ਜੋਸਫ ਹੈਨਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੋਸਫ ਹੈਨਰੀ
Joseph Henry (1879).jpg
ਪਹਿਲਾ ਸੈਕਟਰੀ ਸਮਿੱਥਸੋਨੀਅਨ ਅਦਾਰਾ
ਦਫ਼ਤਰ ਵਿੱਚ
1846–1878
ਉੱਤਰਾਧਿਕਾਰੀ ਸਪੈਂਸਰ ਫ਼ੁਲਰਟਨ ਬੇਅਰਡ
ਨਿੱਜੀ ਜਾਣਕਾਰੀ
ਜਨਮ ਦਸੰਬਰ 17, 1797(1797-12-17)
ਅਲਬਾਨੀ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ
ਮੌਤ ਮਈ 13, 1878(1878-05-13) (ਉਮਰ 80)
ਵਾਸ਼ਿੰਗਟਨ, ਡੀ.ਸੀ., ਅਮਰੀਕਾ ਰਾਜ ਅਮਰੀਕਾ
ਕੌਮੀਅਤ ਅਮਰੀਕੀ
ਪਤੀ/ਪਤਨੀ ਹੈਰੀਅਟ ਹੈਨਰੀ
ਸੰਤਾਨ ਵਿਲੀਅਮ ਅਲੈਂਕਸਾਂਦਰ(1832–1862)
ਮੇਰੀ ਐਨਾ (1834–1903)
ਹੈਲਨ ਲੂਈਸਾ (1836–1912)
ਕੈਰੋਲੀਨ (1839–1920)
ਅਲਮਾ ਮਾਤਰ ਅਲਬਾਨੀ ਅਕਾਦਮੀ
ਮਸ਼ਹੂਰ ਕਾਰਜ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਬਿਜਲਈ ਬੈੱਲ ਅਤੇ ਇਲੈਕਟ੍ਰਿਕ ਰਿਲੇਅ ਦੀ ਕਾਢ।

ਜੋਸਫ ਹੈਨਰੀ (17 ਦਿਸੰਬਰ, 1797 – 13 ਮਈ, 1878) ਇੱਕ ਅਮਰੀਕੀ ਵਿਗਿਆਨੀ ਸੀ ਜਿਸਨੇ ਸਮਿਥਸੋਨੀਅਨ ਅਦਾਰੇ ਦੇ ਪਹਿਲੇ ਸੈਕਟਰੀ ਦੇ ਤੌਰ ਤੇ ਕੰਮ ਕੀਤਾ ਸੀ। ਉਹ ਵਿਗਿਆਨ ਦੀ ਤਰੱਕੀ ਲਈ ਰਾਸ਼ਟਰੀ ਅਦਾਰੇ ਦਾ ਸੈਕਟਰੀ ਵੀ ਸੀ, ਜਿਹੜਾ ਕਿ ਸਮਿਥਸੋਨੀਅਨ ਅਦਾਰੇ ਦਾ ਮੁੱਢਲਾ ਹਿੱਸਾ ਸੀ।[1] ਉਸਨੂੰ ਆਪਣੇ ਜੀਵਨ ਕਾਲ ਸਮੇਂ ਬਹੁਤ ਪ੍ਰਸਿੱਧੀ ਮਿਲੀ ਸੀ। ਇਲੈਕਟ੍ਰੋਮੈਗਨੇਟ ਬਣਾਉਣ ਸਮੇਂ, ਹੈਨਰੀ ਨੇ ਸੈਲਫ਼-ਇੰਡਕਟੈਂਸ ਦੇ ਤੱਥ ਦੀ ਖੋਜ ਕੀਤੀ। ਉਸਨੇ ਮਾਈਕਲ ਫ਼ੈਰਾਡੇ ਤੋਂ ਬਗੈਰ ਆਪਸੀ ਇੰਡਕਟੈਂਸ ਦੀ ਖੋਜ ਕੀਤੀ, ਭਾਵੇਂ ਫ਼ੈਰਾਡੇ ਖੋਜ ਕਰਨ ਵਾਲਾ ਪਹਿਲਾ ਇਨਸਾਨ ਸੀ ਅਤੇ ਉਸਨੇ ਇਹ ਨਤੀਜੇ ਪਹਿਲਾਂ ਛਪਵਾਏ ਸਨ।[2][3][4] ਹੈਨਰੀ ਨੇ ਇਲੈਕਟ੍ਰੋਮੈਗਨੇਟ ਨੂੰ ਇੱਕ ਵਰਤੋਂ ਵਿੱਚ ਲਿਆਇਆ ਜਾਂਦੇ ਯੰਤਰ ਵਿੱਚ ਪੇਸ਼ ਕੀਤਾ। ਉਸਨੇ 1831 ਵਿੱਚ ਦਰਵਾਜ਼ੇ ਵਾਲੀ ਬਿਜਲਈ ਘੰਟੀ(ਖ਼ਾਸ ਕਰਕੇ ਉਹ ਘੰਟੀ ਜਿਹੜੀ ਇੱਕ ਬਿਜਲਈ ਤਾਰ ਦੇ ਜ਼ਰੀਏ ਦੂਰ ਤੋਂ ਵੱਜਦੀ ਸੀ) ਅਤੇ ਬਿਜਲਈ ਰਿਲੇਅ (1835) ਦੀ ਖੋਜ ਕੀਤੀ।[5][6] ਇੰਡਕਟੈਂਸ ਦੀ ਐਸ.ਆਈ. ਇਕਾਈ ਹੈਨਰੀ ਦਾ ਨਾਮ ਉਸਦੇ ਨਾਮ ਉੱਪਰ ਹੀ ਰੱਖਿਆ ਗਿਆ ਹੈ। ਇਲੈਕਟ੍ਰੋਮੈਗਨੈਟਿਕ ਰਿਲੇਅ ਤੇ ਉਸਦਾ ਕੰਮ ਅਮਲੀ ਬਿਜਲਈ ਟੈਲੀਗਰਾਫ ਦੇ ਅਧਾਰ ਉੱਤੇ ਹੀ ਸੀ, ਜਿਸਨੂੰ ਸੈਮੂਅਲ ਮੋਰਸ ਅਤੇ ਚਾਰਲਸ ਵ੍ਹੀਟਸਟੋਨ ਨੇ ਵੱਖੋ-ਵੱਖ ਖੋਜਿਆ ਸੀ।

ਇਹ ਵੀ ਵੇਖੋ[ਸੋਧੋ]


ਹਵਾਲੇ[ਸੋਧੋ]

  1. "Planning a National Museum". Smithsonian Institution Archives. Archived from the original on 3 August 2009. Retrieved 2 January 2010. 
  2. "A Brief History of Electromagnetism" (PDF). 
  3. Ulaby, Fawwaz (2001-01-31). Fundamentals of Applied Electromagnetics (2nd ed.). Prentice Hall. p. 232. ISBN 0-13-032931-2. 
  4. "Joseph Henry". Distinguished Members Gallery, National Academy of Sciences. Archived from the original on 2006-12-09. Retrieved 2006-11-30. 
  5. Scientific writings of Joseph Henry, Volume 30, Issue 2. Smithsonian Institution. 1886. p. 434. 
  6. "The electromechanical relay of Joseph Henry". Georgi Dalakov.