ਸਮੱਗਰੀ 'ਤੇ ਜਾਓ

ਫ਼ਾਇਰਫ਼ੌਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੌਜ਼ੀਲਾ ਫਾਇਰਫਾਕਸ
Xfce ਡੈਕਸਟਾਪ ਮਾਹੌਲ ਵਿੱਚ ਚਲਦੇ ਫਾਇਰਫਾਕਸ 33.0.3 ਦੀ ਇੱਕ ਸਕਰੀਨ-ਤਸਵੀਰ
ਵਿਕਾਸਕਾਰਮੋਜ਼ਿਲਾ ਫ਼ਾਊਂਡੇਸ਼ਨ ਅਤੇ ਯੋਗਦਾਨੀ
ਮੋਜ਼ਿਲਾ ਕਾਰਪੋਰੇਸ਼ਨ
ਪਹਿਲਾ ਜਾਰੀਕਰਨ23 ਸਤੰਬਰ 2002; 21 ਸਾਲ ਪਹਿਲਾਂ (2002-09-23)
ਹਾਲਤਸਰਗਰਮ
ਲਿਖਿਆਸੀ++,[1] ਜਾਵਾਸਕ੍ਰਿਪਟ, ਸੀ, CSS, XUL, XBL
ਔਪਰੇਟਿੰਗ ਸਿਸਟਮਵਿੰਡੋਜ਼, OS X, ਲਿਨਕਸ, ਐਨਡਰੋਇਡ,[2] ਫ਼ਾਇਰਫ਼ੌਕਸ OS
ਇੰਜਣGecko, ਸਪਾਈਡਰਮੰਕੀ
ਅਕਾਰ34 MB: Windows[3][4]
64 MB: OS X[3]
41 MB: ਲਿਨਕਸ[3]
30 MB: ਐਂਡ੍ਰਾਇਡ[5]
510 MB: ਸਰੋਤ ਕੋਡ (uncompressed)[3]
ਉਪਲਬਧ ਭਾਸ਼ਾਵਾਂ79 languages
ਕਿਸਮਵੈੱਬ ਬ੍ਰਾਊਜ਼ਰ
ਫ਼ੀਡ ਰੀਡਰ
ਮੋਬਾਇਲ ਵੈੱਬ ਬ੍ਰਾਊਜ਼ਰ
ਲਸੰਸਮੋਜ਼ਿਲਾ ਪਬਲਿਕ ਲਾਇਸੰਸ 2.0[6]
ਜਾਲਸਥਾਨ (ਵੈੱਬਸਾਈਟ)www.mozilla.org/pa-IN/firefox/new/
ਮਿਆਰHTML5, CSS3, RSS, Atom

ਮੋਜ਼ਿਲਾ ਫ਼ਾਇਰਫ਼ੌਕਸ (ਆਮ ਤੌਰ ’ਤੇ ਫ਼ਾਇਰਫ਼ੌਕਸ) ਇੱਕ ਅਜ਼ਾਦ ਅਤੇ ਖੁੱਲ੍ਹਾ-ਸਰੋਤ[7] ਵੈੱਬ ਬ੍ਰਾਊਜ਼ਰ ਜਿਸ ਨੂੰ ਮੋਜ਼ਿਲਾ ਫ਼ਾਊਂਡੇਸ਼ਨ ਅਤੇ ਇਸ ਦੀ ਸਹਾਇਕ ਮੋਜ਼ਿਲਾ ਕਾਰਪੋਰੇਸ਼ਨ ਨੇ ਵਿੰਡੋਜ਼, OS X, ਅਤੇ ਲਿਨਕਸ ਲਈ ਬਣਾਇਆ ਹੈ। ਐਂਡ੍ਰਾਇਡ ਲਈ ਇਸ ਦਾ ਇੱਕ ਮੋਬਾਇਲ ਵਰਜਨ ਵੀ ਹੈ। ਵੈੱਬ ਸਫ਼ੇ ਵਿਖਾਉਣ ਲਈ ਇਹ Gecko ਲੇਆਊਟ ਇੰਜਨ ਦੀ ਵਰਤੋਂ ਕਰਦਾ ਹੈ।[8]

ਫ਼ਰਵਰੀ 2014 ਮੁਤਾਬਕ ਦੁਨੀਆ ਭਰ ਵਿੱਚ ਫ਼ਾਇਰਫ਼ੌਕਸ ਦੀ ਵਰਤੋਂ 12% ਤੋਂ 22% ਦੇ ਵਿਚਕਾਰ ਹੈ, ਜੋ ਕਿ, ਵੱਖ-ਵੱਖ ਸਰੋਤਾਂ ਮੁਤਾਬਕ, ਇਸਨੂੰ ਤੀਜਾ ਸਭ ਤੋਂ ਮਸ਼ਹੂਰ ਵੈੱਬ ਬ੍ਰਾਊਜ਼ਰ ਬਣਾਉਂਦੀ ਹੈ।[9][10]

ਹਵਾਲੇ

[ਸੋਧੋ]
  1. "Languages summary". ohloh.net. Archived from the original on 2014-06-29. Retrieved 2015-02-28. {{cite web}}: Unknown parameter |dead-url= ignored (|url-status= suggested) (help)
  2. Mozilla Developer Center contributors (ਮਾਰਚ 4, 2013). "Supported build configurations". Mozilla Developer Network. Archived from the original on 2016-12-01. Retrieved ਅਪਰੈਲ 16, 2013. {{cite web}}: |author= has generic name (help); Unknown parameter |dead-url= ignored (|url-status= suggested) (help)
  3. 3.0 3.1 3.2 3.3 "Latest stable Firefox release". Mozilla. ਮਈ 11, 2013. Retrieved ਮਈ 29, 2013.
  4. "History of FireFox distribution size". Linexp.ru. ਮਾਰਚ 23, 2013. Retrieved ਜੁਲਾਈ 1, 2013.
  5. "Firefox for Android on Google Play". Retrieved ਨਵੰਬਰ 19, 2012.
  6. "Mozilla". Mozilla. Retrieved ਅਕਤੂਬਰ 20, 2014.
  7. "Debian and Mozilla – a study in trademarks". LWN.net. Retrieved ਸਿਤੰਬਰ 14, 2011. {{cite web}}: Check date values in: |accessdate= (help)
  8. "Gecko Layout Engine". download-firefox.org. ਜੁਲਾਈ 17, 2008. Archived from the original on ਨਵੰਬਰ 28, 2010. Retrieved ਮਈ 10, 2012.
  9. "Web Browser Market Share Trends". W3Counter. Awio Web Services LLC. Retrieved ਫ਼ਰਵਰੀ 15, 2014.
  10. "Desktop Browser Market Share". Net Applications. Retrieved ਫ਼ਰਵਰੀ 15, 2014.