ਪਿਟਕੇਰਨ ਟਾਪੂ
ਦਿੱਖ
(ਪਿਟਕੈਰਨ ਦੀਪ-ਸਮੂਹ ਤੋਂ ਮੋੜਿਆ ਗਿਆ)
ਪਿਟਕੇਰਨ, ਹੈਂਡਰਸਨ, ਡੂਸੀ ਅਤੇ ਈਨੋ ਟਾਪੂ Pitkern Ailen ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ | |||||
---|---|---|---|---|---|
| |||||
ਐਨਥਮ: ਆਉ ਸਾਰੇ ਭਾਗਵਾਨੋ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਆਦਮਨਗਰ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਪਿਟਕਰਨ | ||||
ਨਸਲੀ ਸਮੂਹ |
| ||||
ਵਸਨੀਕੀ ਨਾਮ | ਪਿਟਕੇਰਨ ਟਾਪੂ-ਵਾਸੀ[1] | ||||
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰa | ||||
• ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• ਰਾਜਪਾਲ / ਉੱਚ ਕਮਿਸ਼ਨਰ | ਵਿਕਟੋਰੀਆ ਟ੍ਰੀਡਲ | ||||
• ਮੇਅਰ | ਮਾਈਕ ਵਾਰਨ | ||||
• ਜ਼ੁੰਮੇਵਾਰ ਮੰਤਰੀb (ਸੰਯੁਕਤ ਬਾਦਸ਼ਾਹੀ) | ਮਾਰਕ ਸਿਮੰਡਜ਼ | ||||
ਖੇਤਰ | |||||
• ਕੁੱਲ | 47 km2 (18 sq mi) | ||||
ਆਬਾਦੀ | |||||
• 2011 ਅਨੁਮਾਨ | 67 (ਆਖ਼ਰੀ) | ||||
• ਘਣਤਾ | 1.27/km2 (3.3/sq mi) (211ਵਾਂ) | ||||
ਮੁਦਰਾ | ਨਿਊਜ਼ੀਲੈਂਡ ਡਾਲਰc (NZD) | ||||
ਸਮਾਂ ਖੇਤਰ | UTC−08 | ||||
ਕਾਲਿੰਗ ਕੋਡ | ਕੋਈ ਨਹੀਂ | ||||
ਆਈਐਸਓ 3166 ਕੋਡ | PN | ||||
ਇੰਟਰਨੈੱਟ ਟੀਐਲਡੀ | .pn | ||||
|
ਪਿਟਕੇਰਨ ਟਾਪੂ (/[invalid input: 'icon']ˈpɪtkɛərn/;[2] ਪਿਟਕਰਨ: Pitkern Ailen), ਅਧਿਕਾਰਕ ਤੌਰ ਉੱਤੇ ਪਿਟਕੇਰਨ, ਹੈਂਡਰਸਨ, ਡੂਸੀ ਅਤੇ ਈਨੋ ਟਾਪੂ, ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਚਾਰ ਜਾਵਾਲਾਮੁਖੀ ਟਾਪੂ ਹਨ ਜੋ ਬਰਤਾਨਵੀ ਵਿਦੇਸ਼ੀ ਰਾਜਖੇਤਰ ਬਣਾਉਂਦੇ ਹਨ।[3] ਇਹ ਟਾਪੂ ਮਹਾਂਸਾਗਰ ਵਿੱਚ ਸੈਂਕੜੇ ਕਿਲੋਮੀਟਰਾਂ ਤੱਕ ਫੈਲੇ ਹੋਏ ਹਨ ਅਤੇ ਇਹਨਾਂ ਦਾ ਕੁੱਲ ਖੇਤਰਫਲ ਲਗਭਗ 47 ਵਰਗ ਕਿ.ਮੀ. ਹੈ। ਸਿਰਫ਼ ਪਿਟਕੇਰਨ, ਜੋ ਦੂਜਾ ਸਭ ਤੋਂ ਵੱਡਾ ਟਾਪੂ ਹੈ ਅਤੇ ਪੂਰਬ ਤੋਂ ਪੱਛਮ ਤੱਕ 3.6 ਕਿ.ਮੀ. ਲੰਮਾ ਹੈ, ਹੀ ਅਬਾਦਾ ਹੈ।
ਹਵਾਲੇ
[ਸੋਧੋ]- ↑ "CIA - The World Factbook". Central Intelligence Agency. 2012-09-11. Archived from the original on 2017-10-25. Retrieved 2012-10-27.
{{cite web}}
: Unknown parameter|dead-url=
ignored (|url-status=
suggested) (help) - ↑ Oxford English Dictionary
- ↑ "Pitcairn Islands: UK's most remote territory". YouTube. Retrieved 31 July 2011.
ਸ਼੍ਰੇਣੀਆਂ:
- CS1 errors: unsupported parameter
- Pages using infobox country with unknown parameters
- Pages using infobox country or infobox former country with the symbol caption or type parameters
- Ill-formatted IPAc-en transclusions
- Articles containing Pitcairn-Norfolk-language text
- Flagicons with missing country data templates