ਨਵੀਨ ਪਟਨਾਇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਵੀਨ ਪਟਨਾਇਕ
Naveen Patnaik.jpg
14ਵਾਂ ਓਡੀਸਾ ਰਾਜ ਦਾ ਮੁੱਖ ਮੰਤਰੀ
ਮੌਜੂਦਾ
ਦਫ਼ਤਰ ਵਿੱਚ
5 ਮਾਰਚ 2000
ਗਵਰਨਰਐਸ ਸੀ ਜਮੀਰ
ਤੋਂ ਪਹਿਲਾਂਹੇਮਾਨੰਦ ਬਿਸਵਾਲ
ਤੋਂ ਬਾਅਦਗੱਦੀਨਸ਼ੀਨ
ਹਲਕਾHinjili[1]
ਕੈਬਨਿਟ ਮੰਤਰੀ, ਮਾਈਨ ਮੰਤਰਾਲਾ[2]
ਦਫ਼ਤਰ ਵਿੱਚ
19 ਮਾਰਚ 1998 – 8 ਮਾਰਚ 2000
ਪ੍ਰਧਾਨ ਮੰਤਰੀਅਟਲ ਬਿਹਾਰੀ ਵਾਜਪਾਈ
ਭਾਰਤੀ ਸੰਸਦ ਦਾ ਮੈਂਬਰ
ਦਫ਼ਤਰ ਵਿੱਚ
1996 – 8 ਮਾਰਚ 2000
ਤੋਂ ਪਹਿਲਾਂਬਿਜੂ ਪਟਨਾਇਕ
ਤੋਂ ਬਾਅਦਕਿਮੀਦਿਨੀ ਪਟਨਾਇਕ
ਹਲਕਾਅਸਕਾ
ਨਿੱਜੀ ਜਾਣਕਾਰੀ
ਜਨਮ (1946-10-16) 16 ਅਕਤੂਬਰ 1946 (ਉਮਰ 76)
ਕੱਟਕ, ਓਡੀਸਾ, ਬਰਤਾਨਵੀ ਭਾਰਤ
ਸਿਆਸੀ ਪਾਰਟੀਬਿਜੂ ਜਨਤਾ ਦਲ
ਹੋਰ ਰਾਜਨੀਤਕ
ਸੰਬੰਧ
ਜਨਤਾ ਦਲ (1996–98)
ਰਿਹਾਇਸ਼ਨਵੀਨ ਨਿਵਾਸ, ਭੁਬਨੇਸਵਰ
ਅਲਮਾ ਮਾਤਰਕਿਰੋੜੀ ਮੱਲ ਕਾਲਜ
ਪੇਸ਼ਾਲੇਖਕ, ਰਾਜਨੇਤਾ
ਵੈੱਬਸਾਈਟOfficial BJD page
Chief Minister of Odisha

ਨਵੀਨ ਪਟਨਾਇਕ ਭਾਰਤ ਦਾ ਇੱਕ ਰਾਜਨੇਤਾ ਹੀ। ਉਹ ਅੱਜਕੱਲ ਓਡੀਸ਼ਾ ਰਾਜ ਦਾ ਮੁੱਖ ਮੰਤਰੀ ਹੈ। ਬਿਜੂ ਜਨਤਾ ਦਲ, ਜੋ ਕਿ ਓਡੀਸ਼ਾ ਦਾ ਆਂਚਲਿਕ ਰਾਜਨੀਤਿਕ ਦਲ ਹੈ, ਉਹ ਉਸ ਦਾ ਸਭਾਪਤੀ ਵੀ ਹੈ।

ਵਿਅਕਤੀਗਤ ਜੀਵਨ[ਸੋਧੋ]

ਨਵੀਨ ਪਟਨਾਇਕ ਦਾ ਜਨਮ ਓਡੀਸ਼ਾ ਦੇ ਕਟਕ ਸ਼ਹਿਰ ਵਿੱਚ 16 ਅਕਤੂਬਰ 1946 ਨੂੰ ਹੋਇਆ ਸੀ।[3] ਪੂਰਵ ਮੁੱਖ ਮੰਤਰੀ ਸ਼੍ਰੀ ਬਿਜੂ ਪਟਨਾਇਕ ਉਹਨਾਂ ਦੇ ਪਿਤਾ ਅਤੇ ਸ਼੍ਰੀਮਤੀ ਗਿਆਨ ਪਟਨਾਇਕ ਉਹਨਾਂ ਦੇ ਮਾਤਾ ਸਨ।[4] ਪਟਨਾਇਕ ਨੇ ਦੂਨ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ। ਇਸ ਦੇ ਬਾਅਦ ਉਹ ਕਿਰੋੜੀ ਮੱਲ ਕਾਲਜ, ਦਿੱਲੀ ਯੂਨੀਵਰਸਿਟੀ ਵਿੱਚ ਦਾਖਲ ਹੋਏ, ਅਤੇ ਉਥੋਂ ਉਸ ਨੇ ਬੀਏ ਦੀ ਡਿਗਰੀ ਹਾਸਲ ਕੀਤੀ।[5][6][7][8][9][10][11][12]

ਹਵਾਲੇ[ਸੋਧੋ]

  1. "Naveen Patnaik wins from Hinjili in Orissawork=India Today". 2009. Retrieved 30 December 2012.
  2. "Biographical Sketch of Member of 12th Lok Sabha". parliamentofindia.nic.in. 2001. Retrieved 16 February 2013. 19 Mar. 1998- Union Cabinet Minister, Steel and Mines onwards
  3. http://www.rediff.com/news/2000/feb/14oriss.htm
  4. Naveen Patnaik's master stroke in Odisha – Rediff.com India News[ਮੁਰਦਾ ਕੜੀ]. In.rediff.com (2009-03-11). Retrieved on 2010-12-25.
  5. Reshmi R Dasgupta, TNN May 10, 2004, 03.13am IST (2004-05-10). "Naveen Patnaik sets stage for GeNext Doscos - Economic Times". Articles.economictimes.indiatimes.com. Retrieved 2012-11-21.{{cite web}}: CS1 maint: multiple names: authors list (link)
  6. "Ex-Doon mates mount pressure on Naveen Niwas, Kamal rings up Pappu". Odishatoday.com. Archived from the original on 2009-05-19. Retrieved 2012-11-21. {{cite web}}: Unknown parameter |dead-url= ignored (help)
  7. "Doon dosti gets Naveen Rs20,000 cr - India - DNA". Dnaindia.com. 2009-08-06. Retrieved 2012-11-21.
  8. "India's Independent Weekly News Magazine". Tehelka. Archived from the original on 2012-10-29. Retrieved 2012-11-21. {{cite web}}: Unknown parameter |dead-url= ignored (help)
  9. Sandeep Mishra, TNN Feb 11, 2012, 04.41AM IST (2012-02-11). "Excise minister resigns over hooch tragedy - Times Of India". Articles.timesofindia.indiatimes.com. Archived from the original on 2013-12-14. Retrieved 2012-11-21. {{cite web}}: Unknown parameter |dead-url= ignored (help)CS1 maint: multiple names: authors list (link)
  10. "Naveen Patnaik: The man who would be king, or would he? - Economic Times". Articles.economictimes.indiatimes.com. 2012-02-26. Retrieved 2012-11-21.
  11. "Profile-Chief Minister of Odisha". Orissa. Gov.in. Retrieved 2012-05-27.
  12. "Profile-Chief Minister of Orissa". Orissa. Gov.in. Retrieved 2012-05-27.