ਮੋਨਿਕਾ ਬੇਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੋਨਿਕਾ ਬੇਦੀ
Monica Bedi at the 8th Aap Ki Awaz Media Excellence Awards.jpg
ਮੋਨਿਕਾ ਬੇਦੀ
ਜਨਮ (1975-01-18) 18 ਜਨਵਰੀ 1975 (ਉਮਰ 45)[1]
ਹੁਸ਼ਿਆਰਪੁਰ, ਪੰਜਾਬ, ਭਾਰਤ
ਰਿਹਾਇਸ਼ਮੁੰਬਈ, ਮਹਾਰਾਸ਼ਟਰ, ਭਾਰਤ
ਪੇਸ਼ਾਸਿਨੇਮਾ/ ਟੀਵੀ ਅਦਾਕਾਰਾ
ਸਰਗਰਮੀ ਦੇ ਸਾਲ1995- ਹੁਣ ਤੱਕ
ਵੈੱਬਸਾਈਟwww.monicabedi.co.in

ਮੋਨਿਕਾ ਬੇਦੀ (ਜਨਮ 18 ਜਨਵਰੀ 1975 ਵਿੱਚ, ਹੁਸ਼ਿਆਰਪੁਰ, ਪੰਜਾਬ) ਇੱਕ ਫਿਲਮ ਅਭਿਨੇਤਰੀ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਿੰਦੀ ਫਿਲਮ ਨਾਲ 1990 ਦੇ ਅੱਧ ਵਿੱਚ ਕੀਤੀ। ਉਸ ਨੇ ਬਿੱਗ ਬਾਸ 2 ਵਿੱਚ ਵੀ ਹਿੱਸਾ ਲਿਆ ਅਤੇ ਸਟਾਰ ਪਲੱਸ ਉੱਤੇ ਸਾਰਾਵਤਿੱਚੰਦਰਾਂ ਦੇ ਕਿਰਦਾਰ ਵਿੱਚ ਐਨਜੇਆਰ ਆਈ।

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਭਾਸ਼ਾ ਭੂਮਿਕਾ
1994 ਮੈਂ ਤੇਰਾ ਆਸ਼ਿਕ ਹਿਂਦੀ
1995 ਤਾਜ ਮਹਿਲ ਤੇਲਗੂ
1995 ਸੁਰਕਸ਼ਾ ਹਿਂਦੀ ਕਿਰਨ
1995 ਆਸ਼ਿਕ ਮਾਸਤਾਨੇ ਹਿਂਦੀ
1996 ਖਿਲੋਨਾ ਹਿਂਦੀ ਕਾਜਲ
1996 ਸੋਗਗੀ ਪਾਲੀਅਮ ਤੇਲਗੂ ਤੁਲਾਸੀ
1996 ਸੁਭਾਸ਼ ਤਾਮਿਲ ਅਨੀਥਾ
1997 ੲੇਕ ਫੁਲ ਤੀਨ ਕਾਂਟੇ ਹਿਂਦੀ
1997 ਜੀਓ ਸ਼ਾਨ ਸੇ ਹਿਂਦੀ
1997 ਤਿਰਯੀ ਟੋਪੀਵਾਲੇ ਹਿਂਦੀ
1997 ਸਰਕਸ ਸਤੀਪਾਂਡੂ ਤੇਲਗੂ
1998 ਜਬਬ ਦਿਹੀ ਬੰਗਾਲੀ
1998 ਚਾਰਦੀਕੇ ਸੰਤਰਾਸ਼ ਬੰਗਾਲੀ
1998 ਸਿਵਾਇਆ ਤੇਲਗੂ
1998 ਚੂਦਲਾਨੀ ਵੰਡੀ ਤੇਲਗੂ
1998 ਜ਼ੰਜ਼ੀਰ ਹਿਂਦੀ
1999 ਕਾਲੀਚਰਨ ਹਿਂਦੀ
1999 ਨਨਨੇਸੀਆ ਹੋਵੇ ਕੰਨੜ
1999 ਸਿਕੰਦਰ ਸੜਕ ਕਾ
1999 ਜਾਨਮ ਸਮਝਾ ਕਰੋ ਹਿਂਦੀ ਮੋਨਿਕਾ
1999 ਕਾਲਾ ਸਮਰਾਜ ਹਿਂਦੀ ਮੋਨਿਕਾ
1999 ਸਪੀਡ ਡਾਂਸਰ ਤੇਲਗੂ
1999 ਲੋਹਪੁਰੁਸ਼ ਹਿਂਦੀ
2001 ਜੋੜੀ ਨੰ.1 ਹਿਂਦੀ ਰਿੰਕੀ
2001 ਪਿਅਾਰ ੲਿਸ਼ਕ ਅੌਰ ਮੁਹੱਬਤ ਹਿਂਦੀ ਮਾੲਿਅਾ ਢਿਲੋਂ
2003 ਟਾਡਾ ਹਿਂਦੀ
2011 ਦੇਵਦਾਸੀਆਨ ਕਥਾਈ ਤਮਿਲ਼ ਰੇਨੁਕਾ
2012 ਪਰਿਚਿਆ ਨੇਪਾਲੀ ਰੇਖਾ
2012 ਹਰਿਦੋੲੇ ਲੇਖੋ ਨਾਮ ਬੰਗਾਲੀ
2012 ਸਿਰਫਿਰੇ ਪੰਜਾਬੀ ਸਿਮਰਨ
2014 ਰੋਮੀਓ ਰਾਂਝਾਂ ਪੰਜਾਬੀ ਰੀਤ ਕੌਰ
2017 ਬੰਦੂਕਾਂ ਪੰਜਾਬੀ ਬਲਵਿੰਦਰ

ਟੈਲੀਵਿਜਨ[ਸੋਧੋ]

ਸਾਲ ਸਿਰਲੇਖ ਭੂਮਿਕਾ
2013–14 ਸਾਰਾਵਤਿੱਚੰਦਰਾਂ ਗੁਮਾਨ ਲਖਸ਼ਮੀ ਨੰਦਨ ਵਯਾਸ
2015 ਬੰਧਨ ਨਾਰਾਇਣੀ ਦੇਸ਼ ਪਾਂਡੇ
2008 ਬਿੱਗ ਬਾਸ-2 ਖੁਦ
2009 ਝਲਕ ਦਿੱਖਲਾ ਜਾ ਖੁਦ
2009 ਦਿਲ ਜਿਤੇਗੀ ਦੇਸੀ ਗਰਲ ਖੁਦ

ਸ਼ੁਰੂਆਤੀ ਅਤੇ ਨਿੱਜੀ ਜ਼ਿੰਦਗੀ[ਸੋਧੋ]

ਮੋਨਿਕਾ ਬੇਦੀ ਇੱਕ ਪੰਜਾਣ ਹੈ ਅਤੇ ਉਸਦਾ ਜਨਮ ਡਾ: ਪ੍ਰੇਮ ਕੁਮਾਰ ਬੇਦੀ ਅਤੇ ਸ਼ਕੁੰਤਲਾ ਬੇਦੀ ਦੇ ਘਰ ਪਿੰਡ ਚੱਬੇਵਾਲ, ਹੁਸ਼ਿਆਰਪੁਰ ਜ਼ਿਲ੍ਹਾ, ਪੰਜਾਬ ਵਿੱਚ ਹੋਇਆ। ਉਸਦੇ ਮਾਤਾ-ਪਿਤਾ 1979 ਵਿੱਚ ਨਾਰਵੇ, ਡਰਮੈਨ ਚਲੇ ਗਏ। ਭਾਰਤ ਵਿੱਚ ਅੰਡਰ-ਗ੍ਰੈਜੂਏਸ਼ਨ ਦੀ ਸਮਾਪਤੀ ਤੋਂ ਬਾਅਦ, ਉਹ ਸਾਹਿਤ ਪੜ੍ਹਨ ਲਈ ਯੂਨਾਈਟਿਡ ਕਿੰਗਡਮ, ਆਕਸਫੋਰਡ ਯੂਨੀਵਰਸਿਟੀ ਵਿੱਚ ਸ਼ਾਮਲ ਹੋ ਗਈ; ਇਸਦੇ ਨਾਲ ਹੀ, ਉਸਦੀ ਅਦਾਕਾਰੀ ਦੀ ਸਿੱਖਿਆ 1995 ਵਿੱਚ ਦਿੱਲੀ ਯੂਨੀਵਰਸਿਟੀ ਵਿੱਚ ਪੂਰੀ ਹੋਈ।

ਹਵਾਲੇ[ਸੋਧੋ]

  1. "The tale of Monica Bedi". Times of India. Retrieved 13 February 2013.