ਸਮੱਗਰੀ 'ਤੇ ਜਾਓ

ਜੈਂਡਰ ਚਿੰਨ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੈਂਡਰ ਚਿੰਨ੍ਹ ਕਿਸੇ ਪ੍ਰਾਣੀ ਦੇ ਜੈਂਡਰ ਨੂੰ ਸੰਕੇਤ ਕਰਦਾ ਹੈ।

ਮਿਆਰੀ ਚਿੰਨ੍ਹ

[ਸੋਧੋ]

ਦੋ ਮਿਆਰੀ ਸੈਕਸ ਸਿੰਬਲ ਮਰਦ ♂ ਅਤੇ ਔਰਤ ♀ ਜੋਤਸ਼ ਵਿਗਿਆਨ ਤੋਂ ਲਏ  ਗਏ ਹਨ ਜੋ ਕਿ ਕ੍ਰਮਵਾਰ ਕਲਾਸੀਕਲ ਗ੍ਰਹਿ ਮੰਗਲ ਅਤੇ ਵੀਨਸ ਦੇ ਚਿੰਨ੍ਹ ਹਨ। ਇਹ ਚਿੰਨ੍ਹ ਮੁੜ-ਸੁਰਜੀਤੀ ਦੇ ਸਮੇਂ ਤੋਂ ਵਰਤੇ ਜਾ ਰਹੇ ਹਨ।[1] ਇਹ ਕਲਾਸੀਕਲ ਰਸਾਇਣ ਵਿਗਿਆਨ ਵਿੱਚ ਧਾਤ ਲੋਹੇ ਅਤੇ ਪਿੱਤਲ ਦੇ ਚਿੰਨ੍ਹਾਂ ਵਜੋਂ ਵੀ ਵਰਤੇ ਜਾਂਦੇ ਸਨ।

ਇਹ ਚਿੰਨ੍ਹ ਪਹਿਲੀ ਵਾਰ ਕਾਰਲ ਲੀਨੀਅਸ ਵੱਲੋਂ 1751 ਵਿੱਚ ਪੌਦਿਆਂ ਦੇ ਲਿੰਗ ਲਈ ਵਰਤੇ ਗਏ ਸਨ।[2] ਇਹ ਚਿੰਨ੍ਹ ਅੱਜ ਵੀ ਕਿਸੇ ਵਿਅਕਤੀ ਦੇ ਲਿੰਗ ਦੇ ਲਈ ਵਟੇ ਜਾਂਦੇ ਹਨ ਜਿਵੇਂ ਕਿ ਮਰੀਜ਼।[3] 

♂
ਮੰਗਲ ਗ੍ਰਹਿ ਦਾ ਸਿੰਬਲ (U+2642 ♂)। ਮਰਦ ਪ੍ਰਾਣੀਆਂ ਲਈ ਵਰਤਿਆ ਜਾਂਦਾ ਚਿੰਨ੍ਹ।
♀
ਵੀਨਸ ਦਾ ਸਿੰਬਲ (U+2640 ♀)। ਮਾਦਾ ਪ੍ਰਾਣੀਆਂ ਲਈ ਵਰਤਿਆ ਜਾਂਦਾ ਚਿੰਨ੍ਹ।
□
ਚੌਰਸ ਸਿੰਬਲ (U+25A1 □)। ਮਰਦ ਪਰਿਵਾਰ ਮੈਂਬਰ ਲਈ ਵਰਤਿਆ ਜਾਂਦਾ ਚਿੰਨ੍ਹ।[4]
○
&#x25CB
ਚੱਕਰ ਦਾ ਸਿੰਬਲ (U+25CB ○)। ਮਾਦਾ ਪਰਿਵਾਰ ਮੈਂਬਰ ਲਈ ਵਰਤਿਆ ਜਾਂਦਾ ਚਿੰਨ੍ਹ।[4]
ਬੁੱਧ ਗ੍ਰਹਿ ਦੇ ਸਿੰਬਲ ਤੋਂ (U+263F ☿)। ਇਹ ਸਿੰਬਲ This symbol is used to indicate a virgin female (for example, in genetic analysis). Also used in botany to indicate flower with both male and female reproductive organs. Mercury is one traditional symbol used by intersex people; a usage that derives from Hermaphroditus of Greek mythology.[5]
⚥
From the female and male symbols (U+26A5 ⚥). Intersex[citation needed] or transgender.[5]
Another transgender symbol, a combination of the male and female sign with a third, combined arm representing non-binary transgender people (Unicode: U+26A7 ⚧).
(U+26A2): Double female sign, often used to symbolize lesbianism.[5]
(U+26A3): Double male sign, used since the 1970s to represent gay men.[5]
(U+26A4): Interlocked male and female sign, used since the 1970s to represent gay liberation.[5] Today it might also be used by a heterosexual who is aware of the diversity between men and women
(U+26A6): Male with stroke sign, used as a symbol for androgyny.
(U+26A8): Vertical male with stroke sign. It means ‘other’ gender.
⚪︎ (U+26AA): Medium white circle base, used as a symbol for asexuality, sexless or genderless (neuter).
(U+26B2): Neuter. This is in fact the shape of the original (medieval) "Venus" symbol (depicting a hand mirror), the additional horizontal bar being of modern date. [citation needed]

ਹਵਾਲੇ

[ਸੋਧੋ]
  1. continuing medieval (11th century) symbols known from Byzantine manuscripts, possibly with precedents in horoscopic papyri of Late Antiquity (late 4th century)[citation needed].
  2. Stearn, William T. (May 1962). "The Origin of the Male and Female Symbols of Biology". Taxon. 11 (4): 109–113. doi:10.2307/1217734.
  3. Zhigang, Zhigang; et al. (25 September 2009). "A HIV-1 heterosexual transmission chain in Guangzhou, China: a molecular epidemiological study". Virology Journal. 6 (148). BioMed Central: Figure 1. doi:10.1186/1743-422X-6-148. Retrieved 31 December 2015. (Mars male gender symbol) indicates male; (female Venus gender symbol) indicates female{{cite journal}}: CS1 maint: unflagged free DOI (link)
  4. 4.0 4.1 Schott, G D (24 Dec 2005). "Sex symbols ancient and modern: their origins and iconography on the pedigree". BMJ. 331 (7531). British Medical Journal: 1509–1510. doi:10.1136/bmj.331.7531.1509. Retrieved 31 December 2015.
  5. 5.0 5.1 5.2 5.3 5.4 "Symbolism" Archived 2017-09-15 at the Wayback Machine..