ਪੀਟਰ ਡਿੰਕਲਿਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੀਟਰ ਡਿੰਕਲਿਜ
2013 ਦੀ ਸੈਨ ਡੀਏਗੋ ਕਾਮਿਕ ਕਾਨ ਵਿਖੇ ਪੀਟਰ ਡਿੰਕਲਿਜ
ਜਨਮ
ਪੀਟਰ ਹੇਡਨ ਡਿੰਕਲੇਜ

(1969-06-11) ਜੂਨ 11, 1969 (ਉਮਰ 54)[1]
ਅਲਮਾ ਮਾਤਰਬੇਨਿਗਟਨ ਕਾਲਜ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1995–ਹੁਣ ਤਕ
ਕੱਦ4 ft 5 in (1.35 m)[2]
ਜੀਵਨ ਸਾਥੀ
Erica Schmidt
(ਵਿ. 2005)
ਬੱਚੇ1
ਮਾਤਾ-ਪਿਤਾਜਾਨ ਕਾਰਲ ਡਿੰਕਲਿਜ (ਪਿਤਾ)
ਦਿਆਨ ਡਿੰਕਲਿਜ (ਮਾਤਾ)

ਪੀਟਰ ਹੇਡਨ ਡਿੰਕਲਿਜ[3] (/ˈdɪŋklɪ/ DINGK-lij,[4]) (ਜਨਮ 11,ਜੂਨ 1969) ਇੱਕ ਅਮਰੀਕੀ ਅਭਿਨੇਤਾ ਹੈ। ਉਸਨੇ ਇੱਕ ਬ੍ਰਿਟਿਸ਼ ਫਿਲਮ ਦਾ ਸਟੇਸ਼ਨ ਏਜੇਂਟ (2003) ਤੋਂ ਸ਼ੁਰੂਆਤ ਕੀਤੀ। ਅਤੇ ਬਾਅਦ ਵਿੱਚ ਉਸਨੇ ਹੋਰ ਫਿਲਮਾਂ ਕੀਤੀਆਂ ਜਿਵੇਂ ਐਲਫ਼ (2003), ਫਾਈਨਡ ਮੀਂ ਗਿਲਟੀ (2006), ਅੰਡਰਡੋਗ (2007), ਡੇਥ ਐਟ ਏ ਫਿਊਨਰਲ (2007) ਦ ਕਰੋਨੀਕਲ ਆਫ ਨਾਰਨੀਆ (2008), ਆਇਸ ਏਜ- ਕੋਨਟੀਨੇਟਲ ਡਰੀਫਟ (2012) ਅਤੇ ਏਕਸ ਮੈਨ- ਡੇਜ਼ ਆਫ ਫਿਊਚਰ ਪਾਸਟ (2014)। ਓਹ 2011 ਤੋਂ ਐੱਚ.ਬੀ.ਓ. ਚੈਨਲ ਦੇ ਨਾਟਕ ਗੇਮ ਆਫ਼ ਥਰੋਨਜ਼ ਵਿੱਚ ਟੀਰੀਅਨ ਲੈਨਿਸਟਰ ਦਾ ਰੋਲ ਅਦਾ ਕਰ ਰਿਹਾ ਹੈ ਜਿਸ ਲਈ ਉਸਨੂੰ ਐਮੀ ਅਤੇ ਗੋਲਡਨ ਗਲੋਬ ਅਵਾਰਡ ਵਲੋਂ ਸਹਾਇਕ ਅਦਾਕਾਰੀ ਦਾ ਇਨਾਮ ਮਿਲ ਚੁਕਿਆ ਹੈ।

ਮੁੱਢਲਾ ਜੀਵਨ[ਸੋਧੋ]

ਪੀਟਰ ਹੇਡਨ ਡਿੰਕਲਿਜ ਦਾ ਜਨਮ 11 ਜੂਨ, 1969 ਨੂੰ ਨਿਊ ਜਰਸੀ ਦੇ ਮੌਰਸਟਾਊਨ ਵਿਖੇ[5][6], ਜੌਨ ਕਾਰਲ ਡਿੰਕਲਿਜ, ਇੱਕ ਬੀਮਾ ਸੇਲਜ਼ਮੈਨ ਡਿੰਕਲਿਜ ਅਤੇ ਇੱਕ ਡਾਇਮੈਨ ਡਿੰਕਲਿਜ, ਇੱਕ ਪ੍ਰਾਇਮਰੀ ਸਕੂਲ ਸੰਗੀਤ ਅਧਿਆਪਕ, ਦੇ ਘਰ ਹੋਇਆ।[7] ਡਿੰਕਲਿਜ ਆਪਣੇ ਪਰਿਵਾਰ 'ਚ ਇਕੋ-ਇੱਕ ਬੌਣਾ ਸੀ ਜੋ ਆਪਣੇ ਮਾਂ-ਪਿਉ ਅਤੇ ਵੱਡੇ ਭਰਾ ਜੋਨਾਥਨ ਨਾਲ ਬਰੁਕਸਿਸ, ਨਿਊ ਜਰਜ਼ੀ 'ਚ ਵੱਡਾ ਹੋਇਆ।[8] ਉਹ ਜਰਮਨ ਅਤੇ ਆਇਰਿਸ਼ ਮੂਲ ਦਾ ਹੈ।[9] ਇੱਕ ਬੱਚੇ ਦੇ ਤੌਰ 'ਤੇ, ਡਿੰਕਲਿਜ ਅਤੇ ਉਸਦੇ ਭਰਾ ਨੇ ਆਪਣੇ ਗੁਆਂਢ ਵਿੱਚ ਲੋਕਾਂ ਲਈ ਸੰਗੀਤਕ ਕਠਪੁਤਲੀ ਦੀ ਪ੍ਰਦਰਸ਼ਨੀ ਕਰਦੇ ਸਨ।

ਹਵਾਲੇ[ਸੋਧੋ]

  1. "Monitor". Entertainment Weekly (1263): 40. Jun 14, 2013.{{cite journal}}: CS1 maint: date and year (link)
  2. "Peter Dinklage, 'Game of Thrones' star, on sex symbol status: 'I don't believe any of it' - NY Daily News". Daily News. New York.
  3. "Emmy winner Peter Dinklage thanks his dog sitter". September 20, 2011. Archived from the original on ਨਵੰਬਰ 20, 2012. Retrieved September 6, 2012. {{cite web}}: Unknown parameter |dead-url= ignored (help)
  4. Peter Dinklage Pronunciation - The Name Engine[permanent dead link]
  5. "Peter Dinklage: 'The fight is all'". The Talks. September 30, 2015. Archived from the original on December 20, 2016. Retrieved December 10, 2016. {{cite web}}: Unknown parameter |deadurl= ignored (help)
  6. "Monitor". Entertainment Weekly (1263): 40. Jun 14, 2013.
  7. Moszczynski, Joe (July 1, 2004). "John C. Dinklage, 72, father of 2 entertainers". New Jersey Star-Ledger. {{cite news}}: Italic or bold markup not allowed in: |publisher= (help)
  8. Kois, Dan (March 29, 2012). "Peter Dinklage Was Smart to Say No". The New York Times. Archived from the original on September 1, 2016. Retrieved August 31, 2016. {{cite news}}: Unknown parameter |deadurl= ignored (help)
  9. "Tom McCarthy, Peter Dinklage and Bobby Cannavale talk The Station Agent. – Neil Young's Film Lounge". www.jigsawlounge.co.uk.

ਬਾਹਰੀ ਲਿੰਕ[ਸੋਧੋ]

Interviews

Talks