ਜੇਮਜ਼ ਮਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੇਮਜ਼ ਮਿੱਲ
James Mill.jpg
ਜਨਮ(1773-04-06)6 ਅਪ੍ਰੈਲ 1773
ਐਨਗਸ, ਸਕਾਟਲੈਂਡ
ਮੌਤ23 ਜੂਨ 1836(1836-06-23) (ਉਮਰ 63)
ਕੈਨਸਿੰਗਟਨ, ਲੰਡਨ
ਇਲਾਕਾਇਤਿਹਾਸਕਾਰ/ਦਾਰਸ਼ਨਿਕ
ਸਕੂਲਉਪਯੋਗਤਾਵਾਦ, ਉਦਾਰਵਾਦ

ਜੇਮਜ਼ ਮਿੱਲ (6 ਅਪਰੈਲ 1773 - 23 ਜੂਨ 1836) ਇੱਕ ਸਕਾਟਿਸ਼ ਇਤਿਹਾਸਕਾਰ, ਅਰਥ ਸ਼ਾਸਤਰੀ, ਰਾਜਨੀਤਿਕ ਸਿਧਾਂਤਕਾਰ ਅਤੇ ਦਾਰਸ਼ਨਿਕ ਸੀ। ਡੇਵਿਡ ਰਿਕਾਰਡੋ ਦੇ ਨਾਲ ਇਸਨੂੰ ਪੁਰਾਤਨ ਅਰਥ ਸ਼ਾਸਤਰ ਦੇ ਸੰਸਥਾਪਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1] ਇਹ ਉਦਾਰਵਾਦੀ ਦਾਰਸ਼ਨਿਕ ਜਾਨ ਸਟੁਅਰਟ ਮਿੱਲ ਦਾ ਪਿਤਾ ਸੀ।

ਬੌਧਿਕ ਵਿਰਸਾ[ਸੋਧੋ]

ਬਰਤਾਨਵੀ ਭਾਰਤ ਦਾ ਇਤਿਹਾਸ[ਸੋਧੋ]

ਇਹ ਮਿੱਲ ਦੀ ਸਭ ਤੋਂ ਮਸ਼ਹੂਰ ਕਿਤਾਬ ਹੈ, ਇਸ ਵਿੱਚ ਮਿੱਲ ਇੰਗਲੈਂਡ ਦੁਆਰਾ ਭਾਰਤੀ ਸਾਮਰਾਜ ਦੀ ਪ੍ਰਾਪਤੀ ਨੂੰ ਬਿਆਨ ਕਰਦਾ ਹੈ। ਇਹ ਕਦੇ ਭਾਰਤ ਨਹੀਂ ਆਇਆ ਅਤੇ ਇਸਨੇ ਇਹ ਪੁਸਤਕ ਉਸ ਕੋਲ ਮੌਜੂਦ ਦਸਤਾਵੇਜ਼ਾਂ ਦੇ ਅਧਾਰ ਉੱਤੇ ਹੀ ਲਿਖੀ ਹੈ। ਇਸ ਗੱਲ ਕਰ ਕੇ ਭਾਰਤੀ ਅਰਥ-ਸ਼ਾਸਤਰੀ ਅਮਰਤਿਆ ਸੇਨ ਨੇ ਇਸ ਦੀ ਬਹੁਤ ਆਲੋਚਨਾ ਕੀਤੀ ਹੈ।[2]

ਹਵਾਲੇ[ਸੋਧੋ]

  1. The General Theory of Employment, Interest and Money, John Maynard Keynes, Chapter 1, Footnote 1
  2. Amartya Sen's address given to the Millennium Session of the Indian History Congress [1]