ਸਮੱਗਰੀ 'ਤੇ ਜਾਓ

ਫੀਫਾ ਵਿਸ਼ਵ ਕੱਪ 2002

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2002 ਫੀਫਾ ਵਿਸ਼ਵ ਕੱਪ
ਫੀਫਾ ਵਿਸ਼ਵ ਮੁਕਾਬਲਾ
ਟੂਰਨਾਮੈਂਟ ਦਾ ਵੇਰਵਾ
ਮੇਜ਼ਬਾਨ ਦੇਸ਼ ਦੱਖਣੀ ਕੋਰੀਆ
 ਜਪਾਨ
ਟੀਮਾਂ32
ਸਥਾਨ20 ਸ਼ਹਿਰ (20 ਮੇਜ਼ਬਾਨ ਸ਼ਹਿਰਾਂ ਵਿੱਚ)
Final positions
Champions{{country data  ਬ੍ਰਾਜ਼ੀਲ

| flaglink/core | variant = | size = | name = | altlink = ਰਾਸ਼ਟਰੀ ਫੁੱਟਬਾਲ ਟੀਮ | altvar = ਫੁੱਟਬਾਲ

}}
ਉਪ-ਜੇਤੂ ਜਰਮਨੀ
ਤੀਜਾ ਸਥਾਨ ਤੁਰਕੀ
ਚੌਥਾ ਸਥਾਨ ਦੱਖਣੀ ਕੋਰੀਆ
ਟੂਰਨਾਮੈਂਟ ਅੰਕੜੇ
ਮੈਚ ਖੇਡੇ64
ਗੋਲ ਹੋਏ161 (2.52 ਪ੍ਰਤੀ ਮੈਚ)
ਹਾਜ਼ਰੀ27,05,197 (42,269 ਪ੍ਰਤੀ ਮੈਚ)
ਟਾਪ ਸਕੋਰਰਬ੍ਰਾਜ਼ੀਲ ਰੋਨਾਲਡੋ (8 ਗੋਲ)
ਸਭ ਤੋਂ ਵਧੀਆ ਖਿਡਾਰੀਜਰਮਨੀ ਉਲੀਵਰ ਕਾਹਨ
ਸਭ ਤੋਂ ਵਧੀਆ ਨੌਜਵਾਨ ਖਿਡਾਰੀਸੰਯੁਕਤ ਰਾਜ ਲੰਡਨ ਡੋਨੋਵਨ
ਸਭ ਤੋਂ ਵਧੀਆ ਗੋਲਕੀਪਰਜਰਮਨੀ ਉਲੀਵਰ ਕਾਹਨ
1998
2006


ਫੀਫਾ ਵਿਸ਼ਵ ਕੱਪ 2002 ਜੋ ਕਿ 17ਵਾਂ ਫੁੱਟਵਾਲ ਦਾ ਮਹਾ ਮੇਲਾ ਸੀ ਜੋ ਕਿ ਮਿਤੀ 31 ਮਈ ਤੋਂ 30 ਜੂਨ 2002 ਨੂੰ ਸਾਂਝੇ ਤੌਰ 'ਤੇ ਏਸ਼ੀਆ ਮਹਾਦੀਪ ਦੇ ਦੋ ਦੇਸ਼ ਦੱਖਣੀ ਕੋਰੀਆ ਅਤੇ ਜਪਾਨ ਵਿੱਚ ਕਰਵਾਇਆ ਗਿਆ। ਇਸ ਨੂੰ ਬ੍ਰਾਜ਼ੀਲ ਨੇ ਪੰਜਵੀਂ ਵਾਰ ਜਰਮਨੀ ਨੂੰ 2–0 ਨਾਲ ਹਰਾ ਕਿ ਜਿੱਤਿਆ ਅਤੇ ਤੁਰਕੀ ਨੇ ਮੇਜ਼ਬਾਨ ਦੱਖਣੀ ਕੋਰੀਆ ਨੂੰ 3–2 ਨਾਲ ਹਰਾ ਕਿ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਚੀਨ, ਸੇਨੇਗਲ. ਏਕੁਆਦੋਰ ਅਤੇ ਸਲੋਵੇਨੀਆ ਨੇ ਪਹਿਲੀ ਵਾਰ ਭਾਗ ਲਿਆ ਅਤੇ ਤੁਰਕੀ ਨੇ 1954 ਤੋਂ ਬਾਅਦ ਭਾਗ ਲਿਆ।[1]

ਪੂਲ A

[ਸੋਧੋ]
ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਡੈੱਨਮਾਰਕ 3 2 1 0 5 2 +3 7
ਫਰਮਾ:Country data ਸੇਨੇਗਲ 3 1 2 1 4 5 +1 5
ਫਰਮਾ:Country data ਉਰੂਗੁਏ 3 0 2 1 4 5 -1 2
ਫਰਮਾ:Country data ਫ੍ਰਾਂਸ 3 0 1 2 0 3 -3 1

ਪੂਲ B

[ਸੋਧੋ]
ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
ਫਰਮਾ:Country data ਸਪੇਨ 3 3 0 0 9 4 +5 9
ਫਰਮਾ:Country data ਪੈਰਾਗੁਏ 3 1 1 1 6 6 0 4
 ਦੱਖਣੀ ਕੋਰੀਆ 3 1 1 1 5 5 0 4
ਫਰਮਾ:Country data ਸਲੋਵੇਨੀਆ 3 0 0 3 2 7 -5 0

ਪੂਲ C

[ਸੋਧੋ]
ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਬ੍ਰਾਜ਼ੀਲ 3 3 0 0 11 3 +8 9
 ਤੁਰਕੀ 3 1 1 1 5 3 -2 4
ਫਰਮਾ:Country data ਕੋਸਟਾ ਰੀਕਾ 3 1 1 1 5 6 -1 4
 ਚੀਨ 3 0 0 3 0 9 -9 0

ਪੂਲ D

[ਸੋਧੋ]
ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਦੱਖਣੀ ਕੋਰੀਆ 3 2 1 0 4 1 +3 7
 ਸੰਯੁਕਤ ਰਾਜ 3 1 1 1 5 6 -1 4
 ਪੁਰਤਗਾਲ 3 1 0 2 6 4 +2 3
ਫਰਮਾ:Country data ਪੋਲੈਂਡ 3 1 0 2 3 7 -4 3

ਪੂਲ E

[ਸੋਧੋ]
ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਜਰਮਨੀ 3 2 1 0 11 1 +10 7
ਫਰਮਾ:Country data ਆਇਰਲੈਂਡ 3 1 2 0 5 2 +3 5
ਫਰਮਾ:Country data ਕੈਮਰੂਨ 3 1 1 1 2 3 -1 4
 ਸਾਊਦੀ ਅਰਬ 3 0 0 3 0 12 -12 0

ਪੂਲ F

[ਸੋਧੋ]
ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਸਵੀਡਨ 3 1 2 0 4 3 +1 5
ਫਰਮਾ:Country data ਬਰਤਾਨੀਆ 3 1 2 0 2 1 +1 5
 ਅਰਜਨਟੀਨਾ 3 1 1 1 2 2 0 4
ਫਰਮਾ:Country data ਨਾਈਜੀਰੀਆ 3 0 1 2 1 30 -2 1

ਪੂਲ G

[ਸੋਧੋ]
ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਮੈਕਸੀਕੋ 3 2 1 0 4 2 +2 7
 ਇਟਲੀ 3 1 1 1 4 3 +1 4
ਫਰਮਾ:Country data ਕ੍ਰੋਏਸ਼ੀਆ 3 1 0 2 2 3 -1 3
ਫਰਮਾ:Country data ਏਕੁਆਡੋਰ 3 1 0 2 2 4 -2 3

ਪੂਲ H

[ਸੋਧੋ]
ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਜਪਾਨ 3 2 1 0 5 2 +3 7
ਫਰਮਾ:Country data ਬੈਲਜੀਅਮ 3 1 2 0 6 5 +1 5
 ਰੂਸ 3 1 0 2 4 4 0 3
ਫਰਮਾ:Country data ਤੁਨੀਸੀਆ 3 0 1 2 1 5 -4 1

ਨੌਕ ਆਉਂਟ

[ਸੋਧੋ]
ਦੌਰ16 ਕੁਆਟਰ ਫਾਈਨਲ ਸੈਮੀਫਈਨਲ ਫਾਈਨਲ
                           
15 ਜੂਨ            
  ਜਰਮਨੀ  1
21 ਜੂਨ
 ਫਰਮਾ:Country data ਪੈਰਾਗੁਏ  0  
  ਜਰਮਨੀ  1
17 ਜੂਨ
    ਸੰਯੁਕਤ ਰਾਜ  0  
  ਮੈਕਸੀਕੋ  0
25 ਜੂਨ
  ਸੰਯੁਕਤ ਰਾਜ  2  
  ਜਰਮਨੀ  1
16 ਜੂਨ
    ਦੱਖਣੀ ਕੋਰੀਆ  0  
 ਫਰਮਾ:Country data ਸਪੇਨ  1 (3)
22 ਜੂਨ
 ਫਰਮਾ:Country data ਆਇਰਲੈਂਡ  1 (2)  
 ਫਰਮਾ:Country data ਸਪੇਨ  0 (3)
18 ਜੂਨ
    ਦੱਖਣੀ ਕੋਰੀਆ  0 (5)  
  ਦੱਖਣੀ ਕੋਰੀਆ  2
30 ਜੂਨ
  ਇਟਲੀ  1  
  ਜਰਮਨੀ  0
15 ਜੂਨ
    ਬ੍ਰਾਜ਼ੀਲ  2
  ਡੈੱਨਮਾਰਕ  0
21 ਜੂਨ
 ਫਰਮਾ:Country data ਬਰਤਾਨੀਆ  3  
 ਫਰਮਾ:Country data ਬਰਤਾਨੀਆ  1
17 ਜੂਨ
    ਬ੍ਰਾਜ਼ੀਲ  2  
  ਬ੍ਰਾਜ਼ੀਲ  2
26 ਜੂਨ
 ਫਰਮਾ:Country data ਬੈਲਜੀਅਮ  0  
  ਬ੍ਰਾਜ਼ੀਲ  1
16 ਜੂਨ
    ਤੁਰਕੀ  0   ਤੀਜਾ ਸਥਾਨ
  ਸਵੀਡਨ  1
22 ਜੂਨ 29 ਜੂਨ
 ਫਰਮਾ:Country data ਸੇਨੇਗਲ  2  
 ਫਰਮਾ:Country data ਸੇਨੇਗਲ  0   ਦੱਖਣੀ ਕੋਰੀਆ  2
18 ਜੂਨ
    ਤੁਰਕੀ  1     ਤੁਰਕੀ  3
  ਜਪਾਨ  0
  ਤੁਰਕੀ  1  


ਹਵਾਲੇ

[ਸੋਧੋ]