ਨਿਊਫ਼ੰਡਲੈਂਡ ਅਤੇ ਲਾਬਰਾਡੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨਿਊਫਾਊਂਡਲੈਂਡ ਅਤੇ ਲਾਬਰਾਡੋਰ
ਝੰਡਾ ਕੁਲ-ਚਿੰਨ੍ਹ
ਮਾਟੋ: "Quaerite prime regnum Dei" (ਲਾਤੀਨੀ)
"ਸਭ ਤੋਂ ਪਹਿਲਾਂ ਰੱਬ ਦੀ ਸਲਤਨਤ ਭਾਲੋ" (ਮੈਥਿਊ ੬:੩੩)
ਰਾਜਧਾਨੀ ਸੇਂਟ ਜਾਨਜ਼
ਸਭ ਤੋਂ ਵੱਡਾ ਸ਼ਹਿਰ ਸੇਂਟ ਜਾਨਜ਼
ਸਭ ਤੋਂ ਵੱਡਾ ਮਹਾਂਨਗਰ ਸੇਂਟ ਜਾਨਜ਼ ਮਹਾਂਨਗਰੀ ਇਲਾਕਾ
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ (ਯਥਾਰਥ)
ਵਾਸੀ ਸੂਚਕ ਨਿਊਫਾਊਂਡਲੈਂਡੀ
ਲਾਬਰਾਡੋਰੀ
(see notes)[੧]
ਸਰਕਾਰ
ਕਿਸਮ ਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ-ਗਵਰਨਰ ਫ਼ਰੈਂਕ ਫ਼ੈਗਨ
ਮੁਖੀ ਕੈਥੀ ਡੰਡਰਡੇਲ (PC)
ਵਿਧਾਨ ਸਭਾ ਨਿਊਫਾਊਂਡਲੈਂਡ ਅਤੇ ਲਾਬਰਾਡੋਰ ਸਭਾ ਸਦਨ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ ੭ of 308 (ਗ਼ਲਤੀ:ਅਣਪਛਾਤਾ ਚਿੰਨ੍ਹ "�"।%)
ਸੈਨੇਟ ਦੀਆਂ ਸੀਟਾਂ ੬ of 105 (ਗ਼ਲਤੀ:ਅਣਪਛਾਤਾ ਚਿੰਨ੍ਹ "�"।%)
ਮਹਾਂਸੰਘ ੩੧ ਮਾਰਚ ੧੯੪੯ (੧੨ਵਾਂ)
ਖੇਤਰਫਲ  ੧੦ਵਾਂ ਦਰਜਾ
ਕੁੱਲ ੪,੦੫,੨੧੨ ਕਿ:ਮੀ2 ( sq mi)
ਥਲ ੩,੭੩,੮੭੨ ਕਿ:ਮੀ2 ( sq mi)
ਜਲ (%) ੩੧,੩੪੦ ਕਿ:ਮੀ2 ( sq mi) (7.7%)
ਕੈਨੇਡਾ ਦਾ ਪ੍ਰਤੀਸ਼ਤ 4.1% of 9,984,670 km2
ਅਬਾਦੀ  ੯ਵਾਂ ਦਰਜਾ
ਕੁੱਲ (੨੦੧੧) ੫,੧੪,੫੩੬ (੨੦੧੧)[੨]
ਘਣਤਾ (੨੦੧੧) ੧.੩੮ /km2 (. /sq mi)
GDP  ੯ਵਾਂ ਦਰਜਾ
ਕੁੱਲ (੨੦੦੮) C$31,277 ਮਿਲੀਅਨ[੩]
ਪ੍ਰਤੀ ਵਿਅਕਤੀ C$61,670[੪] (ਚੌਥਾ)
ਛੋਟੇ ਰੂਪ
ਡਾਕ-ਸਬੰਧੀ NL (ਪੂਰਵਲਾ NF)
ISO 3166-2 CA-NL
ਸਮਾਂ ਜੋਨ UTC−੩.੫ ਨਿਊਫਾਊਂਡਲੈਂਡ ਲਈ
UTC−੪ ਲਾਬਾਰਾਡੋਰ (ਬਲੈਕ ਟਿਕਲ ਅਤੇ ਨਾਰਥ) ਲਈ
ਡਾਕ ਕੋਡ ਅਗੇਤਰ A
ਫੁੱਲ
Purplepitcherplant.jpg
  ਪਿੱਚਰ ਬੂਟਾ
ਦਰਖ਼ਤ
Picea mariana.jpg
  ਕਾਲਾ ਚੀੜ੍ਹ
ਪੰਛੀ
Puffin (2).jpg
  ਅੰਧ ਪਫ਼ਿਨ
ਵੈੱਬਸਾਈਟ www.gov.nl.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਨਿਊਫਾਊਂਡਲੈਂਡ ਅਤੇ ਲਾਬਰਾਡੋਰ (/njuːfʊndˈlænd ænd læbrəˈdɔr/, ਸਥਾਨਕ ਉਚਾਰਨ [nuːfənd̚'læ̞nd̚])[੫] ਕੈਨੇਡਾ ਦਾ ਸਭ ਤੋਂ ਪੂਰਬੀ ਸੂਬਾ ਹੈ। ਇਹ ਦੇਸ਼ ਦੇ ਅੰਧ ਖੇਤਰ ਵਿੱਚ ਸਥਿੱਤ ਹੈ ਜਿਸ ਵਿੱਚ ਨਿਊਫਾਊਂਡਲੈਂਡ ਟਾਪੂ ਅਤੇ ਉੱਤਰ-ਪੱਛਮ ਵੱਲ ਮੁੱਖਧਰਤ ਲਾਬਾਰਾਡੋਰ ਸ਼ਾਮਲ ਹੈ ਅਤੇ ਜਿਹਦਾ ਕੁੱਲ ਖੇਤਰਫਲ ੪੦੫,੨੧੨ ਵਰਗ ਕਿਲੋਮੀਟਰ ਹੈ। ੨੦੧੧ ਵਿੱਚ ਇਸ ਸੂਬੇ ਦੀ ਅਬਾਦੀ ੫੧੪,੫੩੬ ਸੀ।[੨]

ਹਵਾਲੇ[ਸੋਧੋ]