੇ ਵਿੱਚ ਚਲਿਆ ਗਿਆ। ਉਸ ਦੀ ਗ਼ੈਰਗਲਪੀ ਕਿਤਾਬ 'ਦ ਕੈਪਟਿਵ ਮਾਈਂਡ' (1953) ਸਟਾਲਿਨਵਾਦ ਵਿਰੋਧ ਦੀ ਕਲਾਸਿਕ ਬਣ ਗਈ। 1961 ਤੋਂ 1998 ਤਕ ਉਹ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿਖੇ ਸਲਾਵਿਕ ਭਾਸ਼ਾਵਾਂ ਅਤੇ ਸਾਹਿਤ ਦਾ ਪ੍ਰੋਫ਼ੈਸਰ ਰਿਹਾ। 1970 ਵਿੱਚ ਉਹ ਯੂ.ਐਸ. ਨਾਗਰਿਕ ਬਣ ਗਿਆ ਸੀ। 1978 ਵਿੱਚ ਉਸ ਨੂੰ ਸਾਹਿਤ ਲਈ ਨਿਊਸਟੈੱਟ ਇੰਟਰਨੈਸ਼ਨਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ, ਅਤੇ 1980 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ। 1999 ਵਿੱਚ ਉਸ ਨੂੰ ਇੱਕ ਪਿਊਟਰਬੌਗ ਫੈਲੋ ਦਾ ਨਾਂ ਦਿੱਤਾ ਗਿਆ ਸੀ।[3] ਫੌਲਾਦੀ ਪਰਦੇ ਦੇ ਗਿਰਨ ਤੋਂ ਬਾਅਦ, ਉਸਨੇ ਬਰਕਲੇ, ਕੈਲੀਫੋਰਨੀਆ ਅਤੇ ਕ੍ਰਾਕੋਵ, ਪੋਲੈਂਡ ਵਿਚਕਾਰ ਆਪਣਾ ਸਮਾਂ ਵੰਡ ਕੇ ਬਤੀਤ ਕੀਤਾ।
ਯੂਰਪ ਵਿੱਚ ਜੀਵਨ
[ਸੋਧੋ]ਸ਼ੁਰੂ ਦਾ ਜੀਵਨ
[ਸੋਧੋ]ਚੈਸਲਾ ਮਿਲੋਸ ਦਾ ਜਨਮ 30 ਜੂਨ, 1911 ਨੂੰ ਕੇਂਦਰੀ ਲਿਥੂਨੀਆ, ਰੂਸੀ ਸਾਮਰਾਜ ਵਿੱਚ ਦੋ ਲਿਥੂਨੀਆਈ ਇਤਿਹਾਸਕ ਖੇਤਰਾਂ, ਸਮੋਗਿਟੀਆ ਅਤੇ ਆਕਟੀਤੀਜਾ ਦੇ ਵਿਚਕਾਰ ਦੀ ਸਰਹੱਦ ਤੇ ਇੱਕ ਪਿੰਡ ਵਿੱਚ ਹੋਇਆ ਸੀ। ਲਿਥੁਆਨੀਆਈ ਮੂਲ ਦੇ ਇੱਕ ਪੋਲਿਸ਼ ਸਿਵਲ ਇੰਜੀਨੀਅਰ, ਅਲੈਗਜ਼ੈਂਡਰ ਮਿਲੋਸ (ਮੌ. 1959),[4][5][6][7][8] ਅਤੇ ਸੀਰੋਕ ਦੇ ਇੱਕ ਕੁਲੀਨ ਪਰਵਾਰ ਦੀ ਉੱਤਰਾਧਿਕਾਰੀ (ਸਜਮੋਨ ਸੀਰੋਕ ਦੀ ਪੋਤਰੀ), ਵਿਰੋਨਕਾ, ਪਹਿਲਾਂ ਕੁਆਨਟ (1887-1945) ਦਾ ਪੁੱਤਰ [9] ਮਿਲੋਸ ਪੋਲਿਸ਼, ਲਿਥੁਆਨੀਅਨ, ਰੂਸੀ, ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਰਵਾਂ ਸੀ।[10] ਉਸ ਦਾ ਭਰਾ, ਆਂਡਰਜ਼ੇਜ ਮਿਲੋਸ (1917-2002), ਇੱਕ ਪੋਲਿਸ਼ ਪੱਤਰਕਾਰ, ਸਾਹਿਤ ਦਾ ਅਤੇ ਪੋਲਿਸ਼ ਵਿੱਚ ਫਿਲਮਾਂ ਦੇ ਉਪਸਿਰਲੇਖਾਂ ਦਾ ਅਨੁਵਾਦਕ, ਇੱਕ ਦਸਤਾਵੇਜ਼ੀ-ਫਿਲਮ ਨਿਰਮਾਤਾ ਸੀ ਜਿਸ ਨੇ ਆਪਣੇ ਭਰਾ ਬਾਰੇ ਪੋਲਿਸ਼ ਡਾਕੂਮੈਂਟਰੀਆਂ ਬਣਾਈਆਂ।
ਸਟਾਲਿਨਵਾਦ
[ਸੋਧੋ]ਦੂਜੇ ਵਿਸ਼ਵ ਯੁੱਧ ਦੇ ਬਾਅਦ, ਨਵੇਂ ਗਠਨ ਦ ਪੀਪਲਜ਼ ਰੀਪਬਲਿਕ ਆਫ਼ ਪੋਲੈਂਡ ਦੇ ਸੰਸਕ੍ਰਿਤਕ ਅਟੈਚੀ ਦੇ ਤੌਰ ਤੇ ਵਾਸ਼ਿੰਗਟਨ, ਡੀ. ਸੀ. ਅਤੇ ਪੈਰਿਸ ਵਿੱਚ ਕੰਮ ਕੀਤਾ। ਇਸ ਲਈ ਉਸ ਦੀ ਕੁਝ ਐਮੀਗਰੇ ਹਲਕਿਆਂ ਵਿੱਚ ਆਲੋਚਨਾ ਕੀਤੀ ਗਈ।
ਇਸ ਦੇ ਉਲਟ, ਪੋਲੈਂਡ ਵਿੱਚ ਉਸ ਤੇ ਹਮਲੇ ਹੋਏ ਤੇ ਉਸਨੁ ਸੈਂਸਰ ਕੀਤਾ ਗਿਆ ਅਤੇ 1951 ਵਿੱਚ ਉਸ ਨੇ ਦੇਸ਼ ਛੱਡ ਦਿੱਤਾ ਫਰਾਂਸ ਵਿੱਚ ਰਾਜਨੀਤਿਕ ਪਨਾਹ ਲੈ ਲੈ ਲਈ। ਉਸ ਨੇ ਪੈਰਿਸ ਵਿੱਚ ਆਪਣੇ ਜੀਵਨ ਨੂੰ ਬਹੁਤ ਮੁਸ਼ਕਿਲ ਦੱਸਿਆ - ਉਥੇ ਅਜੇ ਵੀ ਕਮਿਊਨਿਜ਼ਮ ਲਈ ਬੌਧਿਕ ਹਮਦਰਦੀ ਕਾਫ਼ੀ ਸੀ। ਐਲਬਰਟ ਕਾਮੂ ਸਹਿਯੋਗ ਕਰਦਾ ਸੀ, ਪਰ ਪਾਬਲੋ ਨੈਰੂਦਾ ਨੇ ਉਸ ਨੂੰ "ਭੱਜ ਜਾਣ ਵਾਲਾ ਮਨੁੱਖ" ਕਿਹਾ। [11] ਮੈਕਕਾਰਥੀਵਾਦ ਦੇ ਮਾਹੌਲ ਕਾਰਨ ਅਮਰੀਕਾ ਵਿੱਚ ਪਨਾਹ ਮੰਗਣ ਦੇ ਉਸ ਦੇ ਯਤਨਾਂ ਨੂੰ ਕਈ ਸਾਲਾਂ ਤੱਕ ਇਨਕਾਰ ਕੀਤਾ ਗਿਆ ਸੀ। [12]
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
- ↑ "Puterbaugh Fellows | Puterbaugh Festival of International Literature & Culture". World Literature Today. Retrieved 7 March 2014.
- ↑ "The Civic and the Tribal State: The State, Ethnicity, and the Multiethnic State" By Feliks Gross - Page 124
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000015-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
- ↑ Encyclopedia of World Biography, Volume 11 - Page 40
- ↑ Robinson Jeffers, Dimensions of a poet - Page 177
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
- ↑ Anderson, Raymond H. (August 15, 2004). "Czeslaw Milosz, Poet and Nobelist Who Wrote of Modern Cruelties, Dies at 93". The New York Times. Retrieved March 17, 2017.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000019-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001A-QINU`"'</ref>" does not exist.
<ref>
tag defined in <references>
has no name attribute.