ਪੇਕ ਤਕਨੀਕੀ ਵਿਦਿਆਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੇਕ ਤਕਨੀਕੀ ਵਿਦਿਆਲਾ (ਅੰਗ੍ਰੇਜ਼ੀ- PEC University of Technology) ਚੰਡੀਗੜ੍ਹ ਵਿੱਚ ਸਥਿਤ ਇੱਕ ਇੰਜੀਨਿਰਿੰਗ ਕਾਲਜ ਹੈ । ਇਸ ਦੀ ਸਥਾਪਨਾ ੧੯੨੧ ਵਿੱਚ ਹੋਈ ਸੀ ਅਤੇ ਇਹ ਭਾਰਤ ਦੇ ਸਭ ਤੋਂ ਪੁਰਾਣੇ ਇੰਜੀਨਿਰਿੰਗ ਕਾਲਜਾਂ ਵਿੱਚੋਂ ਇੱਕ ਹੈ ।

ਇਤਿਹਾਸ[ਸੋਧੋ]

੧੯੨੧ ਵਿੱਚ ਇਸ ਦੀ ਸਥਾਪਨਾ ਲਾਹੌਰ ਵਿੱਚ ਮੁਗਲਪੁਰਾ ਇੰਜੀਨਿਰਿੰਗ ਕਾਲਜ ਦੇ ਨਾਂ ਨਾਲ ਹੋਈ ਸੀ । ੧੯੪੭ ਵਿੱਚ ਭਾਰਤ ਦੀ ਵੰਡ ਤੋਂ ਬਾਅਦ ਇਸ ਨੂੰ ਰੁੜਕੀ ਵਿੱਚ ਲਿਆਇਆ ਗਿਆ ਤੇ ਇਸ ਦਾ ਨਾਂ ਈਸਟ (ਪੂਰਬ) ਪੰਜਾਬ ਇੰਜੀਨਿਰਿੰਗ ਕਾਲਜ ਰੱਖਿਆ ਗਿਆ । ੧੯੫੦ ਵਿੱਚ ਇਹਦੇ ਨਾਮ ਵਿੱਚੋਂ ਈਸਟ ਸ਼ਬਦ ਹਟਾਇਆ ਗਿਆ । ੧੯੫੩ ਵਿੱਚ ਇਸ ਨੂੰ ਚੰਡੀਗੜ੍ਹ ਵਿੱਚ ਭੇਜਿਆ ਗਿਆ ਜਿੱਥੇ ਇਹ ਹੁਣ ਸਤਿਥ ਹੈ ।

ਹਵਾਲੇ[ਸੋਧੋ]