ਸਮ੍ਰਿਤੀ ਇਰਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਮ੍ਰਿਤੀ ਇਰਾਨੀ
Smriti Irani(c).jpg
Minister of Human Resource Development
ਮੌਜੂਦਾ
ਦਫ਼ਤਰ ਸਾਂਭਿਆ
26 ਮਈ 2014
ਪ੍ਰਾਈਮ ਮਿਨਿਸਟਰਨਰਿੰਦਰ ਮੋਦੀ
ਸਾਬਕਾਪਲਮ ਰਾਜੂ
ਭਾਰਤੀ ਜਨਤਾ ਪਾਰਟੀ ਦਾ ਉੱਪ-ਪ੍ਰਧਾਨ
ਮੌਜੂਦਾ
ਦਫ਼ਤਰ ਸਾਂਭਿਆ
2014
ਪਰਧਾਨਅਮਿਤ ਸ਼ਾਹ
ਗੁਜਰਾਤ ਤੋਂ ਸੰਸਦ ਦੀ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
2011
ਨਿੱਜੀ ਜਾਣਕਾਰੀ
ਜਨਮ (1976-03-23) 23 ਮਾਰਚ 1976 (ਉਮਰ 43)
ਨਵੀਂ ਦਿੱਲੀ, ਦਿੱਲੀ, ਭਾਰਤ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਪਤੀ/ਪਤਨੀਜੂਬਿਨ ਇਰਾਨੀ
ਰਿਹਾਇਸ਼ਨਵੀਂ ਦਿੱਲੀ]
ਕੰਮ-ਕਾਰਸਿਆਸਤਦਾਨ, ਅਦਾਕਾਰਾ

ਸਮ੍ਰਿਤੀ ਜੁਬੀਨ ਇਰਾਨੀ ਦਾ ਜਨਮ 23 ਮਾਰਚ 1976 ਨੂੰ  ਦਿੱਲੀ ਵਿੱਚ ਹੋਇਆ ਸੀ। ਇੱਕ ਭਾਰਤੀ ਟੀਵੀ ਮਹਿਲਾ ਹੈ। ਸਮ੍ਰਿਤੀ ਜੁਬੀਨ ਇਰਾਨੀ ਰਾਜਨੀਤਿਕ ਅਤੇ ਭਾਰਤ ਸਰਕਾਰ ਦੇ ਅੰਰਗਤ ਮਾਨਵ ਸੰਸਾਧਨ ਵਿਕਾਸ ਮੰਤਰੀ ਹੈ।

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਸਮ੍ਰਿਤੀ ਜੁਬੀਨ ਇਰਾਨੀ ਦਾ ਜਨਮ 23 ਮਾਰਚ 1976 ਨੂੰ ਦਿੱਲੀ ਵਿੱਚ ਹੋਇਆ, ਅਤੇ ਉੱਨਾ ਨੇ ਰਾਸ਼ਟਰੀ ਰਾਜਧਾਨੀ ਵਿੱਚ ਹੀ ਸਿੱਖਿਆ ਲਈ ਸੀ।

ਐਕਟਿੰਗ ਕੈਰੀਅਰ[ਸੋਧੋ]

ਰਾਜਨੀਤਿਕ ਕੈਰੀਅਰ[ਸੋਧੋ]

Irani, Prime Minister Narendra Modi and President Pranab Mukherjee at the Conference of Chairmen of Boards of Governors, and Directors of IITs at Rashtrapati Bhawan on 22 August 2014.
Irani and Prime Minister Modi at an informal interaction with awardee teachers on the eve of teachers day, in New Delhi.

ਸਮ੍ਰਿਤੀ ਜੁਬੀਨ ਇਰਾਨੀ ਦਾ ਰਾਜਨੀਤਿਕ ਜੀਵਨ ਸਾਲ 2003 ਤੋਂ ਸ਼ੁਰੂ ਹੋਇਆ। ਜਦੋਂ ਉਨਾ ਨੇ ਭਾਰਤੀ ਜਨਤਾ ਪਾਰਟੀ ਦੀ ਮੈਬਰ ਬਣੀ ਅਤੇ ਦਿੱਲੀ ਦੇ ਚਾਦਣੀ ਚੋਂਕ ਲੋਕਸਭਾ ਨਿਰਵਾਚਨ ਖੇਤਰ ਦੇ ਚੁਨਵ ਲੜੇ।


ਨਿੱਜੀ ਜ਼ਿੰਦਗੀ[ਸੋਧੋ]

ਸਾਲ 2001 ਵਿੱਚ ਸਮ੍ਰਿਤੀ ਜੁਬੀਨ ਇਰਾਨੀ ਨੇ ਸ਼ਾਦੀਸ਼ੁਦਾ ਜੁਬੀਨ ਇਰਾਨੀ ਪਾਰਸੀ ਦੇ ਨਾਲ ਵਿਆਹ ਕਰਵਾਇਆ। ਉਸ ਹੀ ਸਾਲ ਉਨਾ ਦੇ ਇੱਕ ਮੁੰਡਾ ਹੋਇਆ। ਜਿਸ ਦਾ ਨਾਂ ਜੋਹਰ ਹੈ। 6 ਸਿਤੰਬਰ 2003 ਵਿੱਚ ਉਨਾ ਦੇ ਇੱਕ ਕੁੜੀ ਹੋਈ ਜਿਸ ਦਾ ਨਾਂ ਜੋਇਸ਼ ਹੈ।

ਕੰਮ ਅਤੇ ਪੁਰਸਕਾਰ[ਸੋਧੋ]

Irani walks the ramp in fashion designer Manish Malhotra & Shaina NC's fundraiser organised for Cancer Patients Aid Association (CPAA).

ਟੈਲੀਵਿਜਨ[ਸੋਧੋ]

Year Show Character Channel
2000-08 Kyunki Saas Bhi Kabhi Bahu Thi Tulsi Mihir Virani ਸਟਾਰ ਪਲੱਸ
Hum Hain Kal Aaj Aur Kal ਸਟਾਰ ਪਲੱਸ
2000 Kavita Kavita ਸਟਾਰ ਪਲੱਸ
2001–03 Kya Hadsaa Kya Haqeeqat Smriti ਸੋਨੀ ਟੀਵੀ
2001–03 Kuch... Diiil Se Host ਸਬ ਟੀਵੀ
2001–02 Ramayan Seeta ਜ਼ੀ ਟੀਵੀ
2006–07 Thodi Si Zameen Thoda Sa Aasmaan Uma ਸਟਾਰ ਪਲੱਸ
2007–08 Virrudh Vasudha Sushant Sharma ਸੋਨੀ ਟੀਵੀ
2007–08 Mere Apne Sharda 9X
2007–08 Teen Bahuraaniyaan Vrinda ਜ਼ੀ ਟੀਵੀ
2008 Yeh Hai Jalwa Host (Along with Sakshi Tanwar) 9X
2008 Waaris Producer ਜ਼ੀ ਟੀਵੀ
2009–2010 Maniben.com Maniben Jamankumar Patel ਸਬ ਟੀਵੀ
2012 Savdhaan India[1] Host ਲਾਈਫ ਓਕੇ
2013 Ek Thhi Naayka Swati ਲਾਈਫ ਓਕੇ

ਥੀਏਟਰ ਪ੍ਰੋਜੇਕਟ[ਸੋਧੋ]

ਪ੍ਰੋਜੈਕਟ ਭਾਰਤ ਪਾਤਰ
Kuch Tum Kaho Kuch Hum Kahein ਹਿੰਦੀ Sargam
Maniben.com ਗੁਜਰਾਤੀ Mani
Koi Taru Bau Saru Thayu ਗੁਜਰਾਤੀ Devika
Muktidhaam ਗੁਜਰਾਤੀ Mother
Garv Thi Kaho Ame ਗੁਜਰਾਤੀ Chhiye ਗੁਜਰਾਤੀ Mridula

ਇਨਾਮ[ਸੋਧੋ]

Year Award Function Category Show
2001 ਭਾਰਤੀ ਟੈਲੀਵਿਜ਼ਨ ਅਕਾਦਮੀ ਇਨਾਮ ITA Award for ਸਰਵਸ਼੍ਰੇਸ਼ਠ ਅਦਾਕਾਰਾ-Drama (Popular) Kyunki Saas Bhi Kabhi Bahu Thi
2002 ਭਾਰਤੀ ਟੈਲੀਵਿਜ਼ਨ ਅਕਾਦਮੀ ਇਨਾਮ ITA Award for ਸਰਵਸ਼੍ਰੇਸ਼ਠ ਅਦਾਕਾਰਾ-Drama (Popular)
Indian Telly Awards ਸਰਵਸ਼੍ਰੇਸ਼ਠ ਅਦਾਕਾਰਾ (Popular)
2003 ਭਾਰਤੀ ਟੈਲੀਵਿਜ਼ਨ ਅਕਾਦਮੀ ਇਨਾਮ ITA Award for ਸਰਵਸ਼੍ਰੇਸ਼ਠ ਅਦਾਕਾਰਾ-Drama (Popular)
Indian Telly Awards ਸਰਵਸ਼੍ਰੇਸ਼ਠ ਅਦਾਕਾਰਾ (Popular)
Best TV Personality
2004 ਭਾਰਤੀ ਟੈਲੀਵਿਜ਼ਨ ਅਕਾਦਮੀ ਇਨਾਮ ਸਰਵਸ਼੍ਰੇਸ਼ਠ ਅਦਾਕਾਰਾ (Popular)
2005 ਭਾਰਤੀ ਟੈਲੀਵਿਜ਼ਨ ਅਕਾਦਮੀ ਇਨਾਮ ITA Award for ਸਰਵਸ਼੍ਰੇਸ਼ਠ ਅਦਾਕਾਰਾ-Drama (Popular)
2007 Indian Telly Awards ਸਰਵਸ਼੍ਰੇਸ਼ਠ ਅਦਾਕਾਰਾ (Jury) Virrudh
2010 ਭਾਰਤੀ ਟੈਲੀਵਿਜ਼ਨ ਅਕਾਦਮੀ ਇਨਾਮ ITA Milestone Award Kyunki Saas Bhi Kabhi Bahu Thi

ਹਵਾਲੇ[ਸੋਧੋ]

ਬਾਹਰੀ  ਕੜੀਆਂ[ਸੋਧੋ]