ਫੀਫਾ ਵਿਸ਼ਵ ਕੱਪ ਸਨਮਾਨ
Jump to navigation
Jump to search
ਵਿਸ਼ਵ ਫੁਟਬਾਲ ਕੱਪ ਦਾ ਖ਼ਿਤਾਬ ਜਿੱਤਣ ਵਾਲੇ ਮੁਲਕਾਂ ਦੇ ਨਾਲ ਹੀ ਇਸ ਕੱਪ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਿਖਾ ਕੇ ਅਤੇ ਸਭ ਤੋਂ ਵੱਧ ਗੋਲ ਦਾਗ਼ ਕੇ ਗੋਲਡਨ ਬਾਲ ਜਾਂ ਸੁਨਿਹਰੀ ਗੇਂਦ ਤੇ ਗੋਲਡਨ ਬੂਟ ਜਾਂ ਸੁਨਿਹਰੀ ਜੁਤਾ ਦਾ ਸਨਮਾਨ ਦਿਤਾ ਜਾਂਦਾ ਹੈ। ਗੋਲਡਨ ਬਾਲ ਤੇ ਗੋਲਡਨ ਬੂਟ ਦੀ ਸ਼ੁਰੂਆਤ ਕਰਨ ਲਈ ਫੁਟਬਾਲ ਦੀ ਸਿਖਰਲੀ ਕੌਮਾਂਤਰੀ ਜਥੇਬੰਦੀ ‘ਫੀਫਾ’ ਦੇ ਸਭ ਤੋਂ ਲੰਬਾ ਸਮਾਂ (33 ਸਾਲ) ਪ੍ਰਧਾਨ ਰਹੇ ਫਰਾਂਸ ‘ਜੂਲਿਸ ਰੀਮੇ’ ਨੂੰ ਸਿਹਰਾ ਜਾਂਦਾ ਹੈ। ਫੀਫਾ ਵਲੋਂ ਹੁਣ ਤੱਕ ਖੇਡੇ ਗਏ 19 ਆਲਮੀ ਫੁਟਬਾਲ ਕੱਪਾਂ ਵਿੱਚ ਜਿਹਨਾਂ ਫੁਟਬਾਲਰਾਂ ਨੂੰ ਗੋਲਡਨ ਬਾਲ ਅਤੇ ਸੁਨਹਿਰੀ ਬੂਟ ਨਾਲ ਹੇਠ ਲਿਖਿਆਂ ਨੂੰ ਨਿਵਾਜਿਆ ਗਿਆ ਹ
ਸੁਨਿਰਹੀ ਗੇਂਦ[ਸੋਧੋ]
ਗੋਲ ਕਰਨ ਵਾਲੇ[ਸੋਧੋ]
ਰੈਕ | ਦੇਸ | ਖਿਡਾਰੀ | ਗੋਲ |
---|---|---|---|
1 | ![]() |
ਮਿਰੋਸਲਾਵ ਕਲੋਜੇ | 16 |
2 | ![]() |
ਰੋਨਾਲਡੋ | 15 |
3 | ![]() |
ਗਰਡ ਮੂਲਰ | 14 |
4 | ![]() |
ਜਸਟ ਫੌਂਟੇਨ | 13 |
5 | ![]() |
ਪੇਲੇ | 12 |
6 | ![]() |
ਜੁਰਗੇਨ ਕਲਿੰਸਮਨ | 11 |
![]() |
ਸੰਦੂਰ ਕੋਸਸਿਸ | 11 | |
8 | ![]() |
ਗੇਬਰੀਅਲ ਬਟਿਸਟੁਟਾ | 10 |
![]() |
ਟੇਅਡੀਲੋ ਕੁਬੀਲਸ | 10 | |
![]() |
ਗਰਜੇਗੋਰਜ਼ ਲਾਟੋ | 10 | |
![]() |
ਗੈਰੀ ਲਾਨੇਕਰ | 10 | |
![]() |
ਥੋਮਸ ਮੂਲਰ | 10 | |
ਪੱਛਮੀ ![]() |
ਹੇਲਮੁਟ ਹਰਨ | 10 |
ਹੋਰ ਦੇਖੋ[ਸੋਧੋ]
ਹਵਾਲੇ[ਸੋਧੋ]
- ↑ "FIFA Awards". 2011-01-21. Archived from the original on 2011-10-28. Retrieved 2011-10-20.