ਜੁਨੂੰਨ (1978 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੁਨੂੰਨ
ਨਿਰਦੇਸ਼ਕਸ਼ਿਆਮ ਬੇਨੇਗਲ
ਨਿਰਮਾਤਾਸ਼ਸ਼ੀ ਕਪੂਰ
ਸਿਤਾਰੇਜਲਾਲ ਆਗ਼ਾ,
ਨਫ਼ੀਸਾ ਅਲੀ,
ਟਾਮ ਏਲਟਰ,
ਸ਼ਬਾਨਾ ਆਜ਼ਮੀ,
ਬੇਂਜਾਮਿਨ ਗਿਲਾਨੀ,
ਕਰਨ ਕਪੂਰ,
ਕੁਨਾਲ ਕਪੂਰ,
ਸੰਜਨਾ ਕਪੂਰ,
ਸ਼ਸ਼ੀ ਕਪੂਰ,
ਕੁਲਭੂਸ਼ਣ ਖਰਬੰਦਾ,
ਦੀਪਤੀ ਨਵਲ,
ਪਰਲ ਪਦਮਸੀ,
ਸੁਸ਼ਮਾ ਸੇਠ,
ਨਸੀਰੁਦੀਨ ਸ਼ਾਹ,
ਰਿਲੀਜ਼ ਮਿਤੀ(ਆਂ)1978
ਮਿਆਦਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

'ਜੁਨੂੰਨ' 1978 ਦੀ ਬਣੀ ਸ਼ਿਆਮ ਬੇਨੇਗਲ ਦੁਆਰਾ ਨਿਰਦੇਸ਼ਿਤ, ਸ਼ਸ਼ੀ ਕਪੂਰ ਦੀ ਬਣਾਈ ਹਿੰਦੀ ਇਤਿਹਾਸਿਕ ਫ਼ਿਲਮ ਹੈ। ਇਹ ਰਸਕਿਨ ਬਾਂਡ ਦੇ ਛੋਟੇ ਨਾਵਲ "ਕਬੂਤਰਾਂ ਦੀ ਉਡਾਰੀ" '(A Flight of Pigeons)' 'ਤੇ ਆਧਾਰਿਤ ਹੈ। ਫ਼ਿਲਮ ਦੇ ਸਾਉਂਡਟਰੈਕ 'ਵਾਨਰਾਜ ਭਾਟੀਆ' ਦੀ ਰਚਨਾ ਹੈ ਅਤੇ ਸਿਨਮੈਟੋਗ੍ਰਾਫੀ ਗੋਬਿੰਦ ਨਿਹਾਲਾਨੀ ਦੀ ਹੈ।[1]

ਸਿਤਾਰੇ ਕਲਾਕਾਰ[ਸੋਧੋ]

ਹੇਠ ਲਿਖੇ ਸਿਤਾਰੇ-ਕਲਾਕਾਰ ਇਸ ਫ਼ਿਲਮ 'ਚ ਹਨ- ਸ਼ਸ਼ੀ ਕਪੂਰ, ਉਸਦੀ ਪਤਨੀ ਜੈਨੀਫ਼ਰ ਕੇਂਡਲ, ਨਫੀਸਾ ਅਲੀ, ਟਾਮ ਏਲਟਰ, ਸ਼ਬਾਨਾ ਆਜ਼ਮੀ, ਕੁਲਭੂਸ਼ਨ ਖਰਬੰਦਾ, ਨਸੀਰਉੱਦੀਨ ਸ਼ਾਹ, ਦੀਪਤੀ ਨਵਲ, ਸੁਸ਼ਮਾ ਸੇਠ ਅਤੇ ਪਰਲ ਪਦਮਸੀ ਇਸਦੀ ਕਾਸਟ ਵਿੱਚ ਸ਼ਾਮਿਲ ਹਨ।[2] ਇਸ ਫ਼ਿਲਮ ਵਿਚ ਸ਼ਸ਼ੀ ਅਤੇ ਜੈਨੀਫ਼ਰ ਦੇ ਬੱਚੇ ਕਰਨ ਕਪੂਰ, ਕੁਨਾਲ ਕਪੂਰ ਅਤੇ ਸੰਜਨਾ ਕਪੂਰ ਵੀ ਸ਼ਾਮਲ ਹਨ।

ਮੁੱਖ ਕਲਾਕਾਰ[ਸੋਧੋ]

ਫ਼ਿਲਮਫ਼ੇਅਰ ਪੁਰਸਕਾਰ[ਸੋਧੋ]

  • 1980 'ਚ ਫ਼ਿਲਮਫ਼ੇਅਰ ਸਰਵਸ੍ਰੇਸ਼ਠ ਨਿਰਦੇਸ਼ਕ ਪੁਰਸਕਾਰ 'ਸ਼ਿਆਮ ਬੇਨੇਗਲ' ਨੂੰ ਇਸ ਫ਼ਿਲਮ ਦੇ ਨਿਰਦੇਸ਼ਨ ਲਈ ਮਿਲਿਆ।

ਹਵਾਲੇ[ਸੋਧੋ]

  1. Sen, Raja (25 August 2005). "Revisiting 1857: Benegal's Junoon". Rediff.com. Retrieved 3 September 2017. 
  2. Lokapally, Vijay (10 July 2014). "Blast from the Past: Junoon (1978)". The Hindu. Retrieved 3 September 2017.