ਪਿਟਕੇਰਨ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਿਟਕੇਰਨ, ਹੈਂਡਰਸਨ,
ਡੂਸੀ ਅਤੇ ਈਨੋ ਟਾਪੂ

Pitkern Ailen
ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ
ਝੰਡਾ ਕੁਲ-ਚਿੰਨ੍ਹ
ਐਨਥਮ: ਆਉ ਸਾਰੇ ਭਾਗਵਾਨੋ
ਸ਼ਾਹੀ ਐਨਥਮਰੱਬ ਰਾਣੀ ਦੀ ਰੱਖਿਆ ਕਰੇ
ਸੰਯੁਕਤ ਬਾਦਸ਼ਾਹੀ (ਉੱਤੇ ਖੱਬੇ ਪਾਸੇ ਚਿੱਟਾ ਰੰਗ) ਦੇ ਤੁਲ ਪਿਟਕੇਰਨ ਟਾਪੂਆਂ ਦੀ ਸਥਿਤੀ।
ਸੰਯੁਕਤ ਬਾਦਸ਼ਾਹੀ (ਉੱਤੇ ਖੱਬੇ ਪਾਸੇ ਚਿੱਟਾ ਰੰਗ) ਦੇ ਤੁਲ
ਪਿਟਕੇਰਨ ਟਾਪੂਆਂ ਦੀ ਸਥਿਤੀ।
ਦੱਖਣੀ ਅਮਰੀਕਾ ਦੇ ਪੱਛਮੀ ਤਟ ਦੇ ਤੁਲ ਪਿਟਕੇਰਨ ਟਾਪੂਆਂ ਦੀ ਸਥਿਤੀ।
ਦੱਖਣੀ ਅਮਰੀਕਾ ਦੇ ਪੱਛਮੀ ਤਟ ਦੇ ਤੁਲ
ਪਿਟਕੇਰਨ ਟਾਪੂਆਂ ਦੀ ਸਥਿਤੀ।
ਰਾਜਧਾਨੀ
and largest city
ਆਦਮਨਗਰ
ਐਲਾਨ ਬੋਲੀਆਂ ਅੰਗਰੇਜ਼ੀ
ਕਦਰ ਹਾਸਲ ਖੇਤਰੀ ਬੋਲੀਆਂ ਪਿਟਕਰਨ
ਜ਼ਾਤਾਂ
  • ਬਰਤਾਨਵੀ ਪਾਲੀਨੇਸ਼ੀਆਈ
  • ਚਿਲੀਆਈ
  • ਮਿਸ਼ਰਤ
ਡੇਮਾਨਿਮ ਪਿਟਕੇਰਨ ਟਾਪੂ-ਵਾਸੀ[1]
ਸਰਕਾਰ ਬਰਤਾਨਵੀ ਵਿਦੇਸ਼ੀ ਰਾਜਖੇਤਰa
 •  ਮਹਾਰਾਣੀ ਐਲਿਜ਼ਾਬੈਥ ਦੂਜੀ
 •  ਰਾਜਪਾਲ / ਉੱਚ ਕਮਿਸ਼ਨਰ ਵਿਕਟੋਰੀਆ ਟ੍ਰੀਡਲ
 •  ਮੇਅਰ ਮਾਈਕ ਵਾਰਨ
 •  ਜ਼ੁੰਮੇਵਾਰ ਮੰਤਰੀb (ਸੰਯੁਕਤ ਬਾਦਸ਼ਾਹੀ) ਮਾਰਕ ਸਿਮੰਡਜ਼
ਰਕਬਾ
 •  ਕੁੱਲ 47 km2
18.1 sq mi
ਅਬਾਦੀ
 •  2011 ਅੰਦਾਜਾ 67 (ਆਖ਼ਰੀ)
 •  ਗਾੜ੍ਹ 1.27/km2 (211ਵਾਂ)
3.31/sq mi
ਕਰੰਸੀ ਨਿਊਜ਼ੀਲੈਂਡ ਡਾਲਰc (NZD)
ਟਾਈਮ ਜ਼ੋਨ UTC−08
ਕੌਲਿੰਗ ਕੋਡ ਕੋਈ ਨਹੀਂ
ISO 3166 ਕੋਡ PN
ਇੰਟਰਨੈਟ TLD .pn
a. ਸੰਵਿਧਾਨਕ ਬਾਦਸ਼ਾਹੀ ਹੇਠ ਪ੍ਰਤੀਨਿਧੀ ਲੋਕਤੰਤਰੀ ਮੁਥਾਜ ਰਾਜਖੇਤਰ
b. ਵਿਦੇਸ਼ੀ ਰਾਜਖੇਤਰਾਂ ਲਈ
c. The Pitcairn Islands dollar is treated as a collectible/souvenir currency outside Pitcairn.

ਪਿਟਕੇਰਨ ਟਾਪੂ (ਅੰਗਰੇਜ਼ੀ ਉਚਾਰਨ: /ˈpɪtkɛərn/;[2] ਪਿਟਕਰਨ: Pitkern Ailen), ਅਧਿਕਾਰਕ ਤੌਰ ਉੱਤੇ ਪਿਟਕੇਰਨ, ਹੈਂਡਰਸਨ, ਡੂਸੀ ਅਤੇ ਈਨੋ ਟਾਪੂ, ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਚਾਰ ਜਾਵਾਲਾਮੁਖੀ ਟਾਪੂ ਹਨ ਜੋ ਬਰਤਾਨਵੀ ਵਿਦੇਸ਼ੀ ਰਾਜਖੇਤਰ ਬਣਾਉਂਦੇ ਹਨ।[3] ਇਹ ਟਾਪੂ ਮਹਾਂਸਾਗਰ ਵਿੱਚ ਸੈਂਕੜੇ ਕਿਲੋਮੀਟਰਾਂ ਤੱਕ ਫੈਲੇ ਹੋਏ ਹਨ ਅਤੇ ਇਹਨਾਂ ਦਾ ਕੁੱਲ ਖੇਤਰਫਲ ਲਗਭਗ 47 ਵਰਗ ਕਿ.ਮੀ. ਹੈ। ਸਿਰਫ਼ ਪਿਟਕੇਰਨ, ਜੋ ਦੂਜਾ ਸਭ ਤੋਂ ਵੱਡਾ ਟਾਪੂ ਹੈ ਅਤੇ ਪੂਰਬ ਤੋਂ ਪੱਛਮ ਤੱਕ 3.6 ਕਿ.ਮੀ. ਲੰਮਾ ਹੈ, ਹੀ ਅਬਾਦਾ ਹੈ।

ਹਵਾਲੇ[ਸੋਧੋ]

  1. "‪CIA - The World Factbook". Central Intelligence Agency. 2012-09-11. Archived from the original on 2017-10-25. Retrieved 2012-10-27. 
  2. Oxford English Dictionary
  3. "‪Pitcairn Islands: UK's most remote territory‬‏". YouTube. Retrieved 31 July 2011.