ਜਸਵਿੰਦਰ ਬਰਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਸਵਿੰਦਰ ਬਰਾੜ
Folk queen jaswinder brar
ਜਾਣਕਾਰੀ
ਜਨਮ ਦਾ ਨਾਂਜਸਵਿੰਦਰ ਕੌਰ ਬਰਾੜ
ਜਨਮ (1967-09-10) 10 ਸਤੰਬਰ 1967 (ਉਮਰ 54)
ਕਾਲਿਆਂਵਾਲੀ, ਹਰਿਆਣਾ, ਭਾਰਤ
ਵੰਨਗੀ(ਆਂ)ਲੋਕ ਸੰਗੀਤ
ਕਿੱਤਾਗਾਇਕੀ
ਲੇਬਲਗੋਇਲ ਮਿਊਜਿਕ

ਜਸਵਿੰਦਰ ਬਰਾੜ (ਜਨਮ 10 ਸਤੰਬਰ 1967) ਭਾਰਤੀ ਪੰਜਾਬ ਦੀ ਪੰਜਾਬੀ ਗਾਇਕਾ ਹੈ, ਜਿਸ ਨੂੰ ਲੋਕ ਤੱਥ ਗੀਤਾਂ ਦੀ ਰਾਣੀ ਕਿਹਾ ਜਾਂਦਾ ਹੈ।[1] ਇਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਐਲਬਮ "ਕੀਮਤੀ ਚੀਜ" ਨਾਲ 1990 ਵਿੱਚ ਕੀਤੀ।[2]

ਡਿਸਕੋਗ੍ਰਾਫੀ[ਸੋਧੋ]

 • ਕੀਮਤੀ ਚੀਜ
 • ਖੁੱਲ੍ਹਾ ਅਖਾੜਾ
 • ਰਾਂਝਾ ਜੋਗੀ ਹੋ ਗਿਆ
 • ਅਖਾੜਾ
 • ਇਸ਼ਕ ਮੁਹੱਬਤ ਯਾਰੀ
 • ਦੂਜਾ ਅਖਾੜਾ
 • ਇੱਟ ਖੜਕਾ
 • ਗੂੰਜਦਾ ਅਖਾੜਾ
 • ਬੋਲ ਕਲਿਹਰੀਆ ਮੋਰਾ
 • ਝੱਲਾ ਦਿਲ ਵਾਜਾਂ ਮਾਰਦਾ
 • ਰੋਂਦੀ ਨੂੰ ਹੋਰ ਰਵਾ ਕੇ
 • ਤੇਰੀ ਯਾਦ ਸਤਾਵੇ
 • ਮੈਂ ਤੇਰੀ ਜੰਨ ਘੇਰੁੰਗੀ
 • ਮੈਂ ਤਾਂ ਤੈਨੂੰ ਯਾਦ ਕਰਦੀ
 • ਗੱਲਾਂ ਪਿਆਰ ਦੀਆਂ
 • ਪਿਆਰ– ਦ ਕਲਰਜ਼ ਆਫ ਲਵ (02 ਨਵੰਬਰ . 2010)
 • ਜਿਉਂਦੇ ਰਹਿਣ (2014)
 • ਤਿੰਨ ਗੱਲਾਂ (2018)

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]