ਤੁਤਸੀ
ਕੁੱਲ ਅਬਾਦੀ | |||||
---|---|---|---|---|---|
(25 ਲੱਖ (ਰਵਾਂਡਾ ਅਤੇ ਬੁਰੂੰਡੀ)) | |||||
ਅਹਿਮ ਅਬਾਦੀ ਵਾਲੇ ਖੇਤਰ | |||||
ਰਵਾਂਡਾ, ਬੁਰੂੰਡੀ, ਪੂਰਬੀ ਕਾਂਗੋ ਲੋਕਤੰਤਰੀ ਗਣਰਾਜ | |||||
ਬੋਲੀ | |||||
ਰਵਾਂਡਾ-ਰੂੰਡੀ ਅਤੇ ਫ਼ਰਾਂਸੀਸੀ | |||||
ਧਰਮ | |||||
ਇਸਾਈ ਮੱਤ | |||||
ਸਬੰਧਿਤ ਨਸਲੀ ਗਰੁੱਪ | |||||
ਹੂਤੂ, ਤਵਾ |
ਤੁਤਸੀ (/ˈtʊtsi/;[1] ਰਵਾਂਡਾ-ਰੂੰਡੀ: [tūtsī]), ਜਾਂ ਅਬਾਤੁਤਸੀ, ਅਫ਼ਰੀਕੀ ਮਹਾਨ ਝੀਲਾਂ ਇਲਾਕੇ ਵਿੱਚ ਵਸਦਾ ਇੱਕ ਨਸਲੀ ਵਰਗ ਹੈ। ਪੁਰਾਣੇ ਸਮਿਆਂ ਵਿੱਚ ਇਹਨਾਂ ਨੂੰ ਆਮ ਤੌਰ ਉੱਤੇ ਵਾਤੁਤਸੀ,[2] ਵਾਤੂਸੀ,[2] ਜਾਂ ਵਾਹੂਮਾ ਕਰ ਕੇ ਜਾਣਿਆ ਜਾਂਦਾ ਸੀ। ਇਹ ਲੋਕ ਬਨਿਆਰਵਾਂਡਾ ਅਤੇ ਬਾਰੂੰਡੀ ਲੋਕਾਂ ਦਾ ਇੱਕ ਉੱਪ-ਵਰਗ ਹਨ ਜੋ ਮੁੱਖ ਤੌਰ ਉੱਤੇ ਰਵਾਂਡਾ ਅਤੇ ਬੁਰੂੰਡੀ ਵਿੱਚ ਰਹਿੰਦੇ ਹਨ ਪਰ ਕਾਫ਼ੀ ਅਬਾਦੀ ਯੁਗਾਂਡਾ, ਕਾਂਗੋ ਲੋਕਤੰਤਰੀ ਗਣਰਾਜ ਅਤੇ ਤਨਜ਼ਾਨੀਆ ਵਿੱਚ ਵੀ ਮਿਲਦੀ ਹੈ।[3]
ਹਵਾਲੇ[ਸੋਧੋ]
- ↑ "Tutsi". ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (3rd ed.). Oxford University Press. 2001.
{{cite book}}
: Unknown parameter|chapterurl=
ignored (help) - ↑ 2.0 2.1 Collins English Dictionary
- ↑ Gourevitch, Philip (2000). We Wish To Inform You That Tomorrow We Will Be Killed With Our Families (Reprint ed.). London; New York, N.Y.: Picador. p. 52. ISBN 978-0-330-37120-9.