ਵਾਇਓਮਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਾਇਓਮਿੰਗ ਦਾ ਰਾਜ
State of Wyoming
Flag of ਵਾਇਓਮਿੰਗ State seal of ਵਾਇਓਮਿੰਗ
ਝੰਡਾ ਮੋਹਰ
ਉਪਨਾਮ: ਬਰਾਬਰਤਾ ਰਾਜ (ਅਧਿਕਾਰਕ);
ਗਵਾਲਾ ਰਾਜ; ਵੱਡਾ ਵਾਇਓਮਿੰਗ
ਮਾਟੋ: Equal Rights
ਬਰਾਬਰ ਹੱਕ
Map of the United States with ਵਾਇਓਮਿੰਗ highlighted
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ
ਵਾਸੀ ਸੂਚਕ ਵਾਇਓਮਿੰਗੀ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸ਼ੇਐਨ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਸ਼ੇਐਨ ਮਹਾਂਨਗਰੀ ਇਲਾਕਾ
ਖੇਤਰਫਲ  ਸੰਯੁਕਤ ਰਾਜ ਵਿੱਚ ੧੦ਵਾਂ ਦਰਜਾ
 - ਕੁੱਲ 97,814 sq mi
(253,348 ਕਿ.ਮੀ.)
 - ਚੌੜਾਈ 280 ਮੀਲ (450 ਕਿ.ਮੀ.)
 - ਲੰਬਾਈ 360 ਮੀਲ (581 ਕਿ.ਮੀ.)
 - % ਪਾਣੀ 0.7
 - ਅਕਸ਼ਾਂਸ਼ ੪੧°N ਤੋਂ ੪੫°N
 - ਰੇਖਾਂਸ਼ 104°3'W to 111°3'W
ਅਬਾਦੀ  ਸੰਯੁਕਤ ਰਾਜ ਵਿੱਚ ੫੦ਵਾਂ ਦਰਜਾ
 - ਕੁੱਲ 576,412 (੨੦੧੨ ਦਾ ਅੰਦਾਜ਼ਾ)[੧]
 - ਘਣਤਾ 5.85/sq mi  (2.26/km2)
ਸੰਯੁਕਤ ਰਾਜ ਵਿੱਚ ੪੯ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਗੈਨਟ ਚੋਟੀ[੨][੩][੪]
13,809 ft (4209.1 m)
 - ਔਸਤ 6,700 ft  (2040 m)
 - ਸਭ ਤੋਂ ਨੀਵੀਂ ਥਾਂ ਦੱਖਣੀ ਡਕੋਤਾ ਸਰਹੱਦਾ 'ਤੇ ਬੈੱਲ ਫ਼ੂਰਸ਼ ਦਰਿਆ[੩][੪]
3,101 ft (945 m)
ਸੰਘ ਵਿੱਚ ਪ੍ਰਵੇਸ਼  ੧੦ ਜੁਲਾਈ ੧੮੯੦ (੪੪ਵਾਂ)
ਰਾਜਪਾਲ ਮੈਟ ਮੀਡ (R)
ਰਾਜ ਸਕੱਤਰ ਮੈਕਸ ਮੈਕਸਫ਼ੀਲਡ (R)
ਵਿਧਾਨ ਸਭਾ ਵਾਇਓਮਿੰਗ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਮਾਈਕ ਐਂਜ਼ੀ (R)
ਜਾਨ ਬਰਾਸੋ (R)
ਸੰਯੁਕਤ ਰਾਜ ਸਦਨ ਵਫ਼ਦ ਸਿੰਥੀਆ ਲੂਮਿਸ (R) (list)
ਸਮਾਂ ਜੋਨ ਪਹਾੜੀ: UTC-੭/-੬
ਛੋਟੇ ਰੂਪ WY US-WY
ਵੈੱਬਸਾਈਟ wyoming.gov

ਵਾਇਓਮਿੰਗ (ਸੁਣੋi/wˈmɪŋ/) ਪੱਛਮੀ ਸੰਯੁਕਤ ਰਾਜ ਦੇ ਪਹਾੜੀ ਖੇਤਰ ਦਾ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ ੧੦ਵੇਂ, ਅਬਾਦੀ ਪੱਖੋਂ ਅਖ਼ੀਰਲੇ ਅਤੇ ਅਬਾਦੀ ਦੇ ਸੰਘਣੇਪਣ ਪੱਖੋਂ ੪੯ਵੇਂ ਦਰਜੇ 'ਤੇ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸ਼ੇਐਨ ਹੈ ਜਿਸਦੇ ਢੁਕਵੇਂ ਸ਼ਹਿਰ ਦੀ ਅਬਾਦੀ ਲਗਭਗ ੬੦,੦੦੦ ਹੈ।

ਹਵਾਲੇ[ਸੋਧੋ]