ਫੂਲਕੀਆਂ ਮਿਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫੂਲਕੀਆਂ ਮਿਸਲ
ਅਹਿਮ ਅਬਾਦੀ ਵਾਲੇ ਖੇਤਰ
ਭਾਰਤਪਾਕਿਸਤਾਨ
ਬੋਲੀ
ਪੰਜਾਬੀ
ਧਰਮ
ਸਿੱਖੀ

ਫੂਲਕੀਆਂ ਮਿਸਲ ਦਾ ਮੌਢੀ ਚੌਧਰੀ ਫੂਲ ਸੀ ਜਿਸ ਦਾ ਸਮਾਂ (1627-1689) ਸੀ। ਇਸ ਮਿਸਲ ਦਾ ਪਟਿਆਲਾ, ਨਾਭਾ, ਜੀਂਦ ਦੇ ਇਲਾਕਿਆਂ ਉੱਤੇ ਰਾਜ ਸਥਾਪਿਤ ਹੋਇਆ। ਫੂਲ ਦੇ ਨਾਂ ਤੇ ਇਸ ਮਿਸਲ ਦਾ ਨਾਮ ਫੂਲਕੀਆਂ ਮਿਸਲ ਪਿਆ। ਇਸ ਮਿਸਲ ਦੇ ਬਾਬਾ ਆਲਾ ਸਿੰਘ, ਅਮਰ ਸਿੰਘ, ਸਾਹਿਬ ਸਿੰਘ, ਗਜਪਤ ਸਿੰਘ, ਹਮੀਰ ਸਿੰਘ ਵਰਗੇ ਹਾਕਮ ਹੋਏ ਹਨ। ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਫੈਲਿਆ ਉਸ ਸਮੇਂ ਪਟਿਆਲਾ ਵਿੱਖੇ ਸਾਹਿਬ ਸਿੰਘ, ਜੀਂਦ ਵਿੱਖੇ ਭਾਗ ਸਿੰਘ, ਅਤੇ ਨਾਭਾ ਵਿਖੇ ਜਸਵੰਤ ਸਿੰਘ ਫੂਲਕੀਆਂ ਮਿਲਸ ਦੇ ਸਰਦਾਰ ਸਨ।[1]

ਹਵਾਲੇ[ਸੋਧੋ]