ਨਿਊਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਊਏ
Niuē
ਝੰਡਾ ਮੋਹਰ
ਐਨਥਮ: Ko e Iki he Lagi  (ਨਿਊਏਈ)
ਸੁਰਗਾਂ ਵਿਚਲਾ ਮਾਲਕ
ਰਾਜਧਾਨੀਅਲੋਫ਼ੀ
19°03′S 169°52′W / 19.050°S 169.867°W / -19.050; -169.867
ਸਭ ਤੋਂ ਵੱਡਾ ਪਿੰਡ ਹਕੁਪੂ
ਐਲਾਨ ਬੋਲੀਆਂ
  • ਨਿਊਏਈ
  • ਅੰਗਰੇਜ਼ੀ
ਡੇਮਾਨਿਮ ਨਿਊਏਈ
ਸਰਕਾਰ ਇਕਾਤਮਕ ਸੰਸਦੀ
ਸੰਵਿਧਾਨਕ ਬਾਦਸ਼ਾਹੀ
 •  ਮਹਾਰਾਣੀ ਐਲਿਜ਼ਾਬੈਥ ਦੂਜੀ
 •  ਗਵਰਨਰ-ਜਨਰਲ ਜੈਰੀ ਮੇਟਪੈਰੀ
 •  ਮੁਖੀ ਤੋਕੇ ਤਲਾਗੀ
ਕਾਇਦਾ ਸਾਜ਼ ਢਾਂਚਾ ਨਿਊਏ ਸਭਾ
ਸਬੰਧਤ ਮੁਲਕ
 •  ਨਿਊਜ਼ੀਲੈਂਡ ਨਾਲ਼ ਅਜ਼ਾਦ ਸਬੰਧ ਵਿੱਚ ਸਵੈ-ਸਰਕਾਰ 19 ਅਕਤੂਬਰ 1974 
 •  ਵਿਦੇਸ਼ੀ ਸਬੰਧਾਂ ਵਿੱਚ ਅਜ਼ਾਦੀ ਦੀ ਸੰਯੁਕਤ ਰਾਸ਼ਟਰ ਵੱਲੋਂ ਮਾਨਤਾ[1][2] 1994 
ਰਕਬਾ
 •  ਕੁੱਲ 260 km2
100 sq mi
 •  ਪਾਣੀ (%) 0
ਅਬਾਦੀ
 •  ਜੁਲਾਈ 2009 ਅੰਦਾਜਾ 1,398[3] (221ਵਾਂ)
 •  ਗਾੜ੍ਹ 5.35/km2 (n/a)
13.9/sq mi
GDP (PPP) ਅੰਦਾਜ਼ਾ
 •  ਕੁੱਲ $10 ਮਿਲੀਅਨ (ਦਰਜਾ ਨਹੀਂ)
ਕਰੰਸੀ
  • ਨਿਊਏ ਡਾਲਰ
  • ਨਿਊਜ਼ੀਲੈਂਡ ਡਾਲਰ
(NZD)
ਟਾਈਮ ਜ਼ੋਨ (UTC−11)
ਡਰਾਈਵ ਕਰਨ ਦਾ ਪਾਸਾ ਖੱਬੇ
ਕੌਲਿੰਗ ਕੋਡ +683
ਇੰਟਰਨੈਟ TLD .nu
ਅਲੋਫ਼ੀ, 1896 ਵਿੱਚ ਗਿਰਜੇ ਦੀ ਇਮਾਰਤ ਦਾ ਅੰਦਰ
ਥਾਮਸ ਐਂਡਰੂ ਵੱਲੋਂ ਖਿੱਚੀ ਗਈ ਤਸਵੀਰ (1855–1939)।
ਨਿਊਏ ਵਿੱਚ ਮੂੰਗਾ-ਚਟਾਨੀ ਦਰਾੜ

ਨਿਊਏ (ਅੰਗਰੇਜ਼ੀ ਉਚਾਰਨ: /ˈnj/ NEW-ay; Niuean: Niuē) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ ਜੋ ਨਿਊਜ਼ੀਲੈਂਡ ਤੋਂ 2,400 ਕਿਲੋਮੀਟਰ ਉੱਤਰ-ਪੂਰਬ ਵੱਲ ਪੈਂਦਾ ਹੈ ਅਤੇ ਇਹ ਟੋਂਗਾ (ਦੱਖਣ-ਪੱਛਮ ਵੱਲ), ਸਮੋਈ ਦੇਸ਼ਾਂ (ਉੱਤਰ-ਪੱਛਮ ਵੱਲ) ਅਤੇ ਕੁੱਕ ਟਾਪੂਆਂ (ਦੱਖਣ-ਪੂਰਬ ਵੱਲ) ਵੱਲੋਂ ਬਣਾਏ ਗਏ ਤਿਕੋਣ ਵਿੱਚ ਪੈਂਦਾ ਹੈ। ਇਸ ਦਾ ਖੇਤਰਫਲ 260 ਵਰਗ ਕਿ.ਮੀ. ਹੈ ਅਤੇ ਇਸ ਦੀ ਅਬਾਦੀ, ਜੋ ਬਹੁਤੀ ਕਰ ਕੇ ਪਾਲੀਨੇਸ਼ੀਆਈ ਹੈ, ਲਗਭਗ 1,400 ਹੈ। ਇਸਨੂੰ ਸਥਾਨਕ ਤੌਰ ਉੱਤੇ "ਦਾ ਰਾਕ" (ਪੱਥਰ) ਹੀ ਕਿਹਾ ਜਾਂਦਾ ਹੈ ਜੋ ਰਿਵਾਇਤੀ ਨਾਂ "ਰਾਕ ਆਫ਼ ਪਾਲੀਨੇਸ਼ੀਆ" (ਪਾਲੀਨੇਸ਼ੀਆ ਦਾ ਪੱਥਰ) ਤੋਂ ਆਇਆ ਹੈ।

ਹਵਾਲੇ[ਸੋਧੋ]