ਸਮੱਗਰੀ 'ਤੇ ਜਾਓ

ਪਟੇਲ ਨਗਰ ਰੇਲਵੇ ਸਟੇਸ਼ਨ

ਗੁਣਕ: 28°39′37″N 77°09′24″E / 28.6603°N 77.1568°E / 28.6603; 77.1568
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਟੇਲ ਨਗਰ
Indian Railway and Delhi Suburban Railway station
ਆਮ ਜਾਣਕਾਰੀ
ਪਤਾPatel Nagar, West Delhi district
India
ਗੁਣਕ28°39′37″N 77°09′24″E / 28.6603°N 77.1568°E / 28.6603; 77.1568
ਉਚਾਈ222 m (728 ft)
ਦੀ ਮਲਕੀਅਤIndian Railways
ਲਾਈਨਾਂDelhi Ring Railway
Delhi–Fazilka line
Delhi–Jaipur line
ਪਲੇਟਫਾਰਮ6 BG
ਟ੍ਰੈਕ12 BG
ਕਨੈਕਸ਼ਨTaxi stand, auto stand
ਉਸਾਰੀ
ਬਣਤਰ ਦੀ ਕਿਸਮStandard (on-ground station)
ਪਾਰਕਿੰਗAvailable
ਸਾਈਕਲ ਸਹੂਲਤਾਂAvailable
ਹੋਰ ਜਾਣਕਾਰੀ
ਸਟੇਸ਼ਨ ਕੋਡPTNR
ਕਿਰਾਇਆ ਜ਼ੋਨNorthern Railways
ਇਤਿਹਾਸ
ਬਿਜਲੀਕਰਨYes
ਸੇਵਾਵਾਂ
Preceding station ਭਾਰਤੀ ਰੇਲਵੇ Following station
Delhi Cantonment
towards ?
ਉੱਤਰੀ ਰੇਲਵੇ ਖੇਤਰ Kirti Nagar
towards ?

ਪਟੇਲ ਨਗਰ ਰੇਲਵੇ ਸਟੇਸ਼ਨ ਭਾਰਤ ਦੀ ਰਾਜਧਾਨੀ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦਿੱਲੀ ਦੇ ਪੱਛਮੀ ਦਿੱਲੀ ਖੇਤਰ ਦੇ ਪਟੇਲ ਨਗਰ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਇੱਕੋ ਇੱਕ ਰਿਹਾਇਸ਼ੀ ਅਤੇ ਵਪਾਰਕ ਇਲਾਕਾ ਹੈ। ਇਸ ਦਾ ਸਟੇਸ਼ਨ ਕੋਡ: '''PTNR''' ਹੈ।[1] ਇਹ ਸਟੇਸ਼ਨ ਦਿੱਲੀ ਉਪਨਗਰ ਰੇਲਵੇ ਦਾ ਹਿੱਸਾ ਹੈ। ਇਸ ਸਟੇਸ਼ਨ ਵਿੱਚ 7 ਪਲੇਟਫਾਰਮ ਹਨ।

ਰੇਲਾਂ

[ਸੋਧੋ]

ਅਜਮੇਰ ਹਜ਼ਰਤ ਨਿਜ਼ਾਮੂਦੀਨ ਜਨ ਸ਼ਤਾਬਦੀ ਐਕਸਪ੍ਰੈਸ ਅਤੇ ਸਹਾਰਨਪੁਰ ਫਾਰੁਖਨਗਰ ਜਨਤਾ ਐਕਸਪ੍ਰੈਸ ਵਰਗੀਆਂ ਰੇਲ ਗੱਡੀਆਂ ਇੱਥੇ ਰੁਕਣ ਵਾਲੀਆਂ ਤੇਜ਼ ਰੇਲਾਂ ਵਿੱਚੋਂ ਹਨ।[2][3] 

ਇਹ ਵੀ ਦੇਖੋ

[ਸੋਧੋ]
  • Delhi travel guide from Wikivoyage

ਹਵਾਲੇ

[ਸੋਧੋ]
  1. "PTNR/Patel Nagar". India Rail Info.
  2. Sweta Dutta (22 February 2011). "Changing Delhi map makes Ring Railway redundant". The Indian Express.
  3. Vishal Kant (4 February 2012). "Ring Rail service chugs into oblivion". Deccan Herald.

ਫਰਮਾ:Delhi