ਪੰਜਾਬ ਬਗਾਵਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਰਤੀ ਰਾਜ ਪੰਜਾਬ ਅੰਦਰ ਵਿਦਰੋਹ 1970ਵੇਂ ਦਹਾਕੇ ਵਿੱਚ ਸ਼ੁਰੂ ਹੋਇਆ ਸੀ, ਜਦੋਂ ਸਿੱਖ ਗਰਮ-ਦੱਲ ਖਾਲਿਸਤਾਨ ਸਮਰਥਕਾਂ ਨਾਲ ਮਿਲੀਟੈਂਸੀ ਵੱਲ ਹੋ ਤੁਰੇ। ਵਿਦਰੋਹ ਦੀਆਂ ਜੜਾਂ ਬਹੁਤ ਗੁੰਝਲਦਾਰ ਸਨ ਜਿਸ ਵਿੱਚ ਸਿੱਖ ਧਰਮ ਅਤੇ ਪੰਜਾਬੀ ਭਾਸ਼ਾ ਦੀ ਘੱਟ ਪਛਾਣ ਰਹੇ ਪ੍ਰਮੁੱਖ ਹਿੱਸੇ ਅਤੇ 1947 ਤੋਂ ਆਪਣੀ ਬਣਤਰ ਤੋਂ ਲੈ ਕੇ ਇੰਡੀਅਨ ਕਾਂਗਰਸ ਸਰਕਾਰ ਤੋਂ ਬੁਰਾ-ਵਰਤਾਓ ਸ਼ਾਮਿਲ ਸੀ। ਪੰਜਾਬੀ ਬੱਚਿਆਂ ਨੂੰ ਹਿੰਦੀ ਪੜਾ ਰਹੇ ਪੰਜਾਬ ਦੇ ਸਾਰੇ ਸਕੂਲਾਂ ਨਾਲ, ਮਾਪਿਆਂ ਅਤੇ ਸਮਾਜ ਲੀਡਰਾਂ ਨੇ ਚਿੰਤਾ ਜਤਾਉਣੀ ਸ਼ੁਰੂ ਕਰ ਲਈ ਸੀ।[1]

ਪੰਜਾਬੀ ਸੂਬਾ ਲਹਿਰ ਭਾਸ਼ਾ ਮਸਲੇ ਨੂੰ ਸੰਬੋਧਨ ਕਰਨ ਲਈ ਸ਼ੁਰੂ ਕੀਤੀ ਗਈ ਸੀ ਅਤੇ ਪੰਜਾਬੀ ਨੂੰ ਪੰਜਾਬ ਦੀ ਦਫਤਰੀ ਭਾਸ਼ਾ ਦੇ ਤੌਰ 'ਤੇ ਪੁਨਰ-ਬਹਾਲ ਕਰਨ ਲਈ ਸ਼ੁਰੂ ਕੀਤੀ ਗਈ ਸੀ। ਪੰਜਾਬੀ ਸੂਬਾ ਲਹਿਰ ਸਰਕਾਰ ਵੱਲੋਂ ਅਪ੍ਰੈਲ 14, 1955 ਨੂੰ ਬੈਨ ਕਰ ਦਿੱਤੀ ਗਈ ਸੀ।[2] ਇਸ ਅਰਸੇ ਦੌਰਾਨ ਸਿੱਖਾਂ ਨੇ ਬਹੁਤ ਨਿਰਾਦਰ ਅਤੇ ਕਠਿਨਾਈਆਂ ਸਹੀਆਂ ਸਨ, ਜਿਸ ਵਿੱਚ ਸ਼ਾਂਤਮਈ ਪ੍ਰਦਰਸ਼ਨਕਾਰੀ ਅਤੇ ਨਿਰਦੋਸ਼ ਤੀਰਥ-ਯਾਤਰੀਆਂ ਦਾ ਕੁੱਟਣਾ, ਇੱਟਾਂ ਨਾਲ ਸੱਟਾਂ ਮਾਰਨੀਆਂ, ਗਿਰਫਤਾਰ ਕਰਨਾ, ਅਤੇ ਗੁਰੂਦੁਆਰਿਆਂ ਤੇ ਛਾਪੇ ਸ਼ਾਮਿਲ ਸਨ।[3] 1965 ਦੀ ਭਾਰਤ-ਪਾਕ ਜੰਗ ਤੋਂ ਮਗਰੋਂ 1966 ਵਿੱਚ ਅੰਤ ਨੂੰ ਪੰਜਾਬੀ ਨੂੰ ਪੰਜਾਬ ਅੰਦਰ ਉਦੋਂ ਦਫਤਰੀ ਭਾਸ਼ਾ ਦੇ ਤੌਰ 'ਤੇ ਪਛਾਣ ਮਿਲੀ ਜਦੋਂ ਪੰਜਾਬ ਦੀ ਧਰਤੀ ਹੋਰ ਅੱਗੇ ਹਿਮਾਚਲ ਪ੍ਰਦੇਸ਼, ਨਵਾਂ ਰਾਜ ਹਰਿਆਣਾ ਅਤੇ ਵਰਤਮਾਨ ਦਿਨ ਦਾ ਪੰਜਾਬ ਵਿੱਚ ਵਿਭਾਜਿਤ ਕਰ ਦਿੱਤੀ ਗਈ।[4]

ਫੇਰ ਵੀ, ਇਸਨੇ ਸਾਰੀਆਂ ਸਮੱਸਿਆਵਾਂ ਨਹੀੰ ਸੁਲਝਾਈਆਂ, ਸਿੱਖ ਸਮਾਜ ਅਜੇ ਵੀ ਭਾਰਤ ਅੰਦਰ ਪਰਾਇਆਪਣ ਮਹਿਸੂਸ ਕਰ ਰਿਹਾ ਸੀ, ਜਿਸਨੇ ਭਾਰਤੀ ਰਾਜ ਨਾਲ ਆਪਣੀਆਂ ਸ਼ਿਕਾਇਤਾਂ ਰੱਖਣ ਲਈ ਇੱਕ ਮਤੇ ਦਾ ਪ੍ਰਸਤਾਵ ਅੱਗੇ ਰੱਖਿਆ। 1973 ਵਿੱਚ, ਸਿੱਖਾਂ ਨੇ ਅਨੰਦਪੁਰ ਸਾਹਿਬ ਮਤਾ ਅੱਗੇ ਲਿਆਂਦਾ।[5] ਇਸ ਮਤੇ ਅੰਦਰ ਧਾਰਮਿਕ ਅਤੇ ਰਾਜਨੀਤਕ ਚਿੰਤਾਵਾਂ ਨੂੰ ਸ਼ਾਮਿਲ ਕਰਨ ਵਾਲੇ ਦੋਵੇਂ ਤਰਾਂ ਦੇ ਮਸਲੇ ਸਨ। ਇੱਕ ਧਰਮ ਦੇ ਤੌਰ 'ਤੇ ਸਿੱਖ ਧਰਮ ਦੀ ਪਛਾਣ ਦੇ ਅਸਾਨ ਮਸਲੇ ਤੋਂ ਲੈ ਕੇ ਭਾਰਤ ਅੰਦਰਲੇ ਸਾਰੇ ਰਾਜਾਂ ਨੂੰ ਸਥਾਨਿਕ ਰਾਜ ਪੱਧਰੀ ਨੀਤੀਆਂ ਸਥਾਪਿਤ ਕਰਨ ਦੀ ਆਗਿਆ ਤੱਕ ਅਤੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਪ੍ਰਾਪਤ ਕਰਨ ਲਈ ਮਜਬੂਰ ਨਾ ਕਰਨਾ। ਸਰਕਾਰ ਵੱਲੋਂ ਅਨੰਦਪੁਰ ਮਤਾ ਠੁਕਰਾ ਦਿੱਤਾ ਗਿਆ ਪਰ ਧਾਰਮਿਕ ਨੇਤਾ ਜਰਨੈਲ ਸਿੰਘ ਭਿੰਡਰਾਵਾਲੇ ਨੇ ਅਕਾਲੀ ਦੱਲ ਵਿੱਚ ਸ਼ਾਮਿਲ ਹੋ ਕੇ 1982 ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਕਰ ਦਿੱਤਾ, ਅਨੰਦਪੁਰ ਸਾਹਿਬ ਮਤਾ ਲਾਗੂ ਕਰਵਾਉਣ ਵਾਸਤੇ ਜੋ ਇੱਕ ਸ਼ਾਂਤਮਈ ਮਾਰਚ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਹ ਮਹਿਸੂਸ ਕਰਦੇ ਹੋਏ ਲਹਿਰ ਵਿੱਚ ਸ਼ਾਮਿਲ ਹੋਏ ਕਿ, ਸਿੰਚਾਈ ਲਈ ਪਾਣੀ ਦੇ ਵਿਸ਼ਾਲ ਸਾਂਝੇਪਣ ਅਤੇ ਪੰਜਾਬ ਨੂੰ ਚੰਡੀਗੜ ਵਾਪਿਸ ਦੁਵਾਉਣ ਵਰਗੀਆਂ ਮੰਗਾਂ ਪ੍ਰਤਿ ਇਹ ਇੱਕ ਵਾਸਤਵਿਕ ਹੱਲ ਪ੍ਰਸਤੁਤ ਕਰਦੀ ਸੀ।[6] ਕਾਂਗਰਸ ਸਰਕਾਰ ਨੇ ਭਾਰੀ ਮਾਤਰਾ ਦੇ ਅੰਦੋਲਨ ਨੂੰ ਕਠੋਰ ਹੱਥੀਂ ਦਬਾਉਣ ਦਾ ਫੈਸਲਾ ਲਿਆ; ਪੁਲਿਸ ਗੋਲੀਬਾਰੀ ਵਿੱਚ ਇੱਕ ਸੌ ਤੋਂ ਜਿਆਦਾ ਲੋਕ ਮਾਰੇ ਗਏ[7] ਸੁਰੱਖਿਆ ਫੌਜਾਂ ਨੇ 30,000 ਤੋਂ ਵੱਧ ਸਿੱਖਾਂ ਨੂੰ ਢਾਈ ਕੁ ਮਹੀਨਿਆਂ ਵਿੱਚ ਗਿਰਫਤਾਰ ਕੀਤਾ।[8] ਬਗਾਵਤ ਦੀ ਸ਼ੁਰੂਆਤ ਵੱਲ ਲਿਜਾਂਦੇ ਹੋਏ ਇਸ ਤੋਂ ਬਾਦ ਭਿੰਡਰਾਵਾਲੇ ਨੇ ਸੁਝਾ ਦਿੱਤਾ ਕਿ ਇਹ ਵਕਤ ਪੰਜਾਬ ਦੀ ਵੱਸੋਂ ਦੀਆਂ ਬਹੁਗਿਣਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਸਤਰ-ਸ਼ਸਤਰ ਅਤੇ ਹਥਿਆਰਾਂ ਦੀ ਮਦਦ ਨਾਲ ਇੱਕ ਵਿਦਰੋਹੀ ਰੱਵਈਆ ਅਪਣਾ ਲੈਣ ਦਾ ਹੈ। [ਹਵਾਲਾ ਲੋੜੀਂਦਾ]

ਜੂਨ 6, 1984 ਨੂੰ ਭਿੰਡਰਾਵਾਲ਼ੇ ਦੀ ਓਪਰੇਸ਼ਨ ਬਲਿਊ ਸਟਾਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ, ਅਤੇ ਅਕਤੂਬਰ 31, 1984 ਨੂੰ ਇੰਦਰਾ ਗਾਂਧੀ ਆਪਣੇ ਸਿੱਖ ਬਾਡੀਗਾਰਡਾਂ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੁਆਰਾ ਕਤਲ ਕਰ ਦਿੱਤੀ ਗਈ। ਇਹਨਾਂ ਦੋਵੇਂ ਘਟਨਾਵਾਂ ਨੇ ਸਿੱਖ ਅਤੇ ਸਿੱਖ-ਵਿਰੋਧੀ ਹਿੰਸਾ ਪ੍ਰਤਿ ਇੱਕ ਪ੍ਰਮੁੱਖ ਭੂਮਿਕਾ ਅਦਾ ਕੀਤੀ ਜਿਸਦਾ ਖਮਿਆਜਾ ਪੰਜਾਬ ਨੇ 1990ਵੇਂ ਦਹਾਕੇ ਤੱਕ ਭੁਗਤਿਆ।[9]

ਵਿਦਰੋਹ ਦੀਆਂ ਜੜਾਂ[ਸੋਧੋ]

ਪੰਜਾਬੀ ਸੂਬਾ ਲਹਿਰ[ਸੋਧੋ]

ਹਰੇ ਇੰਨਕਲਾਬ ਦੇ ਵਿੱਤੀ ਪ੍ਰਭਾਵ[ਸੋਧੋ]

=== ਜਰਨੈਲ ਸਿੰਘ ਭਿੰਡਰਾਂਵਾਲ਼ੇ ਅਤੇ ਅਕਾਲੀ

ਪਾਕਿਸਤਾਨ ਦਾ ਹੱਥ[ਸੋਧੋ]

ਅੱਤਵਾਦ[ਸੋਧੋ]

ਓਪਰੇਸ਼ਨ ਬਲਿਊ ਸਟਾਰ[ਸੋਧੋ]

ਸਿੱਖ-ਵਿਰੋਧੀ ਕਤਲੇਆਮ[ਸੋਧੋ]

ਦੰਗਿਆਂ ਤੋਂ ਬਾਦ[ਸੋਧੋ]

ਸਮਾਂਰੇਖਾ[ਸੋਧੋ]

ਪੰਜਾਬ ਵਿਦਰੋਹ ਸਿਲਸਿਲੇਵਾਰ ਰੂਪਰੇਖਾ
ਤਰੀਕ ਘਟਨਾ ਸੋਮਾ
ਨਵੰਬਰ 1, 1966 ਸਿੱਖ ਬਹੁਗਿਣਤੀ ਪੰਜਾਬ ਰਾਜ ਹੋਂਦ ਵਿੱਚ ਆਇਆ (ਭਾਰਤ ਨੇ ਪੰਜਾਬ ਨੂੰ ਤਿੰਨ ਰਾਜਾਂ (ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼) ਵਿੱਚ ਵੰਡ ਦਿੱਤਾ [10]
ਮਾਰਚ 1972 ਅਕਾਲੀ ਪੰਜਾਬ ਚੋਣਾਂ ਵਿੱਚ ਖੜੇ ਹੋਏ, ਕਾਂਗਰਸ ਜਿੱਤ ਜਾਂਦੀ ਹੈ
ਅਕਤੂਬਰ 17, 1973 ਅਕਾਲੀ ਸਵਰਾਜ ਦੀ ਮੰਗ ਕਰਦੇ ਹਨ [11]
ਅਪ੍ਰੈਲ 25, 1980 ਸੰਤ ਨਿੰਰਕਾਰੀ ਧਾਰਾ ਦਾ ਬਾਬਾ ਗੁਰਬਚਨ ਸਿੰਘ ਗੋਲੀਆਂ ਨਾਲ ਮਾਰ ਦਿੱਤਾ ਜਾਂਦਾ ਹੈ [12]
ਜੂਨ 2, 1980 ਅਕਾਲੀ ਪੰਜਾਬ ਵਿੱਚ ਚੋਣਾਂ ਹਾਰ ਜਾਂਦੇ ਹਨ [13]
ਅਗਸਤ 16, 1981 ਗੋਲਡਨ ਟੈਂਪਲ ਵਿੱਚ ਸਿੱਖ ਵਿਦੇਸ਼ੀ ਪੱਤਰਕਾਰਾਂ ਨੂੰ ਮਿਲਦੇ ਹਨ [14]
ਸਤੰਬਰ 9, 1981 ਜਗਤ ਨਰਾਇਣ, ਐਡੀਟਰ, ਹਿੰਦ ਸਮਾਚਾਰ ਗਰੁੱਪ ਕਤਲ ਕਰ ਦਿੱਤਾ ਜਾਂਦਾ ਹੈ। [15]
ਸਤੰਬਰ 29, 1981 ਪਾਕਸਤਾਨ ਵੱਲ ਜਾਂਦੇ ਭਾਰਤੀ ਜੈੱਟਲਾਈਨਰ ਉੱਤੇ ਅਲਗਾਵ-ਵਾਦੀ ਮਾਰ ਦਿੱਤੇ ਜਾਂਦੇ ਹਨ [16]
ਫਰਵਰੀ 11, 1982 US ਜਗਜੀਤ ਸਿੰਘ ਚੌਹਾਨ ਨੂੰ ਵੀਜ਼ਾ ਦਿੰਦਾ ਹੈ [17]
ਅਪ੍ਰੈਲ 11, 1982 USA ਖਾਲਿਸਤਾਨੀ ਜੀ.ਐੱਸ. ਢਿੱਲੋਂ ਨੂੰ ਭਾਰਤ ਵੱਲੋਂ ਦੇਸ਼-ਨਿਕਾਲਾ [18]
ਜੁਲਾਈ 1982 ਮੁੱਖ ਮੰਤਰੀ ਦਰਬਾਰਾ ਸਿੰਘ ਦੇ ਕਤਲ ਦੀ ਕੋਸ਼ਿਸ਼ [19]
ਅਗਸਤ 4, 1982 ਅਕਾਲੀ ਸਵਰਾਜ ਅਤੇ ਪੰਜਾਬ ਲਈ ਅਤਿਰਿਕਤ ਖੇਤਰਾਂ ਦੀ ਮੰਗ ਕਰਦੇ ਹਨ [20]
ਅਕਤੂਬਰ 11, 1982 ਭਾਰਤੀ ਪਾਰਲੀਮੈਂਟ ਵਿੱਚ ਸਿੱਖ ਸਟੇਜ ਵਿਰੋਧ-ਪ੍ਰਦਸ਼ਰਨ [19]
ਨਵੰਬਰ 1982 ਲੌਂਗੋਵਾਲ ਵੱਲੋਂ ਏਸ਼ੀਅਨ ਖੇਡਾਂ ਵਿੱਚ ਗੜਬੜੀ ਫੈਲਾਉਣ ਦੀ ਧਮਕੀ [21]
ਅਕਤੂਬਰ 1983 6 ਹਿੰਦੂ ਯਾਤਰੀ ਕਤਲ [22]
ਫਰਵਰੀ 27, 1983 ਘਰੇਲੂ ਉਡਾਨਾਂ ਵਿੱਚ ਸਿੱਖਾਂ ਨੂੰ ਕਿਰਪਾਨਾਂ ਰੱਖਣ ਦੀ ਪ੍ਰਵਾਨਗੀ [23]
ਮਈ 3, 1983 ਭਿੰਡਰਾਵਾਲੇ ਵੱਲੋਂ, ਗੋਲਡਨ ਟੈਂਪਲ ਵਿੱਚ ਰਹਿੰਦੇ ਹੋਏ, ਸਿੱਖਾਂ ਵਿਰੁੱਧ ਹੋ ਰਹੀ ਹਿੰਸਾ ਦੀਆਂ ਗੱਲਾਂ ਅਤੇ ਭਾਰਤ ਲਈ ਸਮਝਣ ਦੀ ਗੱਲ [24]
ਅਕਤੂਬਰ 14, 1983 ਸਿੱਖ ਮਿਲੀਟੈਂਟਾਂ ਦੁਆਰਾ ਚੰਡੀਗੜ ਵਿੱਚ ਇੱਕ ਹਿੰਦੂ ਤਿਓਹਾਰ ਤੇ ਬੰਬ [25]
ਅਕਤੂਬਰ 1983 ਰੇਲਾਂ ਅਤੇ ਬੱਸਾਂ ਤੋਂ ਹਿੰਦੂਆਂ ਨੂੰ ਬਾਹਰ ਕੱਢ ਕੇ ਮਾਰਿਆ ਜਾਂਦਾ ਹੈ [26]
ਫਰਵਰੀ 9, 1984 ਇੱਕ ਵਿਵਾਹ ਸਮਾਰੋਹ ਵਿੱਚ ਬੰਬ [27]
ਫਰਵਰੀ 19, 1984 ਉੱਤਰ ਭਾਰਤ ਵਿੱਚ ਸਿੱਖ-ਹਿੰਦੂ ਝਪਟਾਂ ਫ਼ੈਲਦੀਆਂ ਹਨ [28]
ਫਰਵਰੀ 24, 1984 6 ਹੋਰ ਸਿੱਖ ਪੁਲਿਸ ਵੱਲੋਂ ਮਾਰ ਦਿੱਤੇ ਜਾਂਦੇ ਹਨ [29]
ਫਰਵਰੀ 29, 1984 ਹੁਣ ਤੱਕ, ਹਰਮੰਦਰ ਸਾਹਿਬ ਅਲਗਾਵ-ਵਾਦੀ ਸਿੱਖਾਂ ਦੁਆਰਾ 19-ਮਹੀਨੇ ਪੁਰਾਣੀ ਬਗਾਵਤ ਦਾ ਕੇਂਦਰ ਬਣ ਚੁੱਕਾ ਸੀ [30]
ਅਪ੍ਰੈਲ 3, 1984 ਪੰਜਾਬ ਵਿੱਚ ਮਿਲੀਟੈਂਟਾਂ ਵੱਲੋਂ ਡਰ ਅਤੇ ਅਸਥਿਰਤਾ [31]
ਅਪ੍ਰੈਲ 8, 1984 ਲ਼ੌਂਗੋਵਾਲ ਲਿਖਦਾ ਹੈ – ਉਹ ਹੋਰ ਜਿਆਦਾ ਨਿਅੰਤ੍ਰਨ ਨਹੀਂ ਕਰ ਸਕਦਾ [32]
ਅਪ੍ਰੈਲ 15, 1984 DIG ਅਟਵਾਲ ਦਾ ਮਿਲੀਟੈਂਟਾਂ ਦੁਆਰਾ ਟੈਂਪਲ ਵਿੱਚ ਕਤਲ [33]
ਅਪ੍ਰੈਲ 17, 1984 ਅਲਪ ਮੁਕਾਬਲੇ ਵਿੱਚ ਮੌਤਾਂ [34]
ਮਈ 27, 1984 ਫਿਰੋਜ਼ਪੁਰ ਰਾਜਨੇਤਾ ਦਾ ਅੱਤਵਾਦੀ ਕਤਲਾਂ ਵਾਲੇ ਝੂਠੇ ਪੁਲਿਸ ਮੁਕਾਬਲੇ ਮਨਾਉਣ ਤੋਂ ਬਾਦ ਕਤਲ [35]
ਜੂਨ 2, 1984 ਪੰਜਾਬ ਵਿੱਚ ਕੁੱਲ ਮੀਡੀਆ ਅਤੇ ਪ੍ਰੇੱਸ ਬਲੈਕ ਆਊਟ, ਰੇਲ, ਸੜਕ, ਅਤੇ ਹਵਾਈ ਸੇਵਾਵਾਂ ਰੋਕ ਦਿੱਤੀਆਂ ਜਾਂਦੀਆਂ ਹਨ। ਵਿਦੇਸ਼ੀ ਅਤੇ NRIਆਂ ਦਾ ਦਾਖਲਾ ਵੀ ਬੈਨ ਕਰ ਦਿੱਤਾ ਗਿਆ ਸੀ। ਅਤੇ ਪਾਣੀ ਤੇ ਬਿਜਲੀ ਸਪਲਾਈ ਵੀ ਬੰਦ। [36][37][38]
ਜੂਨ 3, 1984 ਆਰਮੀ ਪੰਜਾਬ ਦੀ ਸੁਰੱਖਿਆ ਕੰਟਰੋਲ ਕਰਦੀ ਹੈ [39]
ਜੂਨ 5, 1984 ਭਾਰੀ ਲੜਾਈ, ਪੰਜਾਬ ਨੂੰ ਬਾਹਰੀ ਸੰਸਾਰ ਤੋਂ ਸੀਲ ਕਰ ਦਿੱਤਾ ਜਾਂਦਾ ਹੈ। [40]
ਜੂਨ 6, 1984 ਜੂਨ 3 ਦੇ ਹਮਲੇ ਤੋਂ ਮਗਰੋਂ ਪੰਜਾਬ ਵਿੱਚ 2000 ਸਿੱਖ ਕਤਲ ਕਰ ਦਿੱਤੇ ਜਾਂਦੇ ਹਨ, ਅੰਮ੍ਰਿਤਸਰ ਵਿੱਚ ਦਿਨਭਰ ਜੰਗ [41][42]
ਜੂਨ 7, 1984 ਹਰਮੰਦਰ ਸਾਹਿਬ ਫੌਜ ਵੱਲੋਂ ਕਬਜ਼ੇ ਵਿੱਚ ਕਰ ਲਿਆ ਜਾਂਦਾ ਹੈ। ਇੱਕ ਸਿੱਖ ਤਿਓਹਾਰ ਵਾਲ਼ੇ ਦਿਨ ਫੌਜ ਗੁਰੂਦੁਆਰੇ ਵਿੱਚ ਦਾਖਲ ਹੁੰਦੀ ਹੈ। [43]
ਜੂਨ 7, 1984 ਜਰਨੈਲ ਸਿੰਘ ਭਿੰਡਰਾਵਾਲੇ ਦੀ ਮੌਤ [44]
ਜੂਨ 8, 1984 ਪ੍ਰਦਰਸ਼ਨਕਾਰੀਆਂ ਉੱਤੇ ਸਰਕਾਰ ਵਲੋਂ ਬਲ ਪ੍ਰਯੋਗ ਤੋਂ ਬਾਦ ਸ਼੍ਰੀਨਗਰ, ਲੁਧਿਆਣਾ, ਅੰਮ੍ਰਿਤਸਰ ਵਿੱਚ ਮੁਕਾਬਲਿਆਂ ਵਿੱਚ 27 ਸਿੱਖਾਂ ਦੀ ਮੌਤ [45]
ਜੂਨ 9, 1984 ਹਥਿਆਰ ਜ਼ਬਤ ਕਰ ਲਏ ਗਏ ਅਤੇ ਸੈਨਿਕ ਵੱਲੋਂ ਗੋਲੀਆਂ [46]
ਜੂਨ 10, 1984 ਦਿੱਲੀ ਵਿੱਚ ਸਿੱਖ-ਵਿਰੋਧੀ ਦੰਗਿਆਂ ਦੀਆਂ ਰਿਪੋਰਟਾਂ ਅਤੇ ਮੌਤਾਂ ਦੀਆਂ ਰਿਪੋਰਟਾਂ [47]
ਜੂਨ 11, 1984 ਪਾਣੀਆਂ ਉੱਤੇ ਸਮਝੌਤੇ ਪ੍ਰਤਿ ਵਾਰਤਾਕਾਰ ਚੁੱਪ [48]
ਜੂਨ 12, 1984 ਸਿੱਖਾਂ ਵਿੱਚ ਅਲਗਾਵ-ਵਾਦ ਦੀ ਭਾਵਨਾ ਅਤੇ ਭਗੌੜੇ ਹੋਣਾ [49]
ਅਕਤੂਬਰ 31, 1984 ਇੰਦਰਾ ਗਾਂਧੀ ਦਾ ਕਤਲ [50]
ਨਵੰਬਰ 1, 1984 ਦਿੱਲੀ ਵਿੱਚ ਵੱਡੇ ਪੱਧਰ ਤੇ ਸਿੱਖਾਂ ਦਾ ਕਤਲ ਸ਼ੁਰੂ [51]
ਨਵੰਬਰ 3, 1984 ਭਾਰਤੀ ਰਾਸ਼ਟਰੀ ਫੌਜ ਅਤੇ ਸਥਾਨਿਕ ਪੁਲਿਸ ਇਕਾਈਆਂ ਵੱਲੋਂ ਸਿੱਖ ਵਿਰੋਧੀ ਹਿੰਸਾ ਨੂੰ ਹੌਲ਼ੀ ਹੌਲੀ ਹਵਾ ਦੇਣੀ, ਕੁੱਲ 2,733 ਗਿਣਤੀ ਵਿੱਚ ਸਿੱਖ ਦਿੱਲੀ ਵਿੱਚ ਮਾਰੇ ਗਏ ਅਤੇ ਹੋਰ 2,000 ਸਿੱਖ ਹੋਰ ਕਸਬਿਆਂ ਅਤੇ ਸ਼ਹਿਰਾਂ ਵਿੱਚ ਮਾਰੇ ਗਏ ਅਤੇ ਸਿੱਖ ਔੇਰਤਾਂ ਨਾਲ ਬਲਾਤਕਾਰ ਕੀਤਾ ਗਿਆ ਅਤੇ ਕਰੋੜਾਂ ਦੀ ਸਿੱਖ ਸੰਪਤੀ ਲੁੱਟੀ ਗਈ [51]
20 ਅਗਸਤ 1985 ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਕਤਲ [52]
ਸਤੰਬਰ 29, 1985 60% ਵੋਟਾਂ ਨਾਲ, ਅਕਾਲੀ ਦੱਲ 115 ਵਿੱਚੋਂ 73 ਸੀਟਾਂ ਨਾਲ ਜਿੱਤਿਆ, ਬਰਨਾਲਾ ਮੁੱਖ ਮੰਤਰੀ ਬਣਿਆ [53]
ਜਨਵਰੀ 26, 1986 ਸਿੱਖਾਂ ਵੱਲੋਂ ਇੱਕ ਗਲੋਬਲ ਮੀਟਿੰਗ ਅਤੇ ਅਕਾਲ ਤਖਤ ਦੀ ਪੁਨਰ-ਬਿਲਡਿੰਫ ਦਾ ਫੈਸਲਾ ਘੋਸ਼ਿਤ ਅਤੇ ਪੰਜ ਮੈਂਨਰੀ ਪੰਥਕ ਕਮੇਟੀ ਚੁਣੀ ਗਈ ਅਤੇ ਖਾਲਿਸਤਾਨ ਦੇ ਸਵਿੰਧਾਨ ਦਾ ਮਸੌਦਾ ਰੱਖਿਆ ਗਿਆ [54]
ਅਪ੍ਰੈਲ 29, 1986 80000 ਤੋਂ ਜਿਆਦਾ ਸਿੱਖਾਂ ਦੀ ਹਾਜ਼ਰੀ ਵਿੱਚ ਅਕਾਲ ਤਖਤ ਵਿਖੇ ਸਰਬੱਤ ਖਾਲਸਾ ਦੁਆਰਾ ਖਾਲਿਸਤਾਨ ਦਾ ਮਤਾ ਪਾਸ ਕੀਤਾ ਗਿਆ ਅਤੇ ਖਾਲਿਸਤਾਨ ਕਮਾਂਡੋ ਫੋਰਸ ਰਚੀ ਗਈ [55]
ਦਸੰਬਰ 1, 1986 ਮਿਲੀਟੈਂਟਾਂ ਵੱਲੋਂ 24 ਹਿੰਦੂ ਯਾਤਰੀਆਂ ਦਾ ਕਤਲ [56]
ਮਈ 19, 1987 ਜਨਰਲ ਸੈਕ੍ਰੈਟਰੀ CPI(M) ਕਾਮਰੇਡ ਢੀਪਕ ਧਵਨ ਦਾ ਪਿੰਡ ਸੰਘਾ, ਤਰਨ ਤਾਰਨ ਵਿਖੇ ਬੇਰਹਿਮੀ ਨਾਲ ਕਤਲ
ਮਈ 12, 1988 ਓਪਰੇਸ਼ਨ ਬਲੈਕ ਥੰਡਰ ਦੌਰਾਨ ਭਾਰਤ ਸਰਕਾਰ ਵੱਲੋਂ ਹਰਮੰਦਰ ਸਾਹਿਬ ਤੇ ਹਮਲਾ [57]
ਜਨਵਰੀ 10, 1990 ਬਟਾਲਾ ਪੁਲਿਸ ਦਾ ਸੀਨੀਅਰ ਸੁਪਰੰਡਟ ਗੋਬਿੰਦ ਰਾਮ ਬੰਬ ਧਮਾਕੇ ਵਿੱਚ ਕਤਲ ਜੋ ਗੋਰਾ ਚੂੜ ਪਿੰਡ ਦੀ ਸਿੱਖ ਔਰਤ ਉੱਤੇ ਪੁਲਿਸ ਗੈਂਗ ਰੇਪ ਦੇ ਬਦਲੇ ਕੀਤਾ ਗਿਆ [58][59]
ਜੂਨ 16, 1991 ਕੱਟਰਪੰਥੀਆਂ ਵੱਲੋਂ ਦੋ ਟਰੇਨਾਂ ਉੱਤੇ 80 ਲੋਕਾਂ ਦਾ ਕਤਲ [60]
ਫਰਵਰੀ 25, 1992 ਕਾਂਗਰਸ ਵੱਲੋਂ ਪੰਜਾਬ ਅਸੈਂਬਲੀ ਚੋਣਾਂ ਸਾਫ [61]
ਸਤੰਬਰ 3, 1995 CM ਬੇਅੰਤ ਸਿੰਘ ਦਾ ਬੰਬ ਬਲਾਸਟ ਵਿੱਚ ਕਤਲ [62]
1997 SAD ਅਤੇ BJP ਦੀ ਰਾਜ ਚੋਣਾਂ ਵਿੱਚ ਜਿੱਤ [63]
ਜੂਨ 2001 ਚੌਹਾਨ ਦੀ ਭਾਰਤ ਵਾਪਸੀ [64]
ਫਰਵਰੀ 26, 2002 ਅਸੈਂਬਲੀ ਵਿੱਚ ਕਾਂਗਰਸ ਦੀ ਬਹੁਗਿਣਤੀ ਨਾਲ ਜਿੱਤ [65]
ਅਪ੍ਰੈਲ 4, 2007 ਜਗਜੀਤ ਸਿੰਘ ਚੌਹਾਨ, ਭਾਰਤ ਵਿੱਚ ਸਿੱਖ ਮਿੱਲੀਟੈਂਟ ਲੀਡਰ, ਦੀ 80 ਸਾਲ ਦੀ ਉਮਰ ਵਿੱਚ ਮੌਤ [64]

ਇਹ ਵੀ ਦੇਖੋ[ਸੋਧੋ]

ਗ੍ਰੰਥ-ਸੂਚੀ[ਸੋਧੋ]

ਹਵਾਲੇ[ਸੋਧੋ]

 1. Ray, Jayanta (2007). Aspects of India's International Relations, 1700 to 2000: South Asia and the World. India: Pearson Education India. p. 507. ISBN 9788131708347. 
 2. Sarhadi, Ajit (1970). Punjabi Suba. U. C. Kapur. p. 246. 
 3. Sarhadi, Ajit (1970). Punjabi Suba (The Story of The Struggle). Delhi: U. C. Kapur & Sons. p. 248. 
 4. Singh, Atamjit. "The Language Divide in Punjab". South Asian Graduate Research Journal, Volume 4, No. 1, Spring 1997. Apna. Retrieved 4 April 2013. 
 5. Singh, Khushwant. "The Anandpur Sahib Resolution and Other Akali Demands". oxfordscholarship.com/. Oxford University Press. Retrieved 5 April 2013. 
 6. Akshayakumar Ramanlal Desai (1 January 1991). Expanding Governmental Lawlessness and Organized Struggles. Popular Prakashan. pp. 64–66. ISBN 978-81-7154-529-2. 
 7. Akshayakumar Ramanlal Desai (1 January 1991). Expanding Governmental Lawlessness and Organized Struggles. Popular Prakashan. pp. 64–66. ISBN 978-81-7154-529-2.
 8. Harnik Deol (2000). Religion and nationalism in India: the case of the Punjab. Routledge. pp. 102–106. ISBN 978-0-415-20108-7.
 9. Documentation, Information and Research Branch, Immigration and Refugee Board, DIRB-IRB. India: Information from four specialists on the Punjab, Response to Information Request #IND26376.EX, 17 February 1997 (Ottawa, Canada).
 10. Partition of Punjab Goes Into Effect, The New York Times, November 2, 1966
 11. http://www.khalistan-affairs.org/media/pdf/Anandpur_Sahib_Resolution.pdf The Encyclopedia of Sikhism, Vol. 1, 1995, ed., Harbans Singh, page 133-141
 12. The New York Times, April 26, 1980.
 13. Mrs. Gandhi's Party Wins Easily In 8 of 9 States Holding Elections, The New York Times, June 3, 1980 [1]
 14. IN INDIA, SIKHS RAISE A CRY FOR INDEPENDENT NATION, MICHAEL T. KAUFMAN, THE NEW YORK TIMES, August 16, 1981
 15. GUNMEN SHOOT OFFICIAL IN A TROUBLED INDIAN STATE, THE NEW YORK TIMES, October 18, 1981
 16. Sikh Separatists murdered on Indian Jetliner to Pakistan, MICHAEL T. KAUFMAN, New York Times Sep 30, 1981
 17. Two Visa Disputes Annoy and Intrigue India, MICHAEL T. KAUFMAN, The New York Times, Feb 11, 1982
 18. Sikh Separatist Is Barred From Visiting India, New York Times, Apr 11, 1982
 19. 19.0 19.1 ANGRY SIKHS STORM INDIA'S ASSEMBLY BUILDING, WILLIAM K. STEVENS,THE NEW YORK TIMES, October 12, 1982 [2]
 20. The Sikh Diaspora: The Search for Statehood By Darshan Singh Tatla
 21. Sikhs Raise the Ante at A Perilous Cost to India, WILLIAM K. STEVENS, New York Times, Nov 7, 1982
 22. INDIAN GOVERNMENT TAKES OVER A STATE SWEPT BY RELIGIOUS STRIFE, WILLIAM K. STEVENS, October 7, 1983
 23. Concessions Granted to Sikhs By Mrs. Gandhi's Government, New York Times, Feb 28, 1983
 24. http://select.nytimes.com/gst/abstract.html?res=F6071FF73E5C0C708CDDAC0894DB484D81&scp=8&sq=Bhindranwale&st=nyt SIKH HOLY LEADER TALKS OF VIOLENCE, WILLIAM K. STEVENSS, The New York Times, May 3, 1983
 25. Mrs. Gandhi Says Terrorism Will Fail, WILLIAM K. STEVENS, The New York Times, Oct 16, 1983
 26. 11 PEOPLE KILLED IN PUNJAB UNREST, WILLIAM K. STEVENS, The New York Times, Feb 23, 1984
 27. General Strike Disrupts Punjab By SANJOY HAZARIKA, The New York Times, Feb 9, 1984;
 28. Sikh-Hindu Clashes Spread in North India, New York Times, Feb 19, 1984
 29. Sikh-Hindu Violence Claims 6 More Lives, New York Times, Feb 25, 1984
 30. http://select.nytimes.com/gst/abstract.html?res=F10C17FE3F5D0C7A8EDDAB0894DC484D81&scp=14&sq=Bhindranwale&st=nyt Sikh Temple: Words of Worship, Talk of Warfare, New York Times, Feb 29, 1984
 31. http://select.nytimes.com/gst/abstract.html?res=F5071EFB345D0C708CDDAD0894DC484D81&scp=11&sq=Bhindranwale&st=nyt WITH PUNJAB THE PRIZE, SIKH MILITANTS SPREAD TERROR, New York Times, April 3, 1984
 32. SIKH WARNS NEW DELHI ABOUT PUNJAB STRIFE, New York Times, April 8, 1984
 33. http://query.nytimes.com/gst/fullpage.html?res=9D01E4DA1438F936A25757C0A962948260&scp=15&sq=Bhindranwale&st=nyt, New York Times, April 15, 1984
 34. 3 Sikh Activists Killed In Factional Fighting, New York Times, April 17, 1984
 35. http://select.nytimes.com/gst/abstract.html?res=F40616FE3F5F0C748EDDAC0894DC484D81&scp=22&sq=Bhindranwale&st=nyt 5 MORE DIE IN CONTINUING INDIAN UNREST, New York Times, April 17, 1984
 36. Hamlyn, Michael (1984-06-06). "Journalists removed from Amritsar: Army prepares to enter Sikh shrine". The Times. p. 36. 
 37. Tully, Mark (1985). Amritsar: Mrs Gandhi's Last Battle. Jonathan Cape. 
 38. "Gun battle rages in Sikh holy shrine". The Times. 1984-06-05. p. 1. 
 39. http://select.nytimes.com/gst/abstract.html?res=FB0A11FB3E5F0C708CDDAF0894DC484D81&scp=9&sq=Bhindranwale&st=nyt INDIAN ARMY TAKES OVER SECURITY IN PUNJAB AS NEW VIOLENCE FLARES, New York Times, June 3, 1984
 40. HEAVY FIGHTING REPORTED AT SHRINE IN PUNJAB, New York Times, June 5, 1984
 41. http://select.nytimes.com/gst/abstract.html?res=F10C10FC395F0C758CDDAF0894DC484D81&scp=6&sq=Bhindranwale&st=nyt INDIANS REPORT DAYLONG BATTLE AT SIKH TEMPLE , New York Times, June 6, 1984
 42. "Correcting Previous Statement on Golden Temple". Congressional Record - Senate (US Government). June 17, 2004. Retrieved 5 April 2013. 
 43. http://select.nytimes.com/gst/abstract.html?res=F70914FB395F0C748CDDAF0894DC484D81&scp=3&sq=Bhindranwale&st=nyt 308 PEOLPLE KILLED AS INDIAN TROOPS TAKE SIKH TEMPLE, New York Times, June 7, 1984
 44. http://select.nytimes.com/gst/abstract.html?res=F50A1FF8395F0C7B8CDDAF0894DC484D81&scp=2&sq=Bhindranwale&st=nyt, SIKH CHIEFS: FUNDAMENTALIST PRIEST, FIREBRAND STUDENT AND EX-GENERAL New York Times, June 8, 1984
 45. http://select.nytimes.com/gst/abstract.html?res=F10D11F9395F0C7B8CDDAF0894DC484D81&scp=4&sq=Bhindranwale&st=nyt SIKHS PROTESTING RAID ON SHRINE; 27 DIE IN RIOTS, New York Times, June 8, 1984
 46. http://select.nytimes.com/gst/abstract.html?res=F10D11F9395F0C7B8CDDAF0894DC484D81&scp=4&sq=Bhindranwale&st=nyt SIKHS IN TEMPLE HOLD OUT: MORE VIOLENCE IS REPORTED; 27 DIE IN RIOTS, New York Times, June 9, 1984
 47. http://select.nytimes.com/gst/abstract.html?res=F10911FE385F0C738DDDAF0894DC484D81&scp=8&sq=Bhindranwale&st=nyt INDIAN GOVERNMENT TAKES ON SIKHS IN A BLOODY ENCOUNTER, New York Times, June 10, 1984
 48. http://select.nytimes.com/gst/abstract.html?res=F00B14FB385F0C718DDDAF0894DC484D81&scp=4&sq=Bhindranwale&st=nyt, New York Times, June 12, 1984
 49. http://select.nytimes.com/gst/abstract.html?res=F10614FB385F0C718DDDAF0894DC484D81&scp=5&sq=Bhindranwale&st=nyt TEMPLE RAID PUTS SIKHS 'IN A VERY FOUL MOOD', New York Times, June 12, 1984
 50. http://select.nytimes.com/gst/abstract.html?res=F1091FFF385D0C728CDDA80994DC484D81&scp=5&sq=Indira+gandhi+killed&st=nyt, GANDHI, SLAIN, IS SUCCEEDED BY SON; KILLING LAID TO 2 SIKH BODYGUARDS New York Times, November 1, 1984
 51. 51.0 51.1 Gupta, Kanchan. "When Congress goons killed thousands of Sikhs". Niti Central. Niti Digital Pvt. Ltd. Retrieved 5 April 2013. 
 52. Religion and Nationalism in India: The Case of the Punjab,By Harnik Deol, Routledge, 2000
 53. http://query.nytimes.com/gst/fullpage.html?res=9E02E5DF1239F93AA1575AC0A963948260&scp=8&sq=punjab+election&st=nyt TEMPLE Gandhi Hails A Loss in Punjab, New York Times, September 29, 1985
 54. Tatla, Darsham (2009). The Sikh Diaspora: The Search For Statehood. London: Routledge. p. 277. ISBN 9781135367442. 
 55. Mandair, Arvind-Pal (2013). Sikhism: A Guide for the Perplexed. A&C Black. p. 103. ISBN 9781441102317. 
 56. http://select.nytimes.com/gst/abstract.html?res=F50711F83B550C728CDDAB0994DE484D81&scp=54&sq=punjab+election&st=nyt TEMPLE SIKH EXTREMISTS HIJACK PUNJAB BUS AND KILL 24 PEOPLE , New York Times, December 1, 1986
 57. Singh, Sarabjit (2002). Operation Black Thunder: An Eyewitness Account of Terrorism in Punjab. SAGE Publications. ISBN 9780761995968. 
 58. Mahmood, Cynthia (2011). Fighting for Faith and Nation: Dialogues with Sikh Militants. Philadelphia: University of Pennsylvania Press. p. 46. ISBN 9780812200171. 
 59. Ghosh, S. K. (1995). Terrorism, World Under Siege. New Delhi: APH Publishing. p. 469. ISBN 9788170246657. 
 60. http://query.nytimes.com/gst/fullpage.html?res=9D0CE7DE1539F935A25755C0A967958260&scp=3&sq=congress+win+punjab&st=nyt Extremists in India Kill 80 on 2 Trains As Voting Nears End, New York Times, June 16, 1991
 61. The Punjab Elections 1992: Breakthrough or Breakdown? Gurharpal Singh, Asian Survey, Vol. 32, No. 11 (Nov., 1992), pp. 988-999 ਫਰਮਾ:JSTOR
 62. http://query.nytimes.com/gst/fullpage.html?res=990CE7DE143FF930A3575AC0A963958260&scp=2&sq=beant+Singh+&st=nyt Assassination Reminds India That Sikh Revolt Is Still a Threat, September 3, 1995
 63. http://www.punjabilok.com/full_coverage/punjab_election4.htm, Main results of major parties of 1997 elections
 64. 64.0 64.1 http://www.nytimes.com/2007/04/11/world/asia/11chauhan.html?_r=1&scp=1&sq=Bhindranwale&st=nyt&oref=slogin, New York Times, April 11, 2007
 65. http://www.rediff.com/election/2002/feb/24_pun_agen_rep_20.htm Congress gets a simple majority in Punjab, February 24, 2002