ਫ਼ਾਹਿਮਾ ਖ਼ਾਤੂਨ
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | 2 ਨਵੰਬਰ 1992 | |||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੇ-ਹੱਥ | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਲੇੱਗਬ੍ਰੇਕ | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 17) | 8 ਅਪ੍ਰੈਲ 2013 ਬਨਾਮ ਭਾਰਤ | |||||||||||||||||||||||||||||||||||||||
ਆਖ਼ਰੀ ਓਡੀਆਈ | 4 ਨਵੰਬਰ 2019 ਬਨਾਮ ਪਾਕਿਸਤਾਨ | |||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 19) | 5 ਅਪ੍ਰੈਲ 2013 ਬਨਾਮ ਭਾਰਤ | |||||||||||||||||||||||||||||||||||||||
ਆਖ਼ਰੀ ਟੀ20ਆਈ | 2 ਮਾਰਚ 2020 ਬਨਾਮ ਸ੍ਰੀ ਲੰਕਾ | |||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: Cricinfo, 2 ਮਾਰਚ 2020 |
ਫ਼ਾਹਿਮਾ ਖ਼ਾਤੂਨ (ਜਨਮ 2 ਨਵੰਬਰ 1992) ਇੱਕ ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਖਿਡਾਰੀ ਹੈ ਜੋ ਰਾਸ਼ਟਰੀ ਟੀਮ ਲਈ ਖੇਡ ਚੁੱਕੀ ਹੈ। [1] ਮਈ 2018 ਨੂੰ ਦੱਖਣੀ ਅਫਰੀਕਾ ਵਿਖੇ ਇੱਕ 50 ਓਵਰ ਦੇ ਟੂਰ ਮੈਚ ਵਿੱਚ, ਉਸਨੇ ਦਸ ਓਵਰਾਂ ਅੰਦਰ ਪੰਜ ਦੌੜਾਂ ਨਾਲ ਅੱਠ ਵਿਕਟਾਂ ਲਈਆਂ ਸਨ। [2] ਉਹ ਬੰਗਲਾਦੇਸ਼ ਦੀ ਪਹਿਲੀ ਕ੍ਰਿਕਟਰ ਸੀ ਜਿਸ ਨੇ ਮਹਿਲਾ ਟੀ -20 ਅੰਤਰਰਾਸ਼ਟਰੀ ਮੈਚ ਵਿਚ ਹੈਟ੍ਰਿਕ ਲਈ ਸੀ। [3]
ਕਰੀਅਰ
[ਸੋਧੋ]ਜੂਨ 2018 ਵਿਚ ਉਹ ਬੰਗਲਾਦੇਸ਼ ਦੀ ਟੀਮ ਦਾ ਹਿੱਸਾ ਸੀ ਜਿਸ ਨੇ ਆਪਣਾ ਪਹਿਲਾ ਮਹਿਲਾ ਏਸ਼ੀਆ ਕੱਪ ਖਿਤਾਬ ਅਤੇ 2018 ਮਹਿਲਾ ਟੀ -20 ਏਸ਼ੀਆ ਕੱਪ ਟੂਰਨਾਮੈਂਟ ਜਿੱਤਿਆ ਸੀ।[4] [5] [6] ਉਸ ਮਹੀਨੇ ਦੇ ਬਾਅਦ 'ਚ ਉਸ ਨੂੰ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[7] 10 ਜੁਲਾਈ 2018 ਨੂੰ ਸੰਯੁਕਤ ਅਰਬ ਅਮੀਰਾਤ ਦੇ ਖਿਲਾਫ਼ ਟੂਰਨਾਮੈਂਟ ਮੈਚ ਵਿੱਚ ਉਸਨੇ ਡਬਲਯੂ.ਟੀ. 20 ਆਈ. ਵਿੱਚ ਆਪਣੀ ਪਹਿਲੀ ਹੈਟ੍ਰਿਕ ਲਈ ਸੀ।[8]
ਅਕਤੂਬਰ 2018 ਵਿਚ ਉਸ ਨੂੰ ਵੈਸਟਇੰਡੀਜ਼ ਵਿਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[9] [10] ਅਗਸਤ 2019 ਵਿੱਚ ਉਸ ਨੂੰ ਸਕਾਟਲੈਂਡ ਵਿੱਚ 2019 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। [11] ਨਵੰਬਰ 2019 ਵਿਚ, ਉਸ ਨੂੰ 2019 ਦੱਖਣੀ ਏਸ਼ੀਆਈ ਖੇਡਾਂ ਵਿਚ ਕ੍ਰਿਕਟ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[12] ਬੰਗਲਾਦੇਸ਼ ਦੀ ਟੀਮ ਨੇ ਸ਼੍ਰੀਲੰਕਾ ਨੂੰ ਆਖਰੀ ਪੜਾਅ ਵਿੱਚ ਦੋ ਦੌੜਾਂ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ। [13] ਜਨਵਰੀ 2020 ਵਿਚ ਉਸ ਨੂੰ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[14]
ਸਿੱਖਿਆ
[ਸੋਧੋ]ਉਹ ਕੁਸ਼ਤੀਆ ਵਿਚ ਇਸਲਾਮਿਕ ਯੂਨੀਵਰਸਿਟੀ, ਬੰਗਲਾਦੇਸ਼ ਵਿਖੇ ਕਾਨੂੰਨ ਵਿਭਾਗ ਦੀ ਵਿਦਿਆਰਥੀ ਹੈ। [15]
ਹਵਾਲੇ
[ਸੋਧੋ]- ↑ "Fahima Khatun". ESPN Cricinfo. Retrieved 6 April 2014.
- ↑ "Warm-up, Bangladesh Women tour of South Africa at Potchefstroom, May 2 2018". ESPN Cricinfo. Retrieved 2 May 2018.
- ↑ "Hat-trick heroes: First to take a T20I hat-trick from each team". Women's CricZone. Retrieved 11 June 2020.
- ↑ "Bangladesh name 15-player squad for Women's Asia Cup". International Cricket Council. Retrieved 31 May 2018.
- ↑ "Bangladesh Women clinch historic Asia Cup Trophy". Bangladesh Cricket Board. Archived from the original on 12 ਜੂਨ 2018. Retrieved 11 June 2018.
{{cite web}}
: Unknown parameter|dead-url=
ignored (|url-status=
suggested) (help) - ↑ "Bangladesh stun India in cliff-hanger to win title". International Cricket Council. Retrieved 11 June 2018.
- ↑ "ICC announces umpire and referee appointments for ICC Women's World Twenty20 Qualifier 2018". International Cricket Council. Retrieved 27 June 2018.
- ↑ "UAE collapse dramatically as Bangladesh march into WT20Q semis". International Cricket Council. Retrieved 10 July 2018.
- ↑ "Media Release: ICC WOMEN'S WORLD T20 WEST INDIES 2018: Bangladesh Squad Announced". Bangladesh Cricket Board. Archived from the original on 9 ਅਕਤੂਬਰ 2018. Retrieved 9 October 2018.
{{cite web}}
: Unknown parameter|dead-url=
ignored (|url-status=
suggested) (help) - ↑ "Bangladesh announce Women's World T20 squad". International Cricket Council. Retrieved 9 October 2018.
- ↑ "Bangladesh name 14-member squad for ICC T20 World Cup Qualifier 2019". International Cricket Council. Retrieved 11 August 2019.
- ↑ "Nazmul Hossain to lead Bangladesh in South Asian Games". CricBuzz. Retrieved 30 November 2019.
- ↑ "Bangladesh women's cricket team clinch gold in SA games". The Daily Star. Retrieved 8 December 2019.
- ↑ "Rumana Ahmed included in Bangladesh T20 WC squad". Cricbuzz. Retrieved 29 January 2020.
- ↑ Express, The Financial. "Fahima first Bangladeshi to claim hat-trick in T20". The Financial Express. Retrieved 25 October 2018.