ਜੂਹੀ ਬੱਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੂਹੀ ਬੱਬਰ
JuhiBabbar.jpg
2009 ਵਿੱਚ ਜੂਹੀ
ਜਨਮ 20 ਜੁਲਾਈ[1]
ਲਖਨਊ, ਉੱਤਰ ਪ੍ਰਦੇਸ਼, ਭਾਰਤ
ਰਾਸ਼ਟਰੀਅਤਾ ਭਾਰਤੀ
ਪੇਸ਼ਾ ਅਦਾਕਾਰਾ, ਟੈਲੀਵਿਜ਼ਨ ਅਦਾਕਾਰਾ, ਥਿਏਟਰ ਨਿਰਦੇਸ਼ਕ
ਸਾਥੀ ਬੀਜੋਏ ਨਾਮਬਿਆਡ਼ (2007–2009)
ਅਨੂਪ ਸੋਨੀ (2011–ਵਰਤਮਾਨ)
ਬੱਚੇ ਇਮਾਨ (ਬੇਟਾ)
ਮਾਤਾ-ਪਿਤਾ(s) ਰਾਜ ਬੱਬਰ
ਨਾਦਿਰਾ ਬੱਬਰ
ਸੰਬੰਧੀ ਆਰੀਆ ਬੱਬਰ (ਭਰਾ)
ਪ੍ਰਤੀਕ ਬੱਬਰ (ਭਰਾ (ਸਕਾ ਨਹੀਂ))

ਜੂਹੀ ਬੱਬਰ (ਜਨਮ 20 ਜੁਲਾਈ) ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਹ ਥਿਏਟਰ ਵਿੱਚ ਬਤੌਰ ਅਦਾਕਾਰਾ ਅਤੇ ਨਿਰਦੇਸ਼ਕ ਕੰਮ ਕਰਦੀ ਹੈ।

ਜੀਵਨ[ਸੋਧੋ]

ਜੂਹੀ ਨੇ "ਕਾਸ਼ ਆਪ ਹਮਾਰੇ ਹੋਤੇ" ਫ਼ਿਲਮ ਦੁਆਰਾ ਆਪਣੇ ਅਦਾਕਾਰੀ ਜੀਵਨ ਦੀ ਸ਼ੁਰੂਆਤ ਕੀਤੀ ਸੀ।[2] ਫਿਰ 2005 ਵਿੱਚ ਉਸਨੇ ਜਿੰਮੀ ਸ਼ੇਰਗਿੱਲ ਨਾਲ "ਯਾਰਾਂ ਨਾਲ ਬਹਾਰਾਂ" ਇੱਕ ਪੰਜਾਬੀ ਫ਼ਿਲਮ ਕੀਤੀ, ਜੋ ਕਾਫ਼ੀ ਸਫ਼ਲ ਰਹੀ। ਫਿਰ ਜੂਹੀ ਨੇ ਮਲਿਆਲਮ ਦੇ ਇੱਕ ਅਦਾਕਾਰ 'ਮੋਹਨਲਾਲ' ਨਾਲ ਫ਼ਿਲਮ ਕੀਤੀ ਅਤੇ ਫਿਰ ਉਹ 2006 ਵਿੱਚ ਸੰਜੇ ਕਪੂਰ ਅਤੇ ਰਿਤੂਪਾਰਨਾ ਸੇਨਗੁਪਤਾ ਨਾਲ "ਅਨਸ" ਫ਼ਿਲਮ ਵਿੱਚ ਨਜ਼ਰ ਆਈ।[3][4] ਇਸ ਤੋਂ ਬਾਅਦ ਜੂਹੀ ਬੱਬਰ 2009 ਵਿੱਚ ਸ਼ਾਹਰੁਖ ਖ਼ਾਨ ਦੁਆਰਾ ਨਿਰਮਾਣ ਕੀਤੇ ਟੀ.ਵੀ. ਹਾਸਰਸ ਨਾਟਕ "ਘਰ ਕੀ ਬਾਤ ਹੈ" ਵਿੱਚ ਨਜ਼ਰ ਆਈ।

ਫ਼ਿਲਮਾਂ[ਸੋਧੋ]

ਸਾਲ ਸਿਰਲੇਖ ਭਾਸ਼ਾ ਭੂਮਿਕਾ ਸਹਾਇਕ-ਕਲਾਕਾਰ ਨੋਟਸ
2003 ਕਾਸ਼ ਆਪ ਹਮਾਰੇ ਹੋਤੇ ਹਿੰਦੀ ਅੰਮ੍ਰਿਤਾ ਸੋਨੂੰ ਨਿਗਮ
2005 ਯਾਰਾਂ ਨਾਲ ਬਹਾਰਾਂ ਪੰਜਾਬੀ ਹਰਮਨ ਕੌਰ ਜਿੰਮੀ ਸ਼ੇਰਗਿੱਲ, ਰਾਜ ਬੱਬਰ
2005 ਰਿਫ਼ਲੈਕਸ਼ਨਜ ਮੋਹਨਲਾਲ ਬਿਨਾਂ ਅਵਾਜ਼ ਦੀ ਫ਼ਿਲਮ, ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਬੀਜੋਏ ਨਾਮਬਿਆਡ਼
2006 ਅਨਸ: ਪਿਆਰ... ਹਮੇਸ਼ਾ ਹਿੰਦੀ ਵਕੀਲ ਨਤਾਸ਼ਾ ਪਟੇਲ ਸੰਜੇ ਕਪੂਰ
2013 ਇਟ ਇਜ ਮਾਈ ਲਾਈਫ਼ ਹਿੰਦੀ ਸੋਨੀਆ ਜੈਸਿੰਘ ਹਰਮਨ ਬਵੇਜਾ, ਜੇਨੇਲੀਆ ਡਿਸੂਜਾ

ਟੈਲੀਵਿਜ਼ਨ[ਸੋਧੋ]

ਸਾਲ ਸਿਰਲੇਖ ਭਾਸ਼ਾ ਭੂਮਿਕਾ ਸਹਾਇਕ-ਕਲਾਕਾਰ ਚੈਨਲ ਨੋਟਸ
2009 ਘਰ ਕੀ ਬਾਤ ਹੈ ਐੱਨਡੀਟੀਵੀ

ਹਵਾਲੇ[ਸੋਧੋ]

  1. "Juhi birthday". Archived from the original on 11 January 2012. Retrieved 13 February 2013. 
  2. Movies don't offer solutions to social problems: Raj Babbar
  3. "Uns on NowRunning". Retrieved 13 February 2013. 
  4. Nikhat Kazmi (18 November 2006). "Uns movie". Uns. Times of India. Retrieved 13 February 2013. 

ਬਾਹਰੀ ਕੜੀਆਂ[ਸੋਧੋ]