ਪੌਣਪਾਣੀ
ਜਲਵਾਯੂ ਦੋ ਸ਼ਬਦਾ ਦੇ ਸੁਮੇਲ ਜਲ+ਵਾਯੂ ਤੋਂ ਹੋਂਦ ਵਿੱਚ ਆਇਆ ਹੈ ਜਿਸ ਵਿੱਚ ਜਲ ਦਾ ਅਰਥ ਹੈ ਵਾਯੂਮੰਡਲ ਵਿਚਲੀ ਨਮੀ,ਵਰਖਣ ਅਤੇ ਜਲਵਾਸ਼ਪ ਆਦਿ ਅਤੇ ਵਾਯੂ ਦਾ ਅਰਥ ਹੈ ਵਾਯੂਮੰਡਲੀ ਪੌਣਾ ਦੀ ਦਿਸ਼ਾਂ ਅਤੇ ਗਤੀ ਆਦਿ। ਇਸ ਤਰ੍ਹਾਂ ਜਲਵਾਯੂ ਵਾਯੂਮੰਡਲ ਦੀਆਂ ਹਾਲਤਾਂ ਨੂੰ ਦਰਸਾਉਦਾਂ ਹੈ। ਆਮ ਤੌਰ 'ਤੇ ਜਲਵਾਯੂ ਲੰਬੇ ਸਮੇਂ ਦੀਆ ਮੌਸਮੀ ਹਾਲਤਾਂ ਨੂੰ ਕਿਹਾ ਜਾਂਦਾ ਹੈ। ਇਹ ਕਿਸੇ ਸਥਾਨ ਤੇ 30-35 ਸਾਲਾਂ ਦੀਆਂ ਮੌਸਮੀ ਹਾਲਤਾਂ ਹੋ ਸਕਦੀਆਂ ਹਨ ਪ੍ਰੰਤੂ ਇਸ ਧਾਰਣਾ ਨੂੰ ਠੀਕ ਨਹੀਂ ਮੰਨਿਆ ਜਾਂਦਾ ਕਿਉਂਕਿ ਇਜ ਔਸਤ ਮੌਸਮ ਨਹੀਂ ਸਗੋਂ ਹੋਰਨਾਂ ਅਸਾਧਾਰਣ ਵਾਯੂਮੰਡਲੀ ਹਾਲਤਾਂ ਨੂੰ ਵੀ ਪ੍ਰਗਟ ਕਰਦਾ ਹੈ। ਉਦਹਾਰਣ ਵਜੋਂ ਮਿਸੀਸਿਪੀ ਨਦੀ ਘਾਟੀ ਅਤੇ ਕੈਲੇਫੌਰਨੀਆ ਦੇ ਤੱਟਾਂ ਤੇ ਲੱਗਭਗ ਇਕੋ ਜਿਹੀ ਸਲਾਨਾ ਔਸਤ ਵਰਖਾ ਹੁੰਦੀ ਹੈ ਪ੍ਰੰਤੂ ਕੈਲੇਫੋਰਨੀਆਂ ਦੇ ਤੱਟਾਂ ਤੇ ਵਰਖਾ ਸਰਦ ਰੁੱਤ ਵਿੱਚ ਹੁੰਦੀ ਹੈ ਅਤੇ ਮਿਸੀਸਿਪੀ ਨਦੀ ਘਾਟੀ ਖੇਤਰ ਵਿੱਚ ਸਾਰਾ ਸਾਲ ਵਰਖਾ ਹੁੰਦੀ ਰਹਿੰਦੀ ਹੈ।
ਕੁਦਰਤ ਉਤਲੀ ਲੜੀ ਦਾ ਹਿੱਸਾ |
ਮੌਸਮ |
---|
ਰੁੱਤ |
ਤਾਪਖੰਡੀ ਰੁੱਤਾਂ |
ਝੱਖੜ |
ਬਰਸਾਤ |
ਕਿਣ-ਮਿਣ (ਬਰਫ਼ੀਲੀ ਕਿਣ-ਮਿਣ) · ਗਰੌਪਲ · ਗੜੇ · ਬਰਫ਼ੀਲੇ ਗੋਲ਼ੇ · ਮੀਂਹ (ਬਰਫ਼ੀਲਾ ਮੀਂਹ) · ਬਰਫ਼ਵਾਰੀ (ਮੀਂਹ ਅਤੇ ਬਰਫ਼ · ਬਰਫ਼ੀਲੇ ਕਿਣਕੇ · ਬਰਫ਼ੀਲੀ ਲਹਿਰ) |
ਵਿਸ਼ੇ |
ਹਵਾ ਪ੍ਰਦੂਸ਼ਣ · ਪੌਣਪਾਣੀ · ਬੱਦਲ · ਠੰਢੀ ਲਹਿਰ · ਗਰਮ ਲਹਿਰ · ਮੌਸਮ ਵਿਗਿਆਨ · ਖ਼ਰਾਬ ਮੌਸਮ · ਮੌਸਮੀ ਭਵਿੱਖਬਾਣੀ · |
ਜਲਵਾਯੂ ਦੇ ਤੱਤ
[ਸੋਧੋ]ਕਿਸੇ ਖੇਤਰ ਦਾ ਜਲਵਾਯੂ ਕਈ ਤੱਤਾਂ ਉੱਪਰ ਨਿਰਭਰ ਕਰਦਾ ਹੈ।
- ਤਾਪਮਾਨ
- ਵਰ੍ਹਣ
- ਹਿੰਮਪਾਤ
- ਗੜ੍ਹੇ
- ਵਰਖਾ
- ਨਮੀ ਜਾਂ ਸਿੱਲ੍ਹ
- ਨਿਰਪੇਖ ਨਮੀ
- ਸਾਪੇਖ ਨਮੀ
- ਪੌਣਾਂ
- ਹਵਾ ਦਾ ਦਬਾਅ
- ਧੁੱਪ ਜਾਂ ਸੂਰਜ ਦੀ ਗਰਮੀ
ਕਿਸੇ ਸਥਾਨ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ
[ਸੋਧੋ]- ਅਕਸ਼ਾਂਸ਼ ਜਾਂ ਭੂ-ਮੱਧ ਰੇਖਾ ਤੋਂ ਦੂਰੀ
- ਸਮੁੰਦਰ ਤਲ ਤੋ ਉਚਾਈ
- ਸਮੁੰਦਰ ਤੋ ਦੂਰੀ
- ਪ੍ਰਬਤੀ ਢਲਾਣਾਂ ਅਤੇ ਦਿਸ਼ਾ
- ਸਾਗਰੀ ਧਰਾਵਾਂ
- ਪ੍ਰਚਲਤ ਪੌਣਾ
- ਧਰਾਤਲ ਦੀਆਂ ਕਿਸਮਾਂ
- ਬੱਦਲ ਅਤੇ ਵਰਖਾ ਦੀਆਂ ਕਿਸਮਾਂ
- ਕਈ ਕਿਸਮ ਦੇ ਤੂਫਾਨ
ਹੋਰ ਪੜ੍ਹੋ
[ਸੋਧੋ]- The Study of Climate on Alien Worlds; Characterizing atmospheres beyond our Solar System is now within our reach Kevin Heng July–August 2012 American Scientist
ਬਾਹਾਰੀ ਕੜੀਆਂ
[ਸੋਧੋ]- Johannes Reumert: "Vahls climatic divisions. An explanation" (Geografisk Tidsskrift, Band 48; 1946)
- The Bjerknes Centre for Climate Research (BCCR – Norway) Archived 2015-03-07 at the Wayback Machine.
- The Earth's climate – Centre national de la recherche scientifique (CNRS – France)
- NOAA Climate Services Portal
- IGBP Climate-change Index Archived 2011-07-23 at the Wayback Machine.
- The Economics of Climate-based Data Archived 2011-07-25 at the Wayback Machine. NOAA Economics
- AgClimate Archived 2018-03-25 at the Wayback Machine. IFAS
- Climate Models and modeling groups Archived 2012-11-26 at Archive.is
- Climate Prediction Project Archived 2005-11-25 at the Wayback Machine.
- WorldClimate
- ESPERE Climate Encyclopaedia Archived 2005-09-02 at the Wayback Machine.
- Climate index and mode information Archived 2016-11-19 at the Wayback Machine. regarding the Arctic
- A current view of the Bering Sea Ecosystem and Climate
- Climate: Data and charts for world and US locations
- MIL-HDBK-310, Global Climate Data U.S. Department of Defense Data on natural environmental starting points for engineering analyses to derive environmental design criteria
- ClimateDiagrams.com Climate diagrams for over 3 000 weather stations and different climate periods from around the world. Users can create their own diagrams with their own data.
- IPCC Data Distribution Centre Archived 2016-05-19 at the Wayback Machine. Climate data and guidance on its use.
- HistoricalClimatology.com Analysis and reconstructions of past, present and future climates. Updated 2013.