ਮੌਰੀਤਾਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੌਰੀਤਾਨੀਆ ਦਾ ਇਸਲਾਮੀ ਗਣਰਾਜ
الجمهورية الإسلامية الموريتانية (ਅਰਬੀ)
ਅਲ-ਜਮਹੂਰੀਆ ਅਲ-ਇਸਲਾਮੀਆ ਅਲ-ਮੂਰੀਤਾਨੀਆ
République Islamique de Mauritanie  (ਫ਼ਰਾਂਸੀਸੀ)
Republik bu Lislaamu bu Gànnaar  (ਵੋਲੋਫ਼)
ਝੰਡਾ Seal
ਨਆਰਾ: شرف إخاء عدل  (ਅਰਬੀ)
"ਇੱਜ਼ਤ, ਭਾਈਚਾਰਾ, ਨਿਆਂ"
ਐਨਥਮ: ਮੌਰੀਤਾਨੀਆ ਦਾ ਰਾਸ਼ਟਰੀ ਗੀਤ
ਰਾਜਧਾਨੀ
and largest city
ਨੂਆਕਚੋਟ
18°09′N 15°58′W / 18.150°N 15.967°W / 18.150; -15.967
ਐਲਾਨੀਆ ਬੋਲੀਆਂ ਅਰਬੀ
ਪ੍ਰਵਾਨਤ ਕੌਮੀ ਬੋਲੀਆਂ ਅਰਬੀ · ਪੁਲਾਰ · ਸੋਨਿੰਕੇ · ਵੋਲੋਫ਼ 
ਹੋਰ ਭਾਸ਼ਾਵਾਂ ਫ਼ਰਾਂਸੀਸੀ[1]
ਡੇਮਾਨਿਮ ਮੌਰੀਤਾਨੀਆਈ
ਸਰਕਾਰ ਇਸਲਾਮੀ ਗਣਰਾਜ
 •  ਰਾਸ਼ਟਰਪਤੀ ਮੁਹੰਮਦ ਉਲਦ ਅਬਦੁਲ ਅਜ਼ੀਜ਼
 •  ਪ੍ਰਧਾਨ ਮੰਤਰੀ ਮੂਲਈ ਉਲਦ ਮੁਹੰਮਦ ਲਘਦ਼ਫ
ਵਿਧਾਨਕ ਢਾਂਚਾ ਸੰਸਦ
 •  ਉੱਚ ਸਦਨ ਸੈਨੇਟ
 •  ਹੇਠਲਾ ਸਦਨ ਰਾਸ਼ਟਰੀ ਸਭਾ
ਸੁਤੰਤਰਤਾ
 •  ਫ਼ਰਾਂਸ ਤੋਂ 28 ਨਵੰਬਰ 1960 
ਖੇਤਰਫਲ
 •  ਕੁੱਲ 1 km2 (29ਵਾਂ)
397 sq mi
 •  ਪਾਣੀ (%) 0.03
ਅਬਾਦੀ
 •  2012 ਅੰਦਾਜਾ 3,359,185[2]
 •  1988 ਮਰਦਮਸ਼ੁਮਾਰੀ 2,864,236[3]
 •  ਸੰਘਣਾਪਣ 3.2/km2 (221ਵਾਂ)
8.2/sq mi
GDP (PPP) 2011 ਅੰਦਾਜਾ
 •  ਕੁੱਲ $7.093 ਬਿਲੀਅਨ[4]
 •  ਪ੍ਰਤੀ ਵਿਅਕਤੀ $2,178[4]
GDP (ਨਾਂ-ਮਾਤਰ) 2011 ਅੰਦਾਜਾ
 •  ਕੁੱਲ $4.200 ਬਿਲੀਅਨ[4]
 •  ਪ੍ਰਤੀ ਵਿਅਕਤੀ $1,290[4]
ਜੀਨੀ (2000) 39
ਅੱਧ
HDI (2011) ਵਾਧਾ 0.453[5]
Error: Invalid HDI value · 159ਵਾਂ
ਕਰੰਸੀ ਊਗੁਈਆ (MRO)
ਟਾਈਮ ਖੇਤਰ (UTC+0)
 •  ਗਰਮੀਆਂ (DST) ਨਿਰੀਖਤ ਨਹੀਂ (UTC+0)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ 222
ਇੰਟਰਨੈਟ TLD .mr
ਅ. ਸੰਵਿਧਾਨ ਦੀ ਧਾਰਾ 6 ਦੇ ਮੁਤਾਬਕ: "ਰਾਸ਼ਟਰੀ ਭਾਸ਼ਾਵਾਂ ਅਰਬੀ, ਪੁਲਾਰ, ਸੋਨਿੰਕੇ ਅਤੇ ਵੋਲੋਫ਼ ਹਨ; ਅਧਿਕਾਰਕ ਭਾਸ਼ਾ ਅਰਬੀ ਹੈ।"
ਬ. ਅੰਤਰਰਾਸ਼ਟਰੀ ਮਾਨਤਾ ਨਹੀਂ

ਮੌਰੀਤਾਨੀਆ (ਅਰਬੀ: موريتانيا ਮੂਰੀਤਾਨੀਆ; ਬਰਬਰ: Muritanya / Agawej; ਵੋਲੋਫ਼: Gànnaar; ਸੋਨਿੰਕੇ: Murutaane; ਪੁਲਾਰ: Moritani; ਫ਼ਰਾਂਸੀਸੀ: Mauritanie), ਅਧਿਕਾਰਕ ਤੌਰ ਉੱਤੇ ਮੌਰੀਤਾਨੀਆ ਦਾ ਇਸਲਾਮੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਅਰਬ ਮਘਰੇਬ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਅੰਧ ਮਹਾਂਸਾਗਰ, ਉੱਤਰ ਵੱਲ ਪੱਛਮੀ ਸਹਾਰਾ (ਮੋਰਾਕੋ ਦੇ ਪ੍ਰਬੰਧ ਹੇਠ), ਉੱਤਰ-ਪੂਰਬ ਵੱਲ ਅਲਜੀਰੀਆ, ਪੂਰਬ ਅਤੇ ਦੱਖਣ-ਪੂਰਬ ਵੱਲ ਮਾਲੀ ਅਤੇ ਦੱਖਣ-ਪੱਛਮ ਵੱਲ ਸੇਨੇਗਲ ਨਾਲ ਲੱਗਦੀਆਂ ਹਨ। ਇਸ ਦਾ ਨਾਂ ਮੌਰੇਤਾਨੀਆ ਦੀ ਇਤਿਹਾਸਕ ਬਰਬਰ ਹੁਕਮਰਾਨ ਤੋਂ ਪਿਆ ਹੈ ਜੋ ਬਾਅਦ ਵਿੱਚ ਰੋਮਨ ਸਲਤਨਤ ਦਾ ਹਿੱਸਾ ਬਣ ਗਈ; ਪਰ ਅਜੋਕੇ ਮੌਰੀਤਾਨੀਆ ਵਿੱਚ ਦੂਰ ਦੱਖਣ ਦੇ ਇਲਾਕੇ ਵੀ ਸ਼ਾਮਲ ਹਨ ਜਿਹਨਾਂ ਦਾ ਬਰਬਰ ਰਾਜਸ਼ਾਹੀ ਨਾਲ ਕੋਈ ਵਾਸਤਾ ਨਹੀਂ ਸੀ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਨੂਆਕਚੋਟ ਹੈ ਜੋ ਅੰਧ-ਮਹਾਂਸਾਗਰ ਦੇ ਤਟ ਉੱਤੇ ਸਥਿੱਤ ਹੈ।

ਹਵਾਲੇ[ਸੋਧੋ]