ਬੁਰੂੰਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੁਰੂੰਡੀ ਦਾ ਗਣਰਾਜ
Republika y'u Burundi (ਕਿਰੂੰਡੀ)
République du Burundi (ਫ਼ਰਾਂਸੀਸੀ)
ਬੁਰੂੰਡੀ ਦਾ ਝੰਡਾ Coat of arms of ਬੁਰੂੰਡੀ
ਮਾਟੋ"Ubumwe, Ibikorwa, Iterambere" (ਕਿਰੂੰਡੀ)
"Unité, Travail, Progrès" (ਫ਼ਰਾਂਸੀਸੀ)
"ਏਕਤਾ, ਕਿਰਤ, ਤਰੱਕੀ"
 a
ਕੌਮੀ ਗੀਤBurundi bwacu
ਸਾਡੀ ਬੁਰੂੰਡੀ

ਬੁਰੂੰਡੀ ਦੀ ਥਾਂ
Location of  ਬੁਰੂੰਡੀ  (ਗੂੜ੍ਹਾ ਹਰਾ)

in ਅਫ਼ਰੀਕਾ  (ਸਲੇਟੀ)  —  [Legend]

ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਬੁਜੁੰਬੁਰਾ
3°30′S 30°00′E / 3.5°S 30°E / -3.5; 30
ਰਾਸ਼ਟਰੀ ਭਾਸ਼ਾਵਾਂ ਕਿਰੂੰਡੀ
ਫ਼ਰਾਂਸੀਸੀ
ਸਥਾਨਕ ਭਾਸ਼ਾਵਾਂ ਕਿਰੂੰਡੀ
ਸਵਾਹਿਲੀ
ਜਾਤੀ ਸਮੂਹ  85% ਹੂਤੂ
14% ਤੂਤਸੀ
1% ਤਵਾ
~3,000 ਯੂਰਪੀ
~2,000 ਦੱਖਣੀ ਏਸ਼ੀਆਈ
ਵਾਸੀ ਸੂਚਕ ਬੁਰੂੰਡੀ
ਸਰਕਾਰ ਗਣਰਾਜ
 -  ਰਾਸ਼ਟਰਪਤੀ ਪਿਏਰ ਨਕੁਰੁੰਜ਼ੀਆ
 -  ਪਹਿਲਾ ਉਪ-ਰਾਸ਼ਟਰਪਤੀ ਟੈਰੰਸ ਸਿਨੁੰਗੁਰੂਜ਼ਾ
 -  ਦੂਜਾ ਉਪ-ਰਾਸ਼ਟਰਪਤੀ ਗਰਵੇਸ ਰੂਫੀਕੀਰੀ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਰਾਸ਼ਟਰੀ ਸਭਾ
ਦਰਜਾ
 -  ਰੁਆਂਡਾ-ਉਰੂੰਡੀ ਦਾ ਹਿੱਸਾ
(ਸੰਯੁਕਤ ਰਾਸ਼ਟਰ ਟਰੱਸਟ ਵਾਲਾ ਇਲਾਕਾ)
1945–1962 
 -  ਸੁਤੰਤਰਤਾ 1 ਜੁਲਾਈ 1962 
 -  ਗਣਰਾਜ 1 ਜੁਲਾਈ 1966 
ਖੇਤਰਫਲ
 -  ਕੁੱਲ 27 ਕਿਮੀ2 (145ਵਾਂ)
10 sq mi 
 -  ਪਾਣੀ (%) 7.8
ਅਬਾਦੀ
 -  2012 ਦਾ ਅੰਦਾਜ਼ਾ 8,749,000[1] (89ਵਾਂ)
 -  2008 ਦੀ ਮਰਦਮਸ਼ੁਮਾਰੀ 8,053,574[2] 
 -  ਆਬਾਦੀ ਦਾ ਸੰਘਣਾਪਣ 314.3/ਕਿਮੀ2 (45ਵਾਂ)
814.2/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2011 ਦਾ ਅੰਦਾਜ਼ਾ
 -  ਕੁਲ $5.184 ਬਿਲੀਅਨ[3] 
 -  ਪ੍ਰਤੀ ਵਿਅਕਤੀ ਆਮਦਨ $614[3] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2011 ਦਾ ਅੰਦਾਜ਼ਾ
 -  ਕੁੱਲ $2.356 ਬਿਲੀਅਨ[3] 
 -  ਪ੍ਰਤੀ ਵਿਅਕਤੀ ਆਮਦਨ $279[3] 
ਜਿਨੀ (1998) 42.4[4] (ਦਰਮਿਆਨਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2010) ਵਾਧਾ 0.282 (ਨੀਵਾਂ) (166ਵਾਂ)
ਮੁੱਦਰਾ ਬੁਰੂੰਡੀ ਫ਼੍ਰੈਂਕ (BIF)
ਸਮਾਂ ਖੇਤਰ ਮੱਧ ਅਫ਼ਰੀਕੀ ਸਮਾਂ (ਯੂ ਟੀ ਸੀ+2)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+2)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .bi
ਕਾਲਿੰਗ ਕੋਡ 257
ਅ. 1966 ਤੋਂ ਪਹਿਲਾਂ "ਗਾਂਜ਼ਾ ਸਬਵਾ"।

ਬੁਰੂੰਡੀ, ਅਧਿਕਾਰਕ ਤੌਰ ਉੱਤੇ ਬੁਰੂੰਡੀ ਦਾ ਗਣਰਾਜ (ਕਿਰੂੰਡੀ: Republika y'u Burundi}}; ਫ਼ਰਾਂਸੀਸੀ: République du Burundi), ਪੂਰਬੀ ਅਫ਼ਰੀਕਾ ਦੇ ਮਹਾਨ ਝੀਲਾਂ ਖੇਤਰ ਵਿੱਚ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਰਵਾਂਡਾ, ਪੂਰਬ ਅਤੇ ਦੱਖਣ ਵੱਲ ਤਨਜ਼ਾਨੀਆ ਅਤੇ ਪੱਛਮ ਵੱਲ ਕਾਂਗੋ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਬੁਜੁੰਬੁਰਾ ਹੈ। ਭਾਵੇਂ ਇਹ ਇੱਕ ਘਿਰਿਆ ਹੋਇਆ ਦੇਸ਼ ਹੈ ਪਰ ਇਸ ਦੀ ਦੱਖਣ-ਪੱਛਮੀ ਹੱਦ ਤੰਗਨਾਇਕਾ ਝੀਲ ਨਾਲ ਲੱਗਦੀ ਹੈ।

ਹਵਾਲੇ[ਸੋਧੋ]