ਫੀਫਾ ਵਿਸ਼ਵ ਕੱਪ 2006

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2006 ਫੀਫਾ ਵਿਸ਼ਵ ਕੱਪ
175px
ਫੀਫਾ ਵਿਸ਼ਵ ਮੁਕਾਬਲਾ
ਟੂਰਨਾਮੈਂਟ ਵੇਰਵਾ
ਮੇਜ਼ਬਾਨ ਦੇਸ਼ ਜਰਮਨੀ
ਟੀਮਾਂ32
ਸਥਾਨ12 ਸ਼ਹਿਰ (12 ਮੇਜ਼ਬਾਨ ਸ਼ਹਿਰਾਂ ਵਿੱਚ)
ਨਤੀਜਾ
ਵਿਜੇਤਾ ਇਟਲੀ
ਦੂਸਰਾ ਸਥਾਨ ਫ਼ਰਾਂਸ
ਤੀਸਰਾ ਸਥਾਨ ਜਰਮਨੀ
ਚੌਥਾ ਸਥਾਨ ਪੁਰਤਗਾਲ
ਟੂਰਨਾਮੈਂਟ ਅੰਕੜੇ
ਮੈਚ ਖੇਡੇ ਗਏ64
ਗੋਲ147 (2.3 ਪ੍ਰਤਿ ਮੈਚ)
ਹਾਜ਼ਰੀ33,59,439 (52,491 ਪ੍ਰਤਿ ਮੈਚ)
ਸਭ ਤੋਂ ਵੱਧ ਗੋਲ ਕਰਨ ਵਾਲਾਜਰਮਨੀ ਮਿਰੋਸਕੋਵ ਕਲੋਸ
(5 ਗੋਲ)
ਸਰਵਸ੍ਰੇਸ਼ਟ ਖਿਡਾਰੀ736
ਸਰਵਸ੍ਰੇਸ਼ਟ ਜਵਾਨ ਖਿਡਾਰੀਜਰਮਨੀ ਲੁਕਾਸ ਪੋਦੋਲਸਕੀ
ਫ਼ਰਾਂਸ ਜ਼ਿਨਾਡੇਨ ਜ਼ਿਡਾਨ
ਸਰਵਸ੍ਰੇਸ਼ਟ ਗੋਲਕੀਪਰਇਟਲੀ ਗਿਆਨਲੁਈਗੀ ਬੋਫੋਨ
2002
2010

ਫੀਫਾ ਵਿਸ਼ਵ ਕੱਪ 2006 ਜੋ ਫੁੱਟਵਾਲ ਦਾ 18ਵਾਂ ਵਿਸ਼ਵ ਕੱਪ ਹੈ। ਇਹ ਮਹਾਕੁਭ ਮਿਤੀ 9 ਜੂਨ ਤੋਂ 9 ਜੁਲਾਈ 2006 ਤੱਕ ਜਰਮਨੀ ਵਿੱਚ ਖੇਡਿਆ ਗਿਆ। ਇਹ ਵਿਸ਼ਵ ਕੱਪ ਵਿੱਚ ਛੇ ਮਹਾਂਦੀਪਾਂ ਦੀਆਂ ਇਕੱਤੀ ਅਤੇ ਮਹਿਮਾਨ ਜਰਮਨੀ ਨੇ ਭਾਗ ਲਿਆ। ਇਸ ਵਿਸ਼ਵ ਕੱਪ ਨੂੰ ਇਟਲੀ ਨੇ ਫਾਈਨਲ ਵਿੱਚ ਫਰਾਂਸ ਨੂੰ ਪਨੈਲਟੀ ਸੂਟ ਆਉਟ 5–3 ਨਾਲ ਹਰਾ ਕਿ ਆਪਣੇ ਨਾਮ ਕੀਤਾ ਜੋ ਕਿ ਇਸ ਦੇਸ਼ ਦਾ ਚੋਥਾ ਵਿਸ਼ਵ ਕੱਪ ਸੀ। ਇਸ ਵਿਸ਼ਵ ਕੱਪ ਵਿੱਚ ਜਰਮਨੀ ਨੇ ਪੁਰਤਗਾਲ ਨੂੰ 3–1 ਨਾਲ ਹਰਾ ਕਿ ਤੀਜਾ ਸਥਾਨ ਪੱਕਾ ਕੀਤਾ।[1] ਇਸ ਵਿਸ਼ਵ ਕੱਪ ਨੂੰ ਟੀਵੀ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ 26.29 ਅਰਬ ਲੋਕਾਂ ਨੇ ਦੇਖਿਆ। ਇਸ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਅੰਗੋਲਾ, ਆਈਵਰੀ ਕੋਸਟ, ਘਾਨਾ, ਸਰਬੀਆ ਅਤੇ ਮੋਂਟੇਨਏਗਰੋ, ਤ੍ਰਿਨੀਦਾਦ ਅਤੇ ਤੋਬਾਗੋ ਅਤੇ ਟੋਗੋ ਦੇਸ਼ਾਂ ਨੇ ਪਹਿਲੀ ਵਾਰ ਭਾਗ ਲਿਆ।

ਕੁਆਟਰਫਾਈਨਲ ਸੈਮੀਫਾਈਨਲ ਫਾਈਨਲ
                           
24 ਜੂਨ            
  ਜਰਮਨੀ  2
30 ਜੂਨ
  ਸਵੀਡਨ  0  
  ਜਰਮਨੀ  1(4)
26 ਜੂਨ
    ਅਰਜਨਟੀਨਾ  1(2)  
  ਅਰਜਨਟੀਨਾ  2
4 ਜੁਲਾਈ
  ਮੈਕਸੀਕੋ  1  
  ਜਰਮਨੀ  0
26 ਜੂਨ
    ਇਟਲੀ  2  
  ਇਟਲੀ  1
30 ਜੂਨ
  ਆਸਟ੍ਰੇਲੀਆ  0  
  ਇਟਲੀ  3
26 ਜੂਨ
    ਯੂਕਰੇਨ  0  
  ਸਵਿਟਜ਼ਰਲੈਂਡ  0(0)
9 ਜੁਲਾਈ
  ਯੂਕਰੇਨ  0(3)  
  ਇਟਲੀ  1(5)
25 ਜੂਨ
    ਫ੍ਰਾਂਸ  1(3)
  ਬਰਤਾਨੀਆ  1
1 ਜੁਲਾਈ
  ਏਕੁਆਦੋਰ  0  
  ਬਰਤਾਨੀਆ  0(1)
25 ਜੂਨ
    ਪੁਰਤਗਾਲ  0(3)  
  ਪੁਰਤਗਾਲ  1
5 ਜੁਲਾਈ
  ਨੀਦਰਲੈਂਡ  0  
  ਪੁਰਤਗਾਲ  0
27 ਜੁਲਾਈ
    ਫ੍ਰਾਂਸ  1   ਤੀਜਾ ਸਥਾਨ
  ਬ੍ਰਾਜ਼ੀਲ  3
1 ਜੁਲਾਈ 8 ਜੁਲਾਈ
  ਘਾਨਾ  0  
  ਬ੍ਰਾਜ਼ੀਲ  0   ਜਰਮਨੀ   3
27 ਜੁਲਾਈ
    ਫ੍ਰਾਂਸ  1     ਪੁਰਤਗਾਲ  1
  ਸਪੇਨ  1
  ਫ੍ਰਾਂਸ  3  


ਹਵਾਲੇ[ਸੋਧੋ]

  1. "The FIFA World Cup TV viewing figures" (PDF). FIFA. Archived (PDF) from the original on 27 November 2007. Retrieved 31 October 2007.