ਨਾਹਰਗੜ੍ਹ ਦੁਰਗ ਕਿਲ੍ਹਾਂ, ਜੈਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਾਹਰਗੜ੍ਹ ਦਾ ਕਿਲ੍ਹਾ ਜੈ ਪੁਰ ਨੂੰ ਘੇਰੇ ਹੋਏ ਅਰਾਵਲੀ ਪਰਬਤ ਮਾਲਾ ਦੇ ਉੱਪਰ ਬਣਿਆ ਹੋਇਆ ਹਾ। ਆਰਾਵਲੀ ਦੀ ਪਰਬਤ ਸੰਖਲਾਂ ਦੇ ਛੋਰ ਤੇ ਆਮੇਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਕਿਲ੍ਹੇ ਦਾ ਨਿਰਮਾਣ ਰਾਜਾ ਜੈਸਿੰਘ ਨੇ ਆਪ ਸੰਨ 1734 ਵਿੱਤ ਕਰਵਾਇਆ ਸੀ। ਇੱਥੋ ਇੱਕ ਬੁਝਾਰਤ ਹੈ ਕਿ ਇੱਕ ਨਾਹਰ ਸਿੰਘ ਨਾਮ ਦੇ ਰਾਜਰਪੂਤ ਦੀ ਪ੍ਰੇਤ ਆਤਮਾ ਇੱਥੇ ਭੜਕਦੀ ਫਿਰਦੀ ਸੀ। ਕਿਲ੍ਹੇ ਦੇ ਨਿਰਮਾਣ ਵਿੱਚ ਅੜਚਣਾ ਵੀ ਪੈਦਾ ਕਰਿਆ ਕਰਦੀ ਸੀ। ਅੰਤ ਵਿੱਚ ਤੰਤਰਿਕਾਂ ਦੀ ਸਲਾਹ ਲਈ ਗਈ ਅਤੇ ਇਸ ਕਿਲ੍ਹੇ ਦਾ ਨਾਮ ਉਸ ਪ੍ਰੇਤ ਆਤਮਾ ਦੇ ਨਾਮ ਉੱਪਰ ਨਾਹਰਗੜ੍ਹ ਰੱਖਣ ਨਾਲ ਇਹ ਮੁਸਕਿਲ ਦੂਰ ਹੋ ਗਈ ਸੀ।अतः तांत्रिकों से सलाह ल।[1]

१९ ਵੀ ਸਦੀ ਵਿੱਚ ਸਵਾਈ ਰਾਮ ਸਿੰਘ ਅਤੇ ਸਵਾਈ ਮਾਧੋ ਸਿੰਘ ਦੁਆਰਾ ਵੀ ਕਿਲ੍ਹੇ ਦੇ ਅੰਦਰ ਭਵਨਾਂ ਦਾ ਨਿਰਮਾਣ ਕਰਵਾਇਆ ਗਿਆ ਸੀ। ਜਿਹਨਾਂ ਦੀ ਹਾਲਤ ਠੀਕ ਠਾਕ ਹੈ ਜਦੋਂ ਕਰ ਪੁਰਾਣੇ ਨਿਰਮਾਣ ਢਹਿ ਢੇਰੀ ਹੋਣ ਵਾਲੇ ਹਨ। ਇੱਥੇ ਦੇ ਰਾਜਾ ਸਵਾਈ ਰਾਮ ਸਿੰਘ ਦੀਆਂ ਨੌ ਰਾਣੀਆਂ ਦੇ ਰਹਿਣ ਲਈ ਅੱਲਗ ਅੱਲਗ ਆਵਾਸ ਖੰਡ ਬਣਵਾਏ ਗਏ ਸਨ ਜੋ ਸਭ ਤੋਂ ਸੁੰਦਰ ਵੀ ਹਨ। ਇਹਨਾਂ ਵਿੱਚ ਪਾਖਾਨਿਆਂ ਆਦਿ ਲਈ ਆਧੁਨਿਕ ਸੁਵਿਧਾਵਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ। ਕਿਲ੍ਹੇ ਦੇ ਪੱਛਮੀ ਭਾਗ ਵਿੱਚ ਪੜਾਵ ਨਾਮ ਦਾ ਇੱਤ ਰੈਸਟੋਰੈਟ ਵੀ ਸੀ ਜਿੱਥੇ ਖਾਣ-ਪੀਣ ਦੀ ਪੂਰੀ ਵਿਵਸਥਾ ਸੀ। ਇੱਥੋ ਡੁੱਬਦਾ ਸੂਰਜ ਬਹੁਤ ਹੀ ਸੁੰਦਰ ਅਤੇ ਦਿਖਾਈ ਦਿੰਦਾਂ ਹੈ।[2] [3]

ਹਵਾਲੇ[ਸੋਧੋ]

  1. "ਨਾਹਰਗੜ੍ਹ ਦੁਰਗ". ਜੈਪੁਰ ਦਾ ਪਿੰਕ ਸਿਟੀ.  Unknown parameter |accessyear= ignored (|access-date= suggested) (help); Unknown parameter |accessmonthday= ignored (help)
  2. "ਨਾਹਰਗੜ੍ਹ ਦੁਰਗ - ਜੈਪੁਰ". ਜੈਪੁਰ ਹੱਬ.ਕਾਮ.  Unknown parameter |accessyear= ignored (|access-date= suggested) (help); Unknown parameter |accessmonthday= ignored (help)
  3. ਜੈਪੁਰ ਹੱਬ

ਦੀਰਘ[ਸੋਧੋ]

ਬਾਹਰੀ ਕੜੀਆਂ[ਸੋਧੋ]

ਫਰਮਾ:ਭਾਰਤ ਦੇ ਦੁਰਗ ਫਰਮਾ:ਜੈਪੁਰ

ਸ੍ਰੇਣੀ:ਭਾਰਤ ਦੇ ਦੁਰਗ ਸ੍ਰੇਣੀ:ਜੈਪੁਰ ਦੇ ਦਰਸ਼ਨੀ ਸਥਾਲजयपुर के दर्शनीय स्थल ਸ੍ਰੇਣੀ:ਭਾਰਤ ਦੇ ਕਿਲ੍ਹੇ ਸ੍ਰੇਣੀ:ਜੈਪੁਰ