ਪਰਦੁੱਮਣ ਸਿੰਘ ਬਰਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਰਦੁੱਮਣ ਸਿੰਘ ਬਰਾੜ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰ੍ਤਿਉ
ਜਨਮ(1927-10-15)15 ਅਕਤੂਬਰ 1927
ਭਗਤਾ ਭਾਈ, ਬਠਿੰਡਾ
ਪੰਜਾਬ ਪ੍ਰਾਂਤ, ਬ੍ਰਿਟਿਸ਼ ਭਾਰਤ
ਮੌਤ22 ਮਾਰਚ 2007(2007-03-22) (ਉਮਰ 79)
ਭਗਤਾ ਭਾਈ, ਬਠਿੰਡਾ, ਪੰਜਾਬ, ਭਾਰਤ
ਖੇਡ
ਦੇਸ਼ਭਾਰਤ
ਖੇਡਟਰੈਕ ਅਤੇ ਫ਼ੀਲਡ
ਈਵੈਂਟਸ਼ਾਟ-ਪੁੱਟ, ਡਿਸਕਸ ਥਰੋਅ
ਕਲੱਬਸੇਵਾਵਾਂ
ਮੈਡਲ ਰਿਕਾਰਡ
Men's Athletics
 ਭਾਰਤ ਦਾ/ਦੀ ਖਿਡਾਰੀ
ਏਸ਼ੀਆਈ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 1954 ਮਨੀਲਾ ਸ਼ਾਟ-ਪੁੱਟ
ਸੋਨੇ ਦਾ ਤਮਗਾ – ਪਹਿਲਾ ਸਥਾਨ 1954 ਮਨੀਲਾ ਡਿਸਕਸ
ਸੋਨੇ ਦਾ ਤਮਗਾ – ਪਹਿਲਾ ਸਥਾਨ 1958 ਟੋਕੀਓ ਸ਼ਾਟ-ਪੁੱਟ
ਕਾਂਸੀ ਦਾ ਤਗਮਾ – ਤੀਜਾ ਸਥਾਨ 1958 ਟੋਕੀਓ ਡਿਸਕਸ
ਚਾਂਦੀ ਦਾ ਤਗਮਾ – ਦੂਜਾ ਸਥਾਨ 1962 ਜਕਾਰਤਾ ਡਿਸਕਸ

ਪਰਦੁੱਮਣ ਸਿੰਘ ਬਰਾੜ (15 ਅਕਤੂਬਰ 1927 – 22 ਮਾਰਚ 2007) ਇੱਕ ਭਾਰਤੀ ਐਥਲਿਟ ਸੀ ਜੋ ਸ਼ਾਟ-ਪੁੱਟ ਅਤੇ ਡਿਸਕਸ ਥਰੋਅ ਦਾ ਵਿਸ਼ਸ਼ੇਗ ਸੀ। ਇਹ ਕੁੱਝ ਭਾਰਤੀ ਖਿਡਾਰੀਆਂ ਵਿਚੋਂ ਇੱਕ ਸੀ ਜਿਸਨੇ ਏਸ਼ੀਆਈ ਖੇਡਾਂ ਵਿੱਚ ਕਿਸਮ ਕਿਸਮ ਦੇ ਮੈਡਲ ਜਿੱਤੇ।[1]

ਕੈਰੀਅਰ[ਸੋਧੋ]

ਬਰਾੜ ਨੇ ਸ਼ਾਟ-ਪੁੱਟ ਅਤੇ ਡਿਸਕਸ ਥਰੋਅ ਵਿੱਚ 1950 ਵਿੱਚ ਇੱਕ ਭਾਰਤੀ ਰਾਸ਼ਟਰੀ ਚੈਮਪੀਅਨ ਰਹਿ ਚੁਕੇ ਸਨ। ਪ੍ਰਦੁਮਨ ਨੇ ਪਹਿਲਾ ਰਾਸ਼ਟਰੀ ਸ਼ਾਟ-ਪੁੱਟ ਇਵੈਂਟ 1958 ਨੂੰ ਮਦਰਾਸ ਵਿੱਖੇ ਜਿੱਤਿਆ ਅਤੇ ਰਾਸ਼ਟਰੀ "ਡਿਸਕਸ ਥਰੋਅ" ਇਵੈਂਟ ਵਿੱਚ 1954, 1958 ਅਤੇ 1959 ਵਿੱਚ ਜਿੱਤ ਪ੍ਰਾਪਤ ਕੀਤੀ। ਮਨੀਲਾ ਦੇ 1954 ਏਸ਼ੀਆਈ ਖੇਡ ਵਿੱਚ ਬਰਾੜ ਨੇ "ਸ਼ਾਟ ਪੁੱਟ" ਅਤੇ "ਡਿਸਕਸ ਥਰੌਅ" ਲਈ ਸੋਨੇ ਦੇ ਤਮਗੇ ਜਿੱਤੇ। ਬਰਾੜ ਨੇ ਲਗਾਤਾਰ ਆਪਨੇ ਖੇਡ ਨਿਭਾਅ ਨੂੰ ਜਾਰੀ ਰੱਖਿਆ ਅਤੇ ਟੋਕੀਓ ਵਿੱਚ 1958 ਏਸ਼ੀਆਈ ਖੇਡ ਵਿੱਚ "ਸ਼ਾਟ-ਪੁੱਟ" ਲਈ ਸੋਨੇ ਦਾ ਤਮਗਾ ਅਤੇ "ਡਿਸਕਸ ਥਰੋਅ" ਲਈ ਤਾਂਬੇ ਦਾ ਤਮਗਾ ਜਿੱਤਿਆ। ਆਪਣੇ ਅੰਤਿਮ ਖੇਡ ਪ੍ਰਗਟਾਅ ਵਿੱਚ 1962 ਨੂੰ ਜਕਾਰਤਾ ਵਿੱਚ ਬਰਾੜ ਨੇ ਡਿਸਕਸ ਥਰੌਅ ਲਈ ਚਾਂਦੀ ਦਾ ਤਮਗਾ ਜਿੱਤਿਆ। ਇਸ ਪ੍ਰਕਾਰ, ਬਰਾੜ ਨੇ ਆਪਣੇ ਸਮੁੱਚੇ ਕੈਰੀਅਰ ਵਿੱਚ ਤਿੰਨ ਏਸ਼ੀਆਈ ਖੇਡਾਂ ਵਿਚੋਂ ਪੰਜ ਤਮਗੇ ਹਾਸਿਲ ਕੀਤੇ। 1999 ਵਿੱਚ ਬਰਾੜ ਨੂੰ ਭਾਰਤੀ ਖੇਡਾਂ ਵਿੱਚ ਆਪਣੀ ਮਹੱਤਵਪੂਰਨ ਪਛਾਣ ਬਣਾਉਣ ਕਾਰਨ ਭਾਰਤ ਸਰਕਾਰ ਵਲੋਂ ਅਰਜੁਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[2]

ਮੌਤ[ਸੋਧੋ]

1980ਵਿਆਂ ਦੇ ਸ਼ੁਰੂਆਤ ਵਿੱਚ ਬਰਾੜ ਨੂੰ ਸੜਕ ਦੁਰਘਟਨਾ ਕਾਰਨ ਅਧਰੰਗ ਦੀ ਸਮੱਸਿਆ ਭੁਗਤਾਉਣੀ ਪਈ ਅਤੇ ਲੰਬੇ ਸਮੇਂ ਬੀਮਾਰ ਰਹਿਣ ਤੋਂ ਬਾਅਦ 22 ਮਾਰਚ, 2007 ਨੂੰ ਬਰਾੜ ਦੀ ਮੌਤ ਹੋ ਗਈ।[2]ਗ਼ਰੀਬੀ ਦੇ ਮਾਰੇ, ਉਹ ਬੇਰਹਿਮ ਮਰ ਗਿਆ। .[3][4]

ਹਵਾਲੇ[ਸੋਧੋ]

  1. "Parduman battles for life with little financial help coming". The Indian Express. 27 February 2007. Retrieved 15 August 2013. {{cite web}}: Italic or bold markup not allowed in: |publisher= (help)
  2. 2.0 2.1 "Parduman Singh dead". The Hindu. 23 March 2007. Archived from the original on 31 ਮਾਰਚ 2007. Retrieved 15 August 2013. {{cite news}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  3. "Parduman's case raises many questions". tribuneindia. 22 May 1999. Retrieved 15 August 2013. {{cite news}}: Italic or bold markup not allowed in: |publisher= (help)
  4. "From the Editor". Business Today. 13 May 2012. Retrieved 15 August 2013. {{cite web}}: Italic or bold markup not allowed in: |publisher= (help)