ਸਮੱਗਰੀ 'ਤੇ ਜਾਓ

ਪਰਨੀਤ ਕੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਰਨੀਤ ਕੌਰ
ਵਿਦੇਸ਼ ਮੰਤਰਾਲਾ
ਦਫ਼ਤਰ ਸੰਭਾਲਿਆ
28 ਮਈ 2009
ਪ੍ਰਧਾਨ ਮੰਤਰੀਭਾਰਤੀ ਰਾਸ਼ਟਰੀ ਕਾਂਗਰਸ
ਤੋਂ ਪਹਿਲਾਂਅਨੰਦ ਸ਼ਰਮਾ
ਸੰਸਦ ਮੈਂਬਰ
ਦਫ਼ਤਰ ਸੰਭਾਲਿਆ
1999
ਤੋਂ ਪਹਿਲਾਂਪ੍ਰੇਮ ਸਿੰਘ ਚੰਦੂਮਾਜਰਾ
ਹਲਕਾਪਟਿਆਲਾ
ਨਿੱਜੀ ਜਾਣਕਾਰੀ
ਜਨਮ (1944-10-03) 3 ਅਕਤੂਬਰ 1944 (ਉਮਰ 80)
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਅਮਰਿੰਦਰ ਸਿੰਘ (1964-ਹੁਣ ਤੱਕ)
ਬੱਚੇਰਣਿੰਦਰ ਸਿੰਘ
ਜੈ ਇੰਦਰ ਕੌਰ
ਰਿਹਾਇਸ਼ਨਵਾਂ ਮੋਤੀ ਬਾਗ ਪੈਲਸ, ਪਟਿਆਲਾ, ਭਾਰਤ
ਵੈੱਬਸਾਈਟwww.preneetkaurpatialamp.com
As of 9 ਮਈ, 2010

ਪਰਨੀਤ ਕੌਰ (ਜਨਮ 3 ਅਕਤੂਬਰ 1944) ਇੱਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਹੈ। ਇਸਨੇ 15ਵੀਆਂ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਲੋਕ ਸਭਾ ਚੋਣ-ਹਲਕੇ ਦੀ ਨੁਮਾਇੰਦਗੀ ਕੀਤੀ।[1]

ਮੁੱਢਲਾ ਜੀਵਨ

[ਸੋਧੋ]

ਕੌਰ ਦੇ ਪਿਤਾ, ਭਾਰਤੀ ਸਿਵਲ ਸਰਵਿਸਿਜ਼ ਦੇ ਅਧਿਕਾਰੀ ਸਨ ਅਤੇ ਬੰਗਾਲ 'ਚ ਤਾਇਨਾਤ ਸਨ ਜਦੋਂ ਪਰਨੀਤ ਕੌਰ ਦਾ ਜਨਮ ਹੋਇਆ।

ਕੌਰ, ਤਿੰਨ ਭੈਣ-ਭਰਾਵਾਂ ਵਿਚੋਂ ਵੱਡੀ ਸੀ ਅਤੇ ਉਸ ਦਾ ਬਚਪਨ ਖ਼ੁਸ਼ੀ ਭਰਿਆ ਸੀ। ਉਹ ਆਪਣੇ ਨਾਨੇ, ਸਰ ਜੋਗਿੰਦਰ ਸਿੰਘ, ਦੇ ਵੱਡੇ ਪਰਿਵਾਰ 'ਚ ਸ਼ਿਮਲੇ ਵਿੱਚ ਵੱਡੀ ਹੋਈ ਸੀ। ਉਹ ਬੜੇ ਸਰਗਰਮ ਸਿਆਸਤਦਾਨ ਸਨ, ਅਤੇ ਕੁੜੀਆਂ ਦੀ ਸਿੱਖਿਆ ਤੇ ਜ਼ੋਰ ਦਿੰਦੇ ਸਨ।[2]

ਹਵਾਲੇ

[ਸੋਧੋ]
  1. "Detailed Profile: Smt. Preneet Kaur". Government of India. 2005. Retrieved 2011-10-25. [1]
  2. People's choice INDIA TODAY