ਜਸਟਿਸ ਗੁਰਨਾਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਸਟਿਸ ਗੁਰਨਾਮ ਸਿੰਘ
ਮੁੱਖ ਮੰਤਰੀ
ਦਫ਼ਤਰ ਵਿੱਚ
8 ਮਾਰਚ 1967 – 25 ਨਵੰਬਰ 1967
ਸਾਬਕਾ ਗਿਆਨੀ ਗੁਰਮੁਖ ਸਿੰਘ ਮੁਸਾਫਿਰ
ਉੱਤਰਾਧਿਕਾਰੀ ਲਛਮਣ ਸਿੰਘ ਗਿੱਲ
ਦਫ਼ਤਰ ਵਿੱਚ
17 ਫਰਵਰੀ 1969 – 27 ਮਾਰਚ 1970
ਸਾਬਕਾ ਗਵਰਨਰ
ਉੱਤਰਾਧਿਕਾਰੀ ਪ੍ਰਕਾਸ਼ ਸਿੰਘ ਬਾਦਲ
ਨਿੱਜੀ ਜਾਣਕਾਰੀ
ਜਨਮ 22 ਫਰਵਰੀ 1899
ਦਿੱਲੀ
ਮੌਤ 31 ਮਈ 1973
ਦਿੱਲੀ
ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ
ਰਿਹਾਇਸ਼ ਚੰਡੀਗੜ੍ਹ

ਜਸਟਿਸ ਗੁਰਨਾਮ ਸਿੰਘ (ਅੰਗਰੇਜੀ: Justice Gurnam Singh; 22 ਫਰਵਰੀ 1899 – 31 ਮਈ 1973) ਦਾ ਜਨਮ ਦਿੱਲੀ ਵਿਖੇ ਹੋਇਆ। ਆਪ ਭਾਰਤ ਦੇ ਰਾਜਨੀਤਕ ਅਤੇ 8 ਮਾਰਚ 1967 ਤੋਂ 25 ਨਵੰਬਰ 1967 ਅਤੇ ਦੂਜੀ ਵਾਰ 17 ਫਰਵਰੀ 1969 ਤੋਂ 27 ਮਾਰਚ 1970 ਆਪ ਦੇ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ। ਆਪ ਜੀ ਦਾ ਪਰਿਵਾਰ ਗਰੇਵਾਲ ਜੱਟ ਸਿੱਖ ਨਾਲ ਸਬੰਧਤ ਸੀ। ਆਪ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੁੱਖ ਮੰਤਰੀ ਸਨ। ਆਪ ਜੀ ਦੇ ਸਰਕਾਰ ਨੂੰ ਸ੍ਰੀ ਲਛਮਣ ਸਿੰਘ ਗਿੱਲ ਨੂੰ ਕਾਗਰਸ ਪਾਰਟੀ ਵੱਲੋ ਸਮਰਥਨ ਦੇਣ ਤੇ ਮੁੱਖ ਮੰਤਰੀ ਬਣਨ ਕਾਰਨ ਡਿਗ ਪਈ। ਆਪ ਜੀ ਦੀ ਮੌਤ ਦਿੱਲੀ ਵਿਖੇ ਜਹਾਜ ਦੇ ਹਾਦਸਾ ਹੋਣ ਕਾਰਨ 31 ਮਈ 1973 ਨੂੰ ਹੋਈ ਸੀ।