ਸਮੱਗਰੀ 'ਤੇ ਜਾਓ

ਜੋਗਿੰਦਰ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਗਿੰਦਰ ਸ਼ਰਮਾ
ਨਿੱਜੀ ਜਾਣਕਾਰੀ
ਪੂਰਾ ਨਾਮ
ਜੋਗਿੰਦਰ ਸਿੰਘ ਸ਼ਰਮਾ
ਜਨਮ (1983-10-23) 23 ਅਕਤੂਬਰ 1983 (ਉਮਰ 40)
ਮੋਖਡ਼ਾ, ਰੋਹਤਕ, ਹਰਿਆਣਾ, ਭਾਰਤ
ਕੱਦ1.78 m (5 ft 10 in)
ਬੱਲੇਬਾਜ਼ੀ ਅੰਦਾਜ਼ਸੱਜੂ
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ, (ਤੇਜ਼ ਗਤੀ ਨਾਲ)
ਭੂਮਿਕਾਆਲਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 158)23 ਦਸੰਬਰ 2004 ਬਨਾਮ ਬੰਗਲਾਦੇਸ਼
ਆਖ਼ਰੀ ਓਡੀਆਈ24 ਜਨਵਰੀ 2007 ਬਨਾਮ ਵੈਸਟਇੰਡੀਜ਼
ਪਹਿਲਾ ਟੀ20ਆਈ ਮੈਚ (ਟੋਪੀ 16)19 ਸਤੰਬਰ 2007 ਬਨਾਮ ਇੰਗਲੈਂਡ
ਆਖ਼ਰੀ ਟੀ20ਆਈ24 ਸਤੰਬਰ 2007 ਬਨਾਮ ਪਾਕਿਸਤਾਨ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2002/03–ਵਰਤਮਾਨਹਰਿਆਣਾ
2008–2012ਚੇਨੱਈ ਸੁਪਰ ਕਿੰਗਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਓ.ਡੀ.ਆਈ. ਫਸਟ ਕਲਾਸ ਕ੍ਰਿਕਟ ਲਿਸਟ ਏ ਟਵੰਟੀ ਟਵੰਟੀ
ਮੈਚ 4 44 45 4
ਦੌੜਾਂ 35 2043 522
ਬੱਲੇਬਾਜ਼ੀ ਔਸਤ 35.00 30.49 18.64
100/50 0/0 4/9 0/0 –/–
ਸ੍ਰੇਸ਼ਠ ਸਕੋਰ 29* 139 44
ਗੇਂਦਾਂ ਪਾਈਆਂ 150 8972 2018 87
ਵਿਕਟਾਂ 1 200 63 4
ਗੇਂਦਬਾਜ਼ੀ ਔਸਤ 115.00 20.05 25.41 34.50
ਇੱਕ ਪਾਰੀ ਵਿੱਚ 5 ਵਿਕਟਾਂ 0 14 0 0
ਇੱਕ ਮੈਚ ਵਿੱਚ 10 ਵਿਕਟਾਂ n/a 5 n/a n/a
ਸ੍ਰੇਸ਼ਠ ਗੇਂਦਬਾਜ਼ੀ 1/28 8/24 4/13 2/20
ਕੈਚਾਂ/ਸਟੰਪ 3/– 4/– 9/– 2/–
ਸਰੋਤ: CricketArchive, 20 ਸਤੰਬਰ 2008

ਜੋਗਿੰਦਰ ਸ਼ਰਮਾ ਉਚਾਰਨ  (ਜਨਮ 23 ਅਕਤੂਬਰ 1983 ਨੂੰ ਰੋਹਤਕ, ਹਰਿਆਣਾ, ਭਾਰਤ) ਇੱਕ ਭਾਰਤੀ ਕ੍ਰਿਕਟਰ ਅਤੇ ਪੁਲਿਸ ਅਧਿਕਾਰੀ ਹੈ।
ਜੋਗਿੰਦਰ ਸ਼ਰਮਾ ਨੇ ਆਪਣੇ ਪਹਿਲੇ ਦਰਜੇ ਦੇ ਕ੍ਰਿਕਟ ਪੇਸ਼ੇ ਦੀ ਸ਼ੁਰੂਆਤ ਹਰਿਆਣਾ ਦੀ ਕ੍ਰਿਕਟ ਟੀਮ ਵੱਲੋਂ ਖੇਡਦੇ ਹੋਏ, ਮੱਧ-ਪ੍ਰਦੇਸ਼ ਦੀ ਟੀਮ ਵਿਰੁੱਧ ਕੀਤੀ। ਜੋਗਿੰਦਰ ਸ਼ਰਮਾ ਇੱਕ ਆਲਰਾਊਂਡਰ ਹੈ।
2007 ਵਿੱਚ ਹੋਏ ਟਵੰਟੀ-ਟਵੰਟੀ ਵਿਸ਼ਵ ਕੱਪ ਦੇ ਫ਼ਾਈਨਲ ਮੈਚ, ਜੋ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਇਆ ਸੀ, ਉਸ ਮੈਚ ਵਿੱਚ ਜੋਗਿੰਦਰ ਸ਼ਰਮਾ ਨੇ ਆਖ਼ਰੀ ਅਤੇ ਨਿਰਣਾਇਕ ਓਵਰ ਸੁੱਟਿਆ ਸੀ। ਉਸ ਓਵਰ ਵਿੱਚ ਜੋਗਿੰਦਰ ਸ਼ਰਮਾ ਦੁਆਰਾ ਵਧੀਆ ਗੇਂਦਬਾਜ਼ੀ ਕਰਨ ਤੇ ਭਾਰਤ ਨੇ ਉਹ ਵਿਸ਼ਵ ਕੱਪ ਜਿੱਤ ਲਿਆ ਸੀ। ਇਸ ਕਰ ਕੇ ਜੋਗਿੰਦਰ ਸ਼ਰਮਾ ਨੂੰ ਖਾਸ ਕਰਕੇ ਉਸ ਮੈਚ ਲਈ ਜਾਣਿਆ ਜਾਂਦਾ ਹੈ।[1]

ਹਵਾਲੇ[ਸੋਧੋ]