ਪ੍ਰਕਾਸ਼ ਜਾਵੜੇਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਕਾਸ਼ ਜਾਵੜੇਕਰ
Prakash Javdekar
ਪ੍ਰਕਾਸ਼ ਜਾਵੜੇਕਰ
ਮਨੁੱਖੀ ਸਰੋਤ ਵਿਕਾਸ ਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
5 ਜੁਲਾਈ 2016
ਪ੍ਰਾਈਮ ਮਿਨਿਸਟਰਨਰੇਂਦਰ ਮੋਦੀ
ਸਾਬਕਾਸਮ੍ਰਿਤੀ ਇਰਾਨੀ
ਵਾਤਾਵਰਣ ਮੰਤਰਾਲਾ, ਜੰਗਲਾਤ ਅਤੇ ਮੌਸਮ ਬਦਲਾਅ ਮੰਤਰਾਲਾ
ਦਫ਼ਤਰ ਵਿੱਚ
26 ਮਈ 2014 – 5 ਜੁਲਾਈ 2016
ਪ੍ਰਾਈਮ ਮਿਨਿਸਟਰਨਰੇਂਦਰ ਮੋਦੀ
ਸਾਬਕਾਵੀਰੱਪਾ ਮੋਇਲੀ
ਉੱਤਰਾਧਿਕਾਰੀਅਨਿਲ ਮਾਧਵ ਦਾਵੇ
ਸੂਚਨਾ ਅਤੇ ਤਕਨਾਲੋਜੀ ਮੰਤਰਾਲਾ
ਦਫ਼ਤਰ ਵਿੱਚ
26 ਮਈ 2014 – 9 ਨਵੰਬਰ 2014
ਪ੍ਰਾਈਮ ਮਿਨਿਸਟਰਨਰੇਂਦਰ ਮੋਦੀ
ਸਾਬਕਾਮਨੀਸ਼ ਤਿਵਾੜੀ
ਉੱਤਰਾਧਿਕਾਰੀਅਰੁਣ ਜੇਤਲੀ
ਸੰਸਦੀ ਮਸਲਿਆਂ ਬਾਰੇ ਮੰਤਰੀ
ਦਫ਼ਤਰ ਵਿੱਚ
26 ਮਈ 2014 – 9 ਨਵੰਬਰ 2014
ਪ੍ਰਾਈਮ ਮਿਨਿਸਟਰਨਰੇਂਦਰ ਮੋਦੀ
ਉੱਤਰਾਧਿਕਾਰੀਮੁਖ਼ਤਾਰ ਅੱਬਾਸ ਨਕਵੀ
ਰਾਜ ਸਭਾ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
ਅਪ੍ਰੈਲ 2008
ਹਲਕਾਮਹਾਂਰਾਸ਼ਟਰ ਤੋਂ (2014 ਤੋਂ)
ਮੱਧ ਪ੍ਰਦੇਸ਼ ਤੋਂ (2014 ਤੋਂ)
ਮਹਾਂਰਾਸ਼ਟਰ ਵਿਧਾਨਸਭਾ ਦਾ ਮੈਂਬਰ
ਦਫ਼ਤਰ ਵਿੱਚ
1990–2002
ਨਿੱਜੀ ਜਾਣਕਾਰੀ
ਜਨਮ (1951-01-30) 30 ਜਨਵਰੀ 1951 (ਉਮਰ 70)
ਪੂਣੇ, ਬੰਬੇ ਰਾਜ (ਵਰਤਮਾਨ ਸਮੇਂ ਮਹਾਂਰਾਸ਼ਟਰ), ਭਾਰਤ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਪਤੀ/ਪਤਨੀਪ੍ਰਾਚੀ ਪ੍ਰਕਾਸ਼ ਜਾਵੜੇਕਰ
ਸੰਤਾਨ2
ਅਲਮਾ ਮਾਤਰਪੂਣੇ ਯੂਨੀਵਰਸਿਟੀ
ਵੈਬਸਾਈਟਪ੍ਰਕਾਸ਼ ਜਾਵੜੇਕਰ ਦੀ ਵੈੱਬਸਾਈਟ

ਪ੍ਰਕਾਸ਼ ਜਾਵੜੇਕਰ (ਜਨਮ 30 ਜਨਵਰੀ 1951) ਇੱਕ ਭਾਰਤੀ ਸਿਆਸਤਦਾਨ ਹਨ। ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਹਨ ਅਤੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਮੌਜੂਦਾ ਕੇਂਦਰੀ ਮੰਤਰੀ ਹਨ।

ਉਹ 2008 ਵਿੱਚ ਮਹਾਰਾਸ਼ਟਰ ਤੋਂ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ ਉੱਚ ਸਦਨ ਰਾਜ ਸਭਾ ਲਈ ਚੁਣੇ ਗਏ ਸਨ ਅਤੇ 2014 ਵਿੱਚ ਮੱਧ ਪ੍ਰਦੇਸ਼ ਤੋਂ ਦੁਬਾਰਾ ਚੁਣੇ ਗਏ ਸਨ।[1][2]

2014 ਦੀਆਂ ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ, ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਤਾਵਰਨ, ਜੰਗਲਾਤ ਅਤੇ ਮੌਸਮ ਬਦਲਾਅ ਵਿਭਾਗ ਲਈ ਰਾਜ ਮੰਤਰੀ (ਸੁਤੰਤਰ ਚਾਰਜ) ਨਿਯੁਕਤ ਕੀਤਾ। ਉਹ ਸੰਸਦੀ ਕਾਰਜਾਂ[3] ਲਈ ਰਾਜ ਮੰਤਰੀ ਵੀ ਹਨ, ਅਤੇ ਉਹਨਾਂ ਨੇ ਕੁੱਝ ਸਮਾਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਆਯੋਜਨ  ਵੀ ਕੀਤਾ।[4]

ਜਾਵੜੇਕਰ ਭਾਜਪਾ ਦੇ ਸਰਕਾਰੀ ਬੁਲਾਰੇ ਹਨ।[5]

ਉਹਨਾਂ ਦਾ ਵਿਆਹ ਡਾ. ਪ੍ਰਾਚੀ ਜਾਵੜੇਕਰ ਨਾਲ ਹੋਇਆ ਅਤੇ ਉਹਨਾਂ ਦੇ ਦੋ ਪੁੱਤਰ ਹਨ।

ਸਿੱਖਿਆ[ਸੋਧੋ]

ਉਹਨਾਂ ਨੇ ਯੂਨੀਵਰਸਿਟੀ ਆਫ ਪੂਨੇ ਤੋਂ ਬੀ. ਕਾਮ. (ਆਨਰਜ਼) ਦੀ ਡਿਗਰੀ ਕੀਤੀ।[6][7]

ਰਾਜਨੀਤਿਕ ਜੀਵਨ[ਸੋਧੋ]

ਜਾਵੜੇਕਰ ਕਾਲਜ ਦੇ ਦਿਨਾਂ ਤੋਂ ਏਬੀਵੀਪੀ, ਵਿਦਿਆਰਥੀ ਯੂਨੀਅਨ ਦੇ ਮੈਂਬਰ ਦੇ ਤੌਰ 'ਤੇ ਰਾਜਨੀਤੀ ਵਿੱਚ ਸਰਗਰਮ ਸਨ। 1975-77 ਦੇ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਐਲਾਨੀ ਐਮਰਜੈਂਸੀ ਦੇ ਦੌਰਾਨ, ਜਾਵੜੇਕਰ ਨੇ ਸਰਕਾਰ ਦੇ ਖਿਲਾਫ ਵਿਦਿਆਰਥੀ ਅੰਦੋਲਨਾਂ ਵਿੱਚ ਹਿੱਸਾ ਲਿਆ। ਇਸ ਸਮੇਂ ਦੌਰਾਨ, ਉਹਨਾਂ ਨੇ ਪੂਨੇ ਵਿੱਚ ਇੱਕ ਅਹਿੰਸਕ ਅੰਦੋਲਨ ਦੀ ਅਗਵਾਈ ਕੀਤੀ ਅਤੇ ਕਈ ਮਹੀਨਿਆਂ ਤਕ ਗ੍ਰਿਫਤਾਰ ਰਹੇ।

ਹਵਾਲੇ[ਸੋਧੋ]