ਸੁਭਾਸ਼ ਕਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਭਾਸ਼ ਕਾਕ

ਸੁਭਾਸ਼ ਕਾਕ (ਜਨਮ 26 ਮਾਰਚ 1947) ਭਾਰਤੀ-ਅਮਰੀਕੀ ਪ੍ਰਮੁੱਖ ਕਵੀ, ਦਾਰਸ਼ਨਿਕ ਅਤੇ ਕੰਪਿਊਟਰ ਵਿਗਿਆਨੀ ਹੈ। ਉਸ ਦੇ ਕਈ ਗਰੰਥ, ਇਤਿਹਾਸ, ਵਿਗਿਆਨ ਦੇ ਦਰਸ਼ਨ, ਪ੍ਰਾਚੀਨ ਤਾਰਾ ਵਿਗਿਆਨ, ਅਤੇ ਗਣਿਤ ਦੇ ਇਤਿਹਾਸ ਬਾਰੇ ਵੀ ਪ੍ਰਕਾਸ਼ਿਤ ਹੋਏ ਹਨ।[1] ਉਹ ਅਮਰੀਕਾ ਦੇ ਓਕਲਾਹੋਮਾ ਪ੍ਰਾਂਤ ਵਿੱਚ ਕੰਪਿਊਟਰ ਵਿਗਿਆਨ ਦਾ ਪ੍ਰੋਫੈਸਰ ਹੈ।

ਉਸ ਦਾ ਜਨਮ ਸ਼ੀਰੀਨਗਰ, ਕਸ਼ਮੀਰ ਵਿੱਚ ਰਾਮ ਨਾਥ ਕਾਕ ਅਤੇ ਸਰੋਜਿਨੀ ਕਾਕ ਦੇ ਘਰ ਹੋਇਆ। ਉਸ ਦੀ ਸਿੱਖਿਆ ਕਸ਼ਮੀਰ ਅਤੇ ਦਿੱਲੀ ਵਿੱਚ ਹੋਈ।

ਹਵਾਲੇ[ਸੋਧੋ]